| [00:13.12] |
ਫ਼ੁੱਲਾਂ ਵਾਲ਼ੇ ਪਾਣੀ ਵਿੱਚ ਤੈਰਦੇ ਨੇ ਖ਼੍ਵਾਬ, ਚੰਨ ਵੇ |
| [00:23.04] |
ਫ਼ੁੱਲਾਂ ਵਾਲ਼ੇ ਪਾਣੀ ਵਿੱਚ ਤੈਰਦੇ ਨੇ ਖ਼੍ਵਾਬ, ਚੰਨ ਵੇ |
| [00:32.32] |
ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ, ਚੰਨ ਵੇ |
| [00:43.77] |
ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ, ਚੰਨ ਵੇ |
| [00:58.62] |
ਮੱਥੇ 'ਤੇ ਸਜਾ ਲਾਂ ਤੈਨੂੰ, ਮੇਰੇ ਕੋਹੀਨੂਰ ਵੇ |
| [01:05.16] |
ਹਵਾ ਵਿੱਚ ਉੱਡੇ ਕੁੜੀ ਬਾਜਰੇ ਦਾ ਬੂਰ ਵੇ |
| [01:14.89] |
ਜ਼ਿੰਦਗੀ ਜਿਉਣਾ ਵੇ ਮੈਂ ਤੇਰੇ ਕੋਲ਼ੋਂ ਸਿਖਦੀ |
| [01:21.43] |
ਊੜੇ-ਐੜੇ ਵਾਂਗੂ ਤੈਨੂੰ ਫ਼ੱਟੀ ਉੱਤੇ ਲਿਖਦੀ |
| [01:30.30] |
ਵੇ ਗੱਲਾਂ ਤੋਂ ਫ਼ਕੀਰ ਲਗਦੈ, ਪਰ ਪੱਗ ਤੋਂ ਨਵਾਬ, ਚੰਨ ਵੇ |
| [01:42.05] |
ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ, ਚੰਨ ਵੇ |
| [01:53.36] |
ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ, ਚੰਨ ਵੇ |
| [02:04.92] |
|