ਤੂੰ ਵੀ ਫੱਟੀਆਂ ਲਿਖਦੀ ਸੀ ਤੇ ਮੈਂ ਵੀ ਕਾਦਾ ਪੜ੍ਹ ਦਾ ਸੀ ਓਡੋ ਤੁਵੀ ਉਮਰ ਦੀ ਕੱਚੀ ਸੀ ਤੇ ਮੈਨੂੰ ਵੀ ਜੋਬਣ ਚੜਦਾ ਸੀ ਨੀ ਤੂੰ ਰੋਜ ਸ੍ਛੂਲੇ ਔਂਦੀ ਸੀ ਤੇ ਮੈ ਆਂ ਮੋੜ ਤੇ ਖੜਦਾ ਸੀ ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ ਛੁਟੀ ਵਾਲੇ ਦਿਨ ਸਚੀ ਜੱਦ ਦਿਲ ਤੈਨੂੰ ਦੇਖਣਾ ਚਾਹੁੰਦਾ ਸੀ ਤਾਈਓਂ ਸ਼ਕਤੀਮਾਨ ਦੇਖਣ ਮੈ ਤੇਰੇ ਘਰ ਨੂੰ ਔਂਦਾ ਸੀ ਛੁਟੀ ਵਾਲੇ ਦਿਨ ਸਚੀ ਜੱਦ ਦਿਲ ਤੈਨੂੰ ਦੇਖਣਾ ਚਾਹੁੰਦਾ ਸੀ ਤਾਈਓਂ ਸ਼ਕਤੀਮਾਨ ਦੇਖਣ ਮੈ ਤੇਰੇ ਘਰ ਨੂੰ ਔਂਦਾ ਸੀ ਤੂੰ ਕੁੜੀਆਂ ਨਾਲ ਪੀਜੋ ਖੇਡਦੀ ਸੀ ਤੇ ਮੈ ਯਾਰਾਂ ਨਾਲ ਗੌਂਦਾ ਸੀ ਨੀ ਤੂੰ ਪੀਂਗ ਚੌਂਦੀ ਚੋਰਾ ਨਾਲ ਤੇ ਮੈ ਤਾਣਾ ਟੁੱਟਣੋ ਡਰਦਾ ਸੀ ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ ਨਾ ਅਰਜ਼ ਕੋਈ ਤੇਰੇ ਅੱਗੇ ਬਸ ਸੁਪਨਿਆਂ ਦੇ ਚ ਔਂਦੀ ਰਹੀ ਯਾਦਾਂ ਦੀ ਸੁੱਲੀ ਟੰਗ ਰੱਖੀ "Jhinjer" ਤੋਂ ਗੀਤ ਲਿਖਓੌਂਦੀ ਰਹੀ ਨਾ ਅਰਜ਼ ਕੋਈ ਤੇਰੇ ਅੱਗੇ ਬਸ ਸੁਪਨਿਆਂ ਦੇ ਚ ਔਂਦੀ ਰਹੀ ਯਾਦਾਂ ਦੀ ਸੁੱਲੀ ਟੰਗ ਰੱਖੀ "Jhinjer" ਤੋਂ ਗੀਤ ਲਿਖਓੌਂਦੀ ਰਹੀ ਮੇਰਾ ਬਚਪਨ ਤੇ ਮੇਰਾ ਪਿਆਰ ਮੈਨੂੰ ਮੂਡ ਮੂਡ ਕੇ ਯਾਦ ਕਰੌਂਦੀ ਰਹੀ ਤੇਰੀ ਉਠਦੀ ਡੋਲੀ ਵੇਖ ਰਿਹਾ ਖੜਾ ਪਾਸੇ ਹੌਖੇ ਭਰ ਰਿਹਾ ਸੀ ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ ਨਿੱਕੇ ਚਾਵਾ ਦੇ ਜੋ ਮਿਹਲ ਟੁੱਟੇ ਓਹ੍ਨਾ ਮਿਹਲਾ ਦੀ ਰਾਣੀ ਸੀ ਓ ਓਹਨੂੰ ਜ਼ਿੰਦਗੀ ਵੀ ਕਿਹ ਸਕਦਾ ਹਾਂ ਸੀ ਜਾਂ ਮੇਰੀ ਮਰਜਨੀ ਓ ਨਿੱਕੇ ਚਾਵਾ ਦੇ ਜੋ ਮਿਹਲ ਟੁੱਟੇ ਓਹ੍ਨਾ ਮਿਹਲਾ ਦੀ ਰਾਣੀ ਸੀ ਓ ਓਹਨੂੰ ਜ਼ਿੰਦਗੀ ਵੀ ਕਿਹ ਸਕਦਾ ਹਾਂ ਸੀ ਜਾਂ ਮੇਰੀ ਮਰਜਨੀ ਓ ਮੈਨੂੰ ਸ਼ਾਂਤ ਸਮੁੰਦਰ ਵਰਗੇ ਨੂੰ ਚੇਤੇ ਹਾਇਨ ਲਹਿਰ ਪੁਰਾਣੀ ਓ ਮੈਂ ਹੋਰ ਕੋਈ ਰੱਬ ਵੇਖਿਆ ਨਾ ਬਸ ਓਹਨੂੰ ਹੀ ਸਜਦੇ ਕਰਦਾ ਸੀ ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ