Fattian

Fattian Lyrics

Song Fattian
Artist Kulbir Jhinjer
Album Rakhwan Kota
Download Image LRC TXT
[00:26.47] ਤੂੰ ਵੀ ਫੱਟੀਆਂ ਲਿਖਦੀ ਸੀ ਤੇ ਮੈਂ ਵੀ ਕਾਦਾ ਪੜ੍ਹ ਦਾ ਸੀ
[00:31.98] ਓਡੋ ਤੁਵੀ ਉਮਰ ਦੀ ਕੱਚੀ ਸੀ ਤੇ ਮੈਨੂੰ ਵੀ ਜੋਬਣ ਚੜਦਾ ਸੀ
[00:39.48] ਨੀ ਤੂੰ ਰੋਜ ਸ੍ਛੂਲੇ ਔਂਦੀ ਸੀ ਤੇ ਮੈ ਆਂ ਮੋੜ ਤੇ ਖੜਦਾ ਸੀ
[00:48.00] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ
[00:55.42] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ
[01:27.54] ਛੁਟੀ ਵਾਲੇ ਦਿਨ ਸਚੀ ਜੱਦ ਦਿਲ ਤੈਨੂੰ ਦੇਖਣਾ ਚਾਹੁੰਦਾ ਸੀ
[01:33.59] ਤਾਈਓਂ ਸ਼ਕਤੀਮਾਨ ਦੇਖਣ ਮੈ ਤੇਰੇ ਘਰ ਨੂੰ ਔਂਦਾ ਸੀ
[01:43.28] ਛੁਟੀ ਵਾਲੇ ਦਿਨ ਸਚੀ ਜੱਦ ਦਿਲ ਤੈਨੂੰ ਦੇਖਣਾ ਚਾਹੁੰਦਾ ਸੀ
[01:49.47] ਤਾਈਓਂ ਸ਼ਕਤੀਮਾਨ ਦੇਖਣ ਮੈ ਤੇਰੇ ਘਰ ਨੂੰ ਔਂਦਾ ਸੀ
[01:55.77] ਤੂੰ ਕੁੜੀਆਂ ਨਾਲ ਪੀਜੋ ਖੇਡਦੀ ਸੀ ਤੇ ਮੈ ਯਾਰਾਂ ਨਾਲ ਗੌਂਦਾ ਸੀ
[02:05.41] ਨੀ ਤੂੰ ਪੀਂਗ ਚੌਂਦੀ ਚੋਰਾ ਨਾਲ ਤੇ ਮੈ ਤਾਣਾ ਟੁੱਟਣੋ ਡਰਦਾ ਸੀ
[02:15.35] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ
[02:21.08] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ
[02:40.11] ਨਾ ਅਰਜ਼ ਕੋਈ ਤੇਰੇ ਅੱਗੇ ਬਸ ਸੁਪਨਿਆਂ ਦੇ ਚ ਔਂਦੀ ਰਹੀ
[02:46.31] ਯਾਦਾਂ ਦੀ ਸੁੱਲੀ ਟੰਗ ਰੱਖੀ "Jhinjer" ਤੋਂ ਗੀਤ ਲਿਖਓੌਂਦੀ ਰਹੀ
[02:55.67] ਨਾ ਅਰਜ਼ ਕੋਈ ਤੇਰੇ ਅੱਗੇ ਬਸ ਸੁਪਨਿਆਂ ਦੇ ਚ ਔਂਦੀ ਰਹੀ
[03:02.11] ਯਾਦਾਂ ਦੀ ਸੁੱਲੀ ਟੰਗ ਰੱਖੀ "Jhinjer" ਤੋਂ ਗੀਤ ਲਿਖਓੌਂਦੀ ਰਹੀ
[03:08.35] ਮੇਰਾ ਬਚਪਨ ਤੇ ਮੇਰਾ ਪਿਆਰ ਮੈਨੂੰ ਮੂਡ ਮੂਡ ਕੇ ਯਾਦ ਕਰੌਂਦੀ ਰਹੀ
[03:17.89] ਤੇਰੀ ਉਠਦੀ ਡੋਲੀ ਵੇਖ ਰਿਹਾ ਖੜਾ ਪਾਸੇ ਹੌਖੇ ਭਰ ਰਿਹਾ ਸੀ
[03:27.33] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ
[03:33.33] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ
[03:52.21] ਨਿੱਕੇ ਚਾਵਾ ਦੇ ਜੋ ਮਿਹਲ ਟੁੱਟੇ ਓਹ੍ਨਾ ਮਿਹਲਾ ਦੀ ਰਾਣੀ ਸੀ ਓ
[03:58.90] ਓਹਨੂੰ ਜ਼ਿੰਦਗੀ ਵੀ ਕਿਹ ਸਕਦਾ ਹਾਂ ਸੀ ਜਾਂ ਮੇਰੀ ਮਰਜਨੀ ਓ
[04:05.49] ਨਿੱਕੇ ਚਾਵਾ ਦੇ ਜੋ ਮਿਹਲ ਟੁੱਟੇ ਓਹ੍ਨਾ ਮਿਹਲਾ ਦੀ ਰਾਣੀ ਸੀ ਓ
[04:14.63] ਓਹਨੂੰ ਜ਼ਿੰਦਗੀ ਵੀ ਕਿਹ ਸਕਦਾ ਹਾਂ ਸੀ ਜਾਂ ਮੇਰੀ ਮਰਜਨੀ ਓ
[04:22.12] ਮੈਨੂੰ ਸ਼ਾਂਤ ਸਮੁੰਦਰ ਵਰਗੇ ਨੂੰ ਚੇਤੇ ਹਾਇਨ ਲਹਿਰ ਪੁਰਾਣੀ ਓ
[04:30.84] ਮੈਂ ਹੋਰ ਕੋਈ ਰੱਬ ਵੇਖਿਆ ਨਾ ਬਸ ਓਹਨੂੰ ਹੀ ਸਜਦੇ ਕਰਦਾ ਸੀ
[04:40.78] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ
[04:46.21] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ
[00:26.47]
[00:31.98]
[00:39.48]
[00:48.00]
[00:55.42]
[01:27.54]
[01:33.59]
[01:43.28]
[01:49.47]
[01:55.77]
[02:05.41]
[02:15.35]
[02:21.08]
[02:40.11]
[02:46.31] " Jhinjer"
[02:55.67]
[03:02.11] " Jhinjer"
[03:08.35]
[03:17.89]
[03:27.33]
[03:33.33]
[03:52.21]
[03:58.90]
[04:05.49]
[04:14.63]
[04:22.12]
[04:30.84]
[04:40.78]
[04:46.21]
[00:26.47]
[00:31.98]
[00:39.48]
[00:48.00]
[00:55.42]
[01:27.54]
[01:33.59]
[01:43.28]
[01:49.47]
[01:55.77]
[02:05.41]
[02:15.35]
[02:21.08]
[02:40.11]
[02:46.31] " Jhinjer"
[02:55.67]
[03:02.11] " Jhinjer"
[03:08.35]
[03:17.89]
[03:27.33]
[03:33.33]
[03:52.21]
[03:58.90]
[04:05.49]
[04:14.63]
[04:22.12]
[04:30.84]
[04:40.78]
[04:46.21]
Fattian Lyrics
YouTube Results (More on YouTube)