ਨੀ, ਤੇਰਾ dad ਪਾਉਂਦਾ ਤੇਰੇ, ਨੀ account ਵਿੱਚ ਸਵਾ ਲੱਖ ਪਹਿਲੀ date ਨੂੰ ਜੱਟ ਛੇ ਮਹੀਨੇ ਪਾਲ਼ ਕੇ ਫ਼ਸਲ ਫੇਰ ਮੰਡੀਆਂ 'ਚ ਰੁਲੇ rate ਨੂੰ ਜੇ ਤੂੰ ਮੇਰੇ ਨਾ' ਪਿਆਰ ਪਾਉਣਾ ਚਾਉਣੀ ਐਂ ਨੀ, ਗੱਲ ਕਰੀਂ ਆਰ-ਪਾਰ ਦੀ ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ ਨੀ, ਯਾਰੀ ਜੱਟ ਜ਼ਿਮੀਦਾਰ ਦੀ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ ਨੀ, ਯਾਰੀ ਜੱਟ ਜ਼ਿਮੀਦਾਰ ਦੀ R Guru ਨੀ, ਤੈਨੂੰ ਛੱਡਕੇ ਨੀ ਸ਼ਹਿਰ ਵਾਲਾ ਹਵਾ-ਪਾਣੀ ਪਿੰਡ ਮੇਰਾ ਰਾਸ ਆਉਣਾ ਨਈਂ ਵਾਂਗ bed tea ਦੇ ਪਈ ਤੈਨੂੰ ਮੰਜੇ 'ਤੇ ਨੀ, ਚਾਹ ਵਾਲਾ cup ਆਉਣਾ ਨਈਂ ਤੈਨੂੰ ਛੱਡਕੇ ਨੀ ਸ਼ਹਿਰ ਵਾਲਾ ਹਵਾ-ਪਾਣੀ ਪਿੰਡ ਮੇਰਾ ਰਾਸ ਆਉਣਾ ਨਈਂ ਵਾਂਗ bed tea ਦੇ ਪਈ ਤੈਨੂੰ ਮੰਜੇ 'ਤੇ ਨੀ, ਚਾਹ ਵਾਲਾ cup ਆਉਣਾ ਨਈਂ ਹੋ, ਸੁਬਹ ਅੱਠ ਵਜੇ ਪੱਕਣੀ ਆ ਚਾਹੀਦੀ ਨੀ, ਰੋਟੀ ਸਾਡੇ ਲਾਣੇਦਾਰ ਦੀ ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ ਨੀ, ਯਾਰੀ ਜੱਟ ਜ਼ਿਮੀਦਾਰ ਦੀ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ ਨੀ, ਯਾਰੀ ਜੱਟ ਜ਼ਿਮੀਦਾਰ ਦੀ ਨੀ, ਸਾਡੇ cheque-ਚੁਕ ਵਾਲਾ ਕੋਈ ਹਿਸਾਬ ਨਈਂ ਤੂੰ ਪੈਸੇ ਲੈਲੀਂ ਇੱਕੋ ਵਾਰੀ, ਨੀ ਜਦੋਂ ਚੱਕਲੀ ਫ਼ਸਲ ਸਰਕਾਰ ਨੇ ਬਣਾਲੀਂ ਭਾਵੇਂ ਰਾਣੀ ਹਾਰ, ਨੀ ਸਾਡੇ cheque-ਚੁਕ ਵਾਲਾ ਕੋਈ ਹਿਸਾਬ ਨਈਂ ਤੂੰ ਪੈਸੇ ਲੈਲੀਂ ਇੱਕੋ ਵਾਰੀ, ਨੀ ਜਦੋਂ ਚੱਕਲੀ ਫ਼ਸਲ ਸਰਕਾਰ ਨੇ ਬਣਾਲੀਂ ਭਾਵੇਂ ਰਾਣੀ ਹਾਰ, ਨੀ ਸਾਡਾ ਪੰਜ ਮਹੀਨੇ ਰਹਿੰਦਾ ਹੱਥ tight ਐ ਤੂੰ ਔਖੀ-ਸੌਖੀ ਲਵੀਂ ਸਾਰ, ਨੀ ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ ਨੀ, ਯਾਰੀ ਜੱਟ ਜ਼ਿਮੀਦਾਰ ਦੀ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ ਨੀ, ਯਾਰੀ ਜੱਟ ਜ਼ਿਮੀਦਾਰ ਦੀ ਨੀ, ਤੂੰ ਪਿੰਡ ਜੇ ਜਮਾਲਪੁਰ ਵੱਸਣਾ ਏ ਗੱਲ ਮੇਰੀ ਪੱਲੇ ਬੰਨ੍ਹਲੀਂ ਜੀਤ ਅਮਨੇ ਦਾ ਵਿਹੜਾ ਭਰੀਂ ਖੁਸ਼ੀਆਂ ਨਾ' ਕਹਿਣਾ ਬੇਬੇ ਜੀਂ ਦਾ ਮੰਨਲੀਂ ਨੀ, ਤੂੰ ਪਿੰਡ ਜੇ ਜਮਾਲਪੁਰ ਵੱਸਣਾ ਏ ਗੱਲ ਮੇਰੀ ਪੱਲੇ ਬੰਨ੍ਹ ਲੀਂ ਜੀਤ ਅਮਨੇ ਦਾ ਵਿਹੜਾ ਭਰੀਂ ਖੁਸ਼ੀਆਂ ਨਾ' ਕਹਿਣਾ ਬੇਬੇ ਜੀਂ ਦਾ ਮੰਨ ਲੀਂ ਫੇਰ ਸਾਂਭ ਲੀਂ ਤੂੰ ਘਰ ਦੀਆਂ ਕੁੰਜੀਆਂ ਨੀ, ਬਣੀ ਸਾਡੀ ਲਾਣੇਦਾਰਨੀ ਤੈਨੂੰ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ ਨੀ, ਯਾਰੀ ਜੱਟ ਜ਼ਿਮੀਦਾਰ ਦੀ ਅੱਲ੍ਹੜੇ ਨਿਭਾਉਣੀ ਔਖੀ ਹੋਜੂਗੀ ਨੀ, ਯਾਰੀ ਜੱਟ ਜ਼ਿਮੀਦਾਰ ਦੀ