[00:10.10] ਨੀ, ਤੇਰਾ dad ਪਾਉਂਦਾ ਤੇਰੇ, ਨੀ account ਵਿੱਚ [00:12.67] ਸਵਾ ਲੱਖ ਪਹਿਲੀ date ਨੂੰ [00:15.63] ਜੱਟ ਛੇ ਮਹੀਨੇ ਪਾਲ਼ ਕੇ ਫ਼ਸਲ [00:17.70] ਫੇਰ ਮੰਡੀਆਂ 'ਚ ਰੁਲੇ rate ਨੂੰ [00:21.07] ਜੇ ਤੂੰ ਮੇਰੇ ਨਾ' ਪਿਆਰ ਪਾਉਣਾ ਚਾਉਣੀ ਐਂ [00:23.35] ਨੀ, ਗੱਲ ਕਰੀਂ ਆਰ-ਪਾਰ ਦੀ [00:26.22] ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ [00:28.40] ਨੀ, ਯਾਰੀ ਜੱਟ ਜ਼ਿਮੀਦਾਰ ਦੀ [00:30.75] ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ [00:32.42] ਨੀ, ਯਾਰੀ ਜੱਟ ਜ਼ਿਮੀਦਾਰ ਦੀ [00:36.47] R Guru [00:37.47] [00:47.41] ਨੀ, ਤੈਨੂੰ ਛੱਡਕੇ ਨੀ ਸ਼ਹਿਰ ਵਾਲਾ ਹਵਾ-ਪਾਣੀ [00:50.16] ਪਿੰਡ ਮੇਰਾ ਰਾਸ ਆਉਣਾ ਨਈਂ [00:53.18] ਵਾਂਗ bed tea ਦੇ ਪਈ ਤੈਨੂੰ ਮੰਜੇ 'ਤੇ [00:55.29] ਨੀ, ਚਾਹ ਵਾਲਾ cup ਆਉਣਾ ਨਈਂ [00:58.37] ਤੈਨੂੰ ਛੱਡਕੇ ਨੀ ਸ਼ਹਿਰ ਵਾਲਾ ਹਵਾ-ਪਾਣੀ [01:00.50] ਪਿੰਡ ਮੇਰਾ ਰਾਸ ਆਉਣਾ ਨਈਂ [01:02.43] ਵਾਂਗ bed tea ਦੇ ਪਈ ਤੈਨੂੰ ਮੰਜੇ 'ਤੇ [01:04.31] ਨੀ, ਚਾਹ ਵਾਲਾ cup ਆਉਣਾ ਨਈਂ [01:07.41] ਹੋ, ਸੁਬਹ ਅੱਠ ਵਜੇ ਪੱਕਣੀ ਆ ਚਾਹੀਦੀ [01:09.89] ਨੀ, ਰੋਟੀ ਸਾਡੇ ਲਾਣੇਦਾਰ ਦੀ [01:12.91] ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ [01:15.15] ਨੀ, ਯਾਰੀ ਜੱਟ ਜ਼ਿਮੀਦਾਰ ਦੀ [01:17.25] ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ [01:19.15] ਨੀ, ਯਾਰੀ ਜੱਟ ਜ਼ਿਮੀਦਾਰ ਦੀ [01:22.53] [01:32.65] ਨੀ, ਸਾਡੇ cheque-ਚੁਕ ਵਾਲਾ ਕੋਈ ਹਿਸਾਬ ਨਈਂ [01:35.18] ਤੂੰ ਪੈਸੇ ਲੈਲੀਂ ਇੱਕੋ ਵਾਰੀ, ਨੀ [01:38.22] ਜਦੋਂ ਚੱਕਲੀ ਫ਼ਸਲ ਸਰਕਾਰ ਨੇ [01:40.42] ਬਣਾਲੀਂ ਭਾਵੇਂ ਰਾਣੀ ਹਾਰ, ਨੀ [01:43.73] ਸਾਡੇ cheque-ਚੁਕ ਵਾਲਾ ਕੋਈ ਹਿਸਾਬ ਨਈਂ [01:45.98] ਤੂੰ ਪੈਸੇ ਲੈਲੀਂ ਇੱਕੋ ਵਾਰੀ, ਨੀ [01:47.73] ਜਦੋਂ ਚੱਕਲੀ ਫ਼ਸਲ ਸਰਕਾਰ ਨੇ [01:49.90] ਬਣਾਲੀਂ ਭਾਵੇਂ ਰਾਣੀ ਹਾਰ, ਨੀ [01:52.72] ਸਾਡਾ ਪੰਜ ਮਹੀਨੇ ਰਹਿੰਦਾ ਹੱਥ tight ਐ [01:55.13] ਤੂੰ ਔਖੀ-ਸੌਖੀ ਲਵੀਂ ਸਾਰ, ਨੀ [01:58.18] ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ [02:00.37] ਨੀ, ਯਾਰੀ ਜੱਟ ਜ਼ਿਮੀਦਾਰ ਦੀ [02:02.55] ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ [02:04.49] ਨੀ, ਯਾਰੀ ਜੱਟ ਜ਼ਿਮੀਦਾਰ ਦੀ [02:08.10] [02:18.44] ਨੀ, ਤੂੰ ਪਿੰਡ ਜੇ ਜਮਾਲਪੁਰ ਵੱਸਣਾ ਏ [02:20.78] ਗੱਲ ਮੇਰੀ ਪੱਲੇ ਬੰਨ੍ਹਲੀਂ [02:23.66] ਜੀਤ ਅਮਨੇ ਦਾ ਵਿਹੜਾ ਭਰੀਂ ਖੁਸ਼ੀਆਂ ਨਾ' [02:25.95] ਕਹਿਣਾ ਬੇਬੇ ਜੀਂ ਦਾ ਮੰਨਲੀਂ [02:28.83] ਨੀ, ਤੂੰ ਪਿੰਡ ਜੇ ਜਮਾਲਪੁਰ ਵੱਸਣਾ ਏ [02:31.46] ਗੱਲ ਮੇਰੀ ਪੱਲੇ ਬੰਨ੍ਹ ਲੀਂ [02:33.04] ਜੀਤ ਅਮਨੇ ਦਾ ਵਿਹੜਾ ਭਰੀਂ ਖੁਸ਼ੀਆਂ ਨਾ' [02:35.30] ਕਹਿਣਾ ਬੇਬੇ ਜੀਂ ਦਾ ਮੰਨ ਲੀਂ [02:38.26] ਫੇਰ ਸਾਂਭ ਲੀਂ ਤੂੰ ਘਰ ਦੀਆਂ ਕੁੰਜੀਆਂ [02:40.48] ਨੀ, ਬਣੀ ਸਾਡੀ ਲਾਣੇਦਾਰਨੀ [02:43.71] ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ [02:45.78] ਨੀ, ਯਾਰੀ ਜੱਟ ਜ਼ਿਮੀਦਾਰ ਦੀ [02:48.05] ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ [02:49.71] ਨੀ, ਯਾਰੀ ਜੱਟ ਜ਼ਿਮੀਦਾਰ ਦੀ [02:53.13]