Dreams

Dreams Lyrics

Song Dreams
Artist Amber
Artist Prodgk
Album Between Us
Download Image LRC TXT
[00:00.000] 作词 : Lovepreet Singh
[00:01.000] 作曲 : Lovepreet Singh
[00:09.670] GK, I love you
[00:23.340] ਤੇਰੇ ਸੁਪਨੇ ਮੈਨੂੰ ਸੌਣ ਨਈਂ ਦਿੰਦੇ
[00:26.040] ਅੱਖ ਨਈਂ ਲੱਗਦੀ ਰਾਤਾਂ ਨੂੰ
[00:28.810] ਸਾਡੇ ਐਦਾਂ ਦੇ ਨੇ ਹਾਲ, ਚੰਦਰੀਏ
[00:31.730] ਕਦ ਸਮਝੇਂਗੀ ਹਾਲਾਤਾਂ ਨੂੰ?
[00:34.490] ਸਾਡੇ ਨਾਲ਼ ਤੈਨੂੰ ਕੋਈ ਨਾਰਾਜ਼ਗੀ ਤਾਂ ਨਈਂ?
[00:37.490] ਦਿਲ ਤੈਨੂੰ ਦੇ ਦਈਏ ਜੇ, ਰੱਖੇਗੀ ਕਿ ਨਈਂ?
[00:40.120] ਅਸੀਂ ਤੈਨੂੰ ਤੱਕਦੇ ਆਂ ਰੋਜ, ਮਰਜਾਣੀਏ
[00:43.180] ਤੂੰ ਸਾਡੇ ਵੱਲ ਅੱਖ ਚੱਕੇਗੀ ਕਿ ਨਈਂ?
[00:46.020] ਸਾਰਾ ਦਿਨ ਤੇਰੀ ਯਾਦ ਸਤਾਉਂਦੀ
[00:49.000] ਆਉਂਦੀ ਐ ਪਰਭਾਤਾਂ ਨੂੰ
[00:51.550] ਤੇਰੇ ਸੁਪਨੇ ਮੈਨੂੰ ਸੌਣ ਨਈਂ ਦਿੰਦੇ
[00:54.490] ਅੱਖ ਨਈਂ ਲੱਗਦੀ ਰਾਤਾਂ ਨੂੰ
[00:57.110] ਸਾਡੇ ਐਦਾਂ ਦੇ ਨੇ ਹਾਲ, ਚੰਦਰੀਏ
[00:59.090] ਕਦ ਸਮਝੇਂਗੀ ਹਾਲਾਤਾਂ ਨੂੰ?
[01:02.810] (ਹਾਲ, ਚੰਦਰੀਏ)
[01:08.490] (ਹਾਲ, ਚੰਦਰੀਏ)
[01:11.320] (ਕਦ ਸਮਝੇਂਗੀ ਹਾਲਾਤਾਂ ਨੂੰ?)
[01:14.060] ਤੇਰੇ ਬੁੱਲ੍ਹਾਂ ਦੇ ਰੰਗ ਅੱਗੇ, ਅੜੀਏ
[01:17.080] ਫ਼ਿੱਕੇ ਬਾਗ਼ ਗੁਲਾਬਾਂ ਦੇ
[01:19.770] ਤੇਰੇ ਨੈਣਾਂ ਨੂੰ ਤੱਕਿਆ ਜੀਹਨੇ
[01:22.660] ਉਹ ਭੁੱਲ ਗਏ ਨਸ਼ੇ ਸ਼ਰਾਬਾਂ ਦੇ
[01:25.030] ਤੈਨੂੰ ਰੋਜ ਹੀ ਦੱਸਣਾ ਚਾਹੁੰਨੇ ਆਂ
[01:28.420] ਦੱਬ ਲਈਏ ਜਜ਼ਬਾਤਾਂ ਨੂੰ
[01:31.070] ਤੇਰੇ ਸੁਪਨੇ ਮੈਨੂੰ ਸੌਣ ਨਈਂ ਦਿੰਦੇ
[01:34.120] ਅੱਖ ਨਈਂ ਲੱਗਦੀ ਰਾਤਾਂ ਨੂੰ
[01:36.590] ਸਾਡੇ ਐਦਾਂ ਦੇ ਨੇ ਹਾਲ, ਚੰਦਰੀਏ
[01:39.570] ਕਦ ਸਮਝੇਂਗੀ ਹਾਲਾਤਾਂ ਨੂੰ?
[01:53.630] ਜਿੰਦ ਮੇਰੀ ਸੂਲ਼ੀ ਉੱਤੇ ਟੰਗੀ, ਮਰਜਾਣੀਏ
[01:56.500] ਹੱਸ ਕੇ ਤੂੰ ਕੋਲ਼ੋਂ ਜਦੋਂ ਲੰਘੀ, ਮਰਜਾਣੀਏ
[01:59.200] ਮੱਥੇ ਉੱਤੋਂ ਜ਼ੁਲਫ਼ਾਂ ਨੂੰ ਪਾਸੇ ਜਦੋਂ ਕਰਿਆ
[02:01.820] ਤੇ ਜਾਣ ਮੇਰੀ ਜਾਣ ਕੇ ਸੀ ਮੰਗੀ, ਮਰਜਾਣੀਏ
[02:05.160] ਆਖ਼ਰੀ ਸਾਹ ਤਕ ਯਾਦ ਰੱਖਾਂਗੇ
[02:08.020] ਤੇਰੇ ਨਾ' ਸ਼ੁਰੂਆਤਾਂ ਨੂੰ
[02:10.660] ਤੇਰੇ ਸੁਪਨੇ ਮੈਨੂੰ ਸੌਣ ਨਈਂ ਦਿੰਦੇ
[02:13.620] ਅੱਖ ਨਈਂ ਲੱਗਦੀ ਰਾਤਾਂ ਨੂੰ
[02:16.120] ਸਾਡੇ ਐਦਾਂ ਦੇ ਨੇ ਹਾਲ, ਚੰਦਰੀਏ
[02:19.070] ਕਦ ਸਮਝੇਂਗੀ ਹਾਲਾਤਾਂ ਨੂੰ?
[02:21.870] (ਹਾਲ, ਚੰਦਰੀਏ)
[02:27.530] (ਸੌਣ ਨਈਂ ਦਿੰਦੇ)
[02:30.320] (ਕਦ ਸਮਝੇਂਗੀ ਹਾਲਾਤਾਂ ਨੂੰ?)
[02:32.870]
[00:00.000] zuo ci : Lovepreet Singh
[00:01.000] zuo qu : Lovepreet Singh
[00:09.670] GK, I love you
[00:23.340]
[00:26.040]
[00:28.810] ,
[00:31.730] ?
[00:34.490] ?
[00:37.490] , ?
[00:40.120] ,
[00:43.180] ?
[00:46.020]
[00:49.000]
[00:51.550]
[00:54.490]
[00:57.110] ,
[00:59.090] ?
[01:02.810] ,
[01:08.490] ,
[01:11.320] ?
[01:14.060] ,
[01:17.080]
[01:19.770]
[01:22.660]
[01:25.030]
[01:28.420]
[01:31.070]
[01:34.120]
[01:36.590] ,
[01:39.570] ?
[01:53.630] ,
[01:56.500] ,
[01:59.200]
[02:01.820] ,
[02:05.160]
[02:08.020] '
[02:10.660]
[02:13.620]
[02:16.120] ,
[02:19.070] ?
[02:21.870] ,
[02:27.530]
[02:30.320] ?
[02:32.870]
[00:00.000] zuò cí : Lovepreet Singh
[00:01.000] zuò qǔ : Lovepreet Singh
[00:09.670] GK, I love you
[00:23.340]
[00:26.040]
[00:28.810] ,
[00:31.730] ?
[00:34.490] ?
[00:37.490] , ?
[00:40.120] ,
[00:43.180] ?
[00:46.020]
[00:49.000]
[00:51.550]
[00:54.490]
[00:57.110] ,
[00:59.090] ?
[01:02.810] ,
[01:08.490] ,
[01:11.320] ?
[01:14.060] ,
[01:17.080]
[01:19.770]
[01:22.660]
[01:25.030]
[01:28.420]
[01:31.070]
[01:34.120]
[01:36.590] ,
[01:39.570] ?
[01:53.630] ,
[01:56.500] ,
[01:59.200]
[02:01.820] ,
[02:05.160]
[02:08.020] '
[02:10.660]
[02:13.620]
[02:16.120] ,
[02:19.070] ?
[02:21.870] ,
[02:27.530]
[02:30.320] ?
[02:32.870]
Dreams Lyrics
YouTube Results (More on YouTube)