[00:00.000] 作词 : Lovepreet Singh [00:01.000] 作曲 : Lovepreet Singh [00:09.670]GK, I love you [00:23.340]ਤੇਰੇ ਸੁਪਨੇ ਮੈਨੂੰ ਸੌਣ ਨਈਂ ਦਿੰਦੇ [00:26.040]ਅੱਖ ਨਈਂ ਲੱਗਦੀ ਰਾਤਾਂ ਨੂੰ [00:28.810]ਸਾਡੇ ਐਦਾਂ ਦੇ ਨੇ ਹਾਲ, ਚੰਦਰੀਏ [00:31.730]ਕਦ ਸਮਝੇਂਗੀ ਹਾਲਾਤਾਂ ਨੂੰ? [00:34.490]ਸਾਡੇ ਨਾਲ਼ ਤੈਨੂੰ ਕੋਈ ਨਾਰਾਜ਼ਗੀ ਤਾਂ ਨਈਂ? [00:37.490]ਦਿਲ ਤੈਨੂੰ ਦੇ ਦਈਏ ਜੇ, ਰੱਖੇਗੀ ਕਿ ਨਈਂ? [00:40.120]ਅਸੀਂ ਤੈਨੂੰ ਤੱਕਦੇ ਆਂ ਰੋਜ, ਮਰਜਾਣੀਏ [00:43.180]ਤੂੰ ਸਾਡੇ ਵੱਲ ਅੱਖ ਚੱਕੇਗੀ ਕਿ ਨਈਂ? [00:46.020]ਸਾਰਾ ਦਿਨ ਤੇਰੀ ਯਾਦ ਸਤਾਉਂਦੀ [00:49.000]ਆਉਂਦੀ ਐ ਪਰਭਾਤਾਂ ਨੂੰ [00:51.550]ਤੇਰੇ ਸੁਪਨੇ ਮੈਨੂੰ ਸੌਣ ਨਈਂ ਦਿੰਦੇ [00:54.490]ਅੱਖ ਨਈਂ ਲੱਗਦੀ ਰਾਤਾਂ ਨੂੰ [00:57.110]ਸਾਡੇ ਐਦਾਂ ਦੇ ਨੇ ਹਾਲ, ਚੰਦਰੀਏ [00:59.090]ਕਦ ਸਮਝੇਂਗੀ ਹਾਲਾਤਾਂ ਨੂੰ? [01:02.810](ਹਾਲ, ਚੰਦਰੀਏ) [01:08.490](ਹਾਲ, ਚੰਦਰੀਏ) [01:11.320](ਕਦ ਸਮਝੇਂਗੀ ਹਾਲਾਤਾਂ ਨੂੰ?) [01:14.060]ਤੇਰੇ ਬੁੱਲ੍ਹਾਂ ਦੇ ਰੰਗ ਅੱਗੇ, ਅੜੀਏ [01:17.080]ਫ਼ਿੱਕੇ ਬਾਗ਼ ਗੁਲਾਬਾਂ ਦੇ [01:19.770]ਤੇਰੇ ਨੈਣਾਂ ਨੂੰ ਤੱਕਿਆ ਜੀਹਨੇ [01:22.660]ਉਹ ਭੁੱਲ ਗਏ ਨਸ਼ੇ ਸ਼ਰਾਬਾਂ ਦੇ [01:25.030]ਤੈਨੂੰ ਰੋਜ ਹੀ ਦੱਸਣਾ ਚਾਹੁੰਨੇ ਆਂ [01:28.420]ਦੱਬ ਲਈਏ ਜਜ਼ਬਾਤਾਂ ਨੂੰ [01:31.070]ਤੇਰੇ ਸੁਪਨੇ ਮੈਨੂੰ ਸੌਣ ਨਈਂ ਦਿੰਦੇ [01:34.120]ਅੱਖ ਨਈਂ ਲੱਗਦੀ ਰਾਤਾਂ ਨੂੰ [01:36.590]ਸਾਡੇ ਐਦਾਂ ਦੇ ਨੇ ਹਾਲ, ਚੰਦਰੀਏ [01:39.570]ਕਦ ਸਮਝੇਂਗੀ ਹਾਲਾਤਾਂ ਨੂੰ? [01:53.630]ਜਿੰਦ ਮੇਰੀ ਸੂਲ਼ੀ ਉੱਤੇ ਟੰਗੀ, ਮਰਜਾਣੀਏ [01:56.500]ਹੱਸ ਕੇ ਤੂੰ ਕੋਲ਼ੋਂ ਜਦੋਂ ਲੰਘੀ, ਮਰਜਾਣੀਏ [01:59.200]ਮੱਥੇ ਉੱਤੋਂ ਜ਼ੁਲਫ਼ਾਂ ਨੂੰ ਪਾਸੇ ਜਦੋਂ ਕਰਿਆ [02:01.820]ਤੇ ਜਾਣ ਮੇਰੀ ਜਾਣ ਕੇ ਸੀ ਮੰਗੀ, ਮਰਜਾਣੀਏ [02:05.160]ਆਖ਼ਰੀ ਸਾਹ ਤਕ ਯਾਦ ਰੱਖਾਂਗੇ [02:08.020]ਤੇਰੇ ਨਾ' ਸ਼ੁਰੂਆਤਾਂ ਨੂੰ [02:10.660]ਤੇਰੇ ਸੁਪਨੇ ਮੈਨੂੰ ਸੌਣ ਨਈਂ ਦਿੰਦੇ [02:13.620]ਅੱਖ ਨਈਂ ਲੱਗਦੀ ਰਾਤਾਂ ਨੂੰ [02:16.120]ਸਾਡੇ ਐਦਾਂ ਦੇ ਨੇ ਹਾਲ, ਚੰਦਰੀਏ [02:19.070]ਕਦ ਸਮਝੇਂਗੀ ਹਾਲਾਤਾਂ ਨੂੰ? [02:21.870](ਹਾਲ, ਚੰਦਰੀਏ) [02:27.530](ਸੌਣ ਨਈਂ ਦਿੰਦੇ) [02:30.320](ਕਦ ਸਮਝੇਂਗੀ ਹਾਲਾਤਾਂ ਨੂੰ?) [02:32.870]