| [00:10.10] |
ਨੀ, ਤੇਰਾ dad ਪਾਉਂਦਾ ਤੇਰੇ, ਨੀ account ਵਿੱਚ |
| [00:12.67] |
ਸਵਾ ਲੱਖ ਪਹਿਲੀ date ਨੂੰ |
| [00:15.63] |
ਜੱਟ ਛੇ ਮਹੀਨੇ ਪਾਲ਼ ਕੇ ਫ਼ਸਲ |
| [00:17.70] |
ਫੇਰ ਮੰਡੀਆਂ 'ਚ ਰੁਲੇ rate ਨੂੰ |
| [00:21.07] |
ਜੇ ਤੂੰ ਮੇਰੇ ਨਾ' ਪਿਆਰ ਪਾਉਣਾ ਚਾਉਣੀ ਐਂ |
| [00:23.35] |
ਨੀ, ਗੱਲ ਕਰੀਂ ਆਰ-ਪਾਰ ਦੀ |
| [00:26.22] |
ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ |
| [00:28.40] |
ਨੀ, ਯਾਰੀ ਜੱਟ ਜ਼ਿਮੀਦਾਰ ਦੀ |
| [00:30.75] |
ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ |
| [00:32.42] |
ਨੀ, ਯਾਰੀ ਜੱਟ ਜ਼ਿਮੀਦਾਰ ਦੀ |
| [00:36.47] |
R Guru |
| [00:37.47] |
|
| [00:47.41] |
ਨੀ, ਤੈਨੂੰ ਛੱਡਕੇ ਨੀ ਸ਼ਹਿਰ ਵਾਲਾ ਹਵਾ-ਪਾਣੀ |
| [00:50.16] |
ਪਿੰਡ ਮੇਰਾ ਰਾਸ ਆਉਣਾ ਨਈਂ |
| [00:53.18] |
ਵਾਂਗ bed tea ਦੇ ਪਈ ਤੈਨੂੰ ਮੰਜੇ 'ਤੇ |
| [00:55.29] |
ਨੀ, ਚਾਹ ਵਾਲਾ cup ਆਉਣਾ ਨਈਂ |
| [00:58.37] |
ਤੈਨੂੰ ਛੱਡਕੇ ਨੀ ਸ਼ਹਿਰ ਵਾਲਾ ਹਵਾ-ਪਾਣੀ |
| [01:00.50] |
ਪਿੰਡ ਮੇਰਾ ਰਾਸ ਆਉਣਾ ਨਈਂ |
| [01:02.43] |
ਵਾਂਗ bed tea ਦੇ ਪਈ ਤੈਨੂੰ ਮੰਜੇ 'ਤੇ |
| [01:04.31] |
ਨੀ, ਚਾਹ ਵਾਲਾ cup ਆਉਣਾ ਨਈਂ |
| [01:07.41] |
ਹੋ, ਸੁਬਹ ਅੱਠ ਵਜੇ ਪੱਕਣੀ ਆ ਚਾਹੀਦੀ |
| [01:09.89] |
ਨੀ, ਰੋਟੀ ਸਾਡੇ ਲਾਣੇਦਾਰ ਦੀ |
| [01:12.91] |
ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ |
| [01:15.15] |
ਨੀ, ਯਾਰੀ ਜੱਟ ਜ਼ਿਮੀਦਾਰ ਦੀ |
| [01:17.25] |
ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ |
| [01:19.15] |
ਨੀ, ਯਾਰੀ ਜੱਟ ਜ਼ਿਮੀਦਾਰ ਦੀ |
| [01:22.53] |
|
| [01:32.65] |
ਨੀ, ਸਾਡੇ cheque-ਚੁਕ ਵਾਲਾ ਕੋਈ ਹਿਸਾਬ ਨਈਂ |
| [01:35.18] |
ਤੂੰ ਪੈਸੇ ਲੈਲੀਂ ਇੱਕੋ ਵਾਰੀ, ਨੀ |
| [01:38.22] |
ਜਦੋਂ ਚੱਕਲੀ ਫ਼ਸਲ ਸਰਕਾਰ ਨੇ |
| [01:40.42] |
ਬਣਾਲੀਂ ਭਾਵੇਂ ਰਾਣੀ ਹਾਰ, ਨੀ |
| [01:43.73] |
ਸਾਡੇ cheque-ਚੁਕ ਵਾਲਾ ਕੋਈ ਹਿਸਾਬ ਨਈਂ |
| [01:45.98] |
ਤੂੰ ਪੈਸੇ ਲੈਲੀਂ ਇੱਕੋ ਵਾਰੀ, ਨੀ |
| [01:47.73] |
ਜਦੋਂ ਚੱਕਲੀ ਫ਼ਸਲ ਸਰਕਾਰ ਨੇ |
| [01:49.90] |
ਬਣਾਲੀਂ ਭਾਵੇਂ ਰਾਣੀ ਹਾਰ, ਨੀ |
| [01:52.72] |
ਸਾਡਾ ਪੰਜ ਮਹੀਨੇ ਰਹਿੰਦਾ ਹੱਥ tight ਐ |
| [01:55.13] |
ਤੂੰ ਔਖੀ-ਸੌਖੀ ਲਵੀਂ ਸਾਰ, ਨੀ |
| [01:58.18] |
ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ |
| [02:00.37] |
ਨੀ, ਯਾਰੀ ਜੱਟ ਜ਼ਿਮੀਦਾਰ ਦੀ |
| [02:02.55] |
ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ |
| [02:04.49] |
ਨੀ, ਯਾਰੀ ਜੱਟ ਜ਼ਿਮੀਦਾਰ ਦੀ |
| [02:08.10] |
|
| [02:18.44] |
ਨੀ, ਤੂੰ ਪਿੰਡ ਜੇ ਜਮਾਲਪੁਰ ਵੱਸਣਾ ਏ |
| [02:20.78] |
ਗੱਲ ਮੇਰੀ ਪੱਲੇ ਬੰਨ੍ਹਲੀਂ |
| [02:23.66] |
ਜੀਤ ਅਮਨੇ ਦਾ ਵਿਹੜਾ ਭਰੀਂ ਖੁਸ਼ੀਆਂ ਨਾ' |
| [02:25.95] |
ਕਹਿਣਾ ਬੇਬੇ ਜੀਂ ਦਾ ਮੰਨਲੀਂ |
| [02:28.83] |
ਨੀ, ਤੂੰ ਪਿੰਡ ਜੇ ਜਮਾਲਪੁਰ ਵੱਸਣਾ ਏ |
| [02:31.46] |
ਗੱਲ ਮੇਰੀ ਪੱਲੇ ਬੰਨ੍ਹ ਲੀਂ |
| [02:33.04] |
ਜੀਤ ਅਮਨੇ ਦਾ ਵਿਹੜਾ ਭਰੀਂ ਖੁਸ਼ੀਆਂ ਨਾ' |
| [02:35.30] |
ਕਹਿਣਾ ਬੇਬੇ ਜੀਂ ਦਾ ਮੰਨ ਲੀਂ |
| [02:38.26] |
ਫੇਰ ਸਾਂਭ ਲੀਂ ਤੂੰ ਘਰ ਦੀਆਂ ਕੁੰਜੀਆਂ |
| [02:40.48] |
ਨੀ, ਬਣੀ ਸਾਡੀ ਲਾਣੇਦਾਰਨੀ |
| [02:43.71] |
ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ |
| [02:45.78] |
ਨੀ, ਯਾਰੀ ਜੱਟ ਜ਼ਿਮੀਦਾਰ ਦੀ |
| [02:48.05] |
ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ |
| [02:49.71] |
ਨੀ, ਯਾਰੀ ਜੱਟ ਜ਼ਿਮੀਦਾਰ ਦੀ |
| [02:53.13] |
|