[00:26.47] ਤੂੰ ਵੀ ਫੱਟੀਆਂ ਲਿਖਦੀ ਸੀ ਤੇ ਮੈਂ ਵੀ ਕਾਦਾ ਪੜ੍ਹ ਦਾ ਸੀ [00:31.98] ਓਡੋ ਤੁਵੀ ਉਮਰ ਦੀ ਕੱਚੀ ਸੀ ਤੇ ਮੈਨੂੰ ਵੀ ਜੋਬਣ ਚੜਦਾ ਸੀ [00:39.48] ਨੀ ਤੂੰ ਰੋਜ ਸ੍ਛੂਲੇ ਔਂਦੀ ਸੀ ਤੇ ਮੈ ਆਂ ਮੋੜ ਤੇ ਖੜਦਾ ਸੀ [00:48.00] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ [00:55.42] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ [01:27.54] ਛੁਟੀ ਵਾਲੇ ਦਿਨ ਸਚੀ ਜੱਦ ਦਿਲ ਤੈਨੂੰ ਦੇਖਣਾ ਚਾਹੁੰਦਾ ਸੀ [01:33.59] ਤਾਈਓਂ ਸ਼ਕਤੀਮਾਨ ਦੇਖਣ ਮੈ ਤੇਰੇ ਘਰ ਨੂੰ ਔਂਦਾ ਸੀ [01:43.28] ਛੁਟੀ ਵਾਲੇ ਦਿਨ ਸਚੀ ਜੱਦ ਦਿਲ ਤੈਨੂੰ ਦੇਖਣਾ ਚਾਹੁੰਦਾ ਸੀ [01:49.47] ਤਾਈਓਂ ਸ਼ਕਤੀਮਾਨ ਦੇਖਣ ਮੈ ਤੇਰੇ ਘਰ ਨੂੰ ਔਂਦਾ ਸੀ [01:55.77] ਤੂੰ ਕੁੜੀਆਂ ਨਾਲ ਪੀਜੋ ਖੇਡਦੀ ਸੀ ਤੇ ਮੈ ਯਾਰਾਂ ਨਾਲ ਗੌਂਦਾ ਸੀ [02:05.41] ਨੀ ਤੂੰ ਪੀਂਗ ਚੌਂਦੀ ਚੋਰਾ ਨਾਲ ਤੇ ਮੈ ਤਾਣਾ ਟੁੱਟਣੋ ਡਰਦਾ ਸੀ [02:15.35] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ [02:21.08] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ [02:40.11] ਨਾ ਅਰਜ਼ ਕੋਈ ਤੇਰੇ ਅੱਗੇ ਬਸ ਸੁਪਨਿਆਂ ਦੇ ਚ ਔਂਦੀ ਰਹੀ [02:46.31] ਯਾਦਾਂ ਦੀ ਸੁੱਲੀ ਟੰਗ ਰੱਖੀ "Jhinjer" ਤੋਂ ਗੀਤ ਲਿਖਓੌਂਦੀ ਰਹੀ [02:55.67] ਨਾ ਅਰਜ਼ ਕੋਈ ਤੇਰੇ ਅੱਗੇ ਬਸ ਸੁਪਨਿਆਂ ਦੇ ਚ ਔਂਦੀ ਰਹੀ [03:02.11] ਯਾਦਾਂ ਦੀ ਸੁੱਲੀ ਟੰਗ ਰੱਖੀ "Jhinjer" ਤੋਂ ਗੀਤ ਲਿਖਓੌਂਦੀ ਰਹੀ [03:08.35] ਮੇਰਾ ਬਚਪਨ ਤੇ ਮੇਰਾ ਪਿਆਰ ਮੈਨੂੰ ਮੂਡ ਮੂਡ ਕੇ ਯਾਦ ਕਰੌਂਦੀ ਰਹੀ [03:17.89] ਤੇਰੀ ਉਠਦੀ ਡੋਲੀ ਵੇਖ ਰਿਹਾ ਖੜਾ ਪਾਸੇ ਹੌਖੇ ਭਰ ਰਿਹਾ ਸੀ [03:27.33] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ [03:33.33] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ [03:52.21] ਨਿੱਕੇ ਚਾਵਾ ਦੇ ਜੋ ਮਿਹਲ ਟੁੱਟੇ ਓਹ੍ਨਾ ਮਿਹਲਾ ਦੀ ਰਾਣੀ ਸੀ ਓ [03:58.90] ਓਹਨੂੰ ਜ਼ਿੰਦਗੀ ਵੀ ਕਿਹ ਸਕਦਾ ਹਾਂ ਸੀ ਜਾਂ ਮੇਰੀ ਮਰਜਨੀ ਓ [04:05.49] ਨਿੱਕੇ ਚਾਵਾ ਦੇ ਜੋ ਮਿਹਲ ਟੁੱਟੇ ਓਹ੍ਨਾ ਮਿਹਲਾ ਦੀ ਰਾਣੀ ਸੀ ਓ [04:14.63] ਓਹਨੂੰ ਜ਼ਿੰਦਗੀ ਵੀ ਕਿਹ ਸਕਦਾ ਹਾਂ ਸੀ ਜਾਂ ਮੇਰੀ ਮਰਜਨੀ ਓ [04:22.12] ਮੈਨੂੰ ਸ਼ਾਂਤ ਸਮੁੰਦਰ ਵਰਗੇ ਨੂੰ ਚੇਤੇ ਹਾਇਨ ਲਹਿਰ ਪੁਰਾਣੀ ਓ [04:30.84] ਮੈਂ ਹੋਰ ਕੋਈ ਰੱਬ ਵੇਖਿਆ ਨਾ ਬਸ ਓਹਨੂੰ ਹੀ ਸਜਦੇ ਕਰਦਾ ਸੀ [04:40.78] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ [04:46.21] ਤੂੰ ਵੀ ਮੇਰੇ ਤਾਈਓਂ ਮਾਰਦੀ ਸੀ ਮੈ ਵੀ ਤੇਰੇ ਤੇ ਮਰਦਾ ਸੀ