[00:13.12] ਫ਼ੁੱਲਾਂ ਵਾਲ਼ੇ ਪਾਣੀ ਵਿੱਚ ਤੈਰਦੇ ਨੇ ਖ਼੍ਵਾਬ, ਚੰਨ ਵੇ [00:23.04] ਫ਼ੁੱਲਾਂ ਵਾਲ਼ੇ ਪਾਣੀ ਵਿੱਚ ਤੈਰਦੇ ਨੇ ਖ਼੍ਵਾਬ, ਚੰਨ ਵੇ [00:32.32] ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ, ਚੰਨ ਵੇ [00:43.77] ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ, ਚੰਨ ਵੇ [00:58.62] ਮੱਥੇ 'ਤੇ ਸਜਾ ਲਾਂ ਤੈਨੂੰ, ਮੇਰੇ ਕੋਹੀਨੂਰ ਵੇ [01:05.16] ਹਵਾ ਵਿੱਚ ਉੱਡੇ ਕੁੜੀ ਬਾਜਰੇ ਦਾ ਬੂਰ ਵੇ [01:14.89] ਜ਼ਿੰਦਗੀ ਜਿਉਣਾ ਵੇ ਮੈਂ ਤੇਰੇ ਕੋਲ਼ੋਂ ਸਿਖਦੀ [01:21.43] ਊੜੇ-ਐੜੇ ਵਾਂਗੂ ਤੈਨੂੰ ਫ਼ੱਟੀ ਉੱਤੇ ਲਿਖਦੀ [01:30.30] ਵੇ ਗੱਲਾਂ ਤੋਂ ਫ਼ਕੀਰ ਲਗਦੈ, ਪਰ ਪੱਗ ਤੋਂ ਨਵਾਬ, ਚੰਨ ਵੇ [01:42.05] ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ, ਚੰਨ ਵੇ [01:53.36] ਤੇਰੀ ਹਿੱਕ ਉੱਤੇ ਵੱਸਦੈ ਸਾਡਾ ਨਿੱਕਾ ਜਿਹਾ ਪੰਜਾਬ, ਚੰਨ ਵੇ [02:04.92]