| [00:00.000] |
作词 : Chani Nattan |
| [00:01.000] |
作曲 : Chani Nattan |
| [00:09.520] |
ਹੋ, ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ |
| [00:14.770] |
ਤੇਰੇ ਸ਼ਹਿਰ ਦੀਆਂ ਨਾਰਾਂ ਲੈਂਦੀਆਂ ਝਾਕੇ ਨੀ, ਕੁੜੀਏ |
| [00:19.780] |
ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ |
| [00:24.770] |
ਜੇ ਕੋਈ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ |
| [00:29.460] |
ਕੋਠੀ ਦੇ Surrey ਵਿੱਚ ਛੱਤੀ |
| [00:32.230] |
ਪੈਲ਼ੀ ਵੈਰੀਆਂ ਦੀ ਆ ਦੱਬੀ |
| [00:34.650] |
ਨੀ ਦਰਸ਼ਣ ਕਰ ਲਾ ਖੜ੍ਹ ਕੇ |
| [00:36.610] |
ਵੈਲੀ ਯਾਰ ਤਾਂ ਮਿਲ਼ਨ ਸਬੱਬੀ |
| [00:39.180] |
ਲਾ ਕੇ ਕਾਲ਼ੇ ਕਾਟੀਏ ਚਿੱਟੇ ਦਿਨ ਮਾਰਾਂ ਡਾਕੇ ਨੀ, ਕੁੜੀਏ |
| [00:44.340] |
ਤੇਰੇ ਸ਼ਹਿਰ ਦੀਆਂ ਨਾਰਾਂ ਲੈਂਦੀਆਂ ਝਾਕੇ ਨੀ, ਕੁੜੀਏ |
| [00:49.390] |
ਜਿਹੜਾ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ |
| [00:54.040] |
ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ |
| [00:59.660] |
♪ |
| [01:08.380] |
ਲੱਭਦੇ ਫਿਰਦੇ, ਲੱਭ ਨਹੀਂ ਹੋਣੇ |
| [01:11.010] |
ਸੌਖੇ ਤੋੜ ਪਏ |
| [01:13.260] |
Bank'an ਵਿੱਚ ਪਏ ਲੱਖ |
| [01:14.960] |
ਤੇ ਯਾਰਾਂ ਕੋਲ਼ ਕਰੋੜ ਪਏ |
| [01:18.470] |
ਮਿਹਨਤਾਂ ਕਰਕੇ ਆਏ, ਨਾ ਵੱਡਿਆਂ ਘਰਾਂ ਦੇ ਕਾਕੇ ਨੀ, ਕੁੜੀਏ |
| [01:23.330] |
ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ |
| [01:28.450] |
ਜਿਹੜਾ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ |
| [01:33.230] |
ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ |
| [01:42.820] |
ਮਰਦੀ ਫ਼ਿਰੇ ਰਕਾਨੇ ਜੱਟਾਂ ਵਾਲ਼ੀ slang 'ਤੇ |
| [01:47.650] |
ਗੇੜਾ Hellcat 'ਤੇ ਲਾਉਣਾ ਯਾ Mustang 'ਤੇ? |
| [01:52.410] |
ਸਿਰ ਤੋਂ ਪੈਰਾਂ ਤਕ ਤੈਨੂੰ ਦੇਣਾ Dior collection ਨੀ |
| [01:57.400] |
ਆਇਆ ਦੋਸਾਂਝਾਂ ਵਾਲ਼ਾ, light, camera, action ਨੀ |
| [02:02.410] |
ਬੈਠਾ Chani Nattan ਮੂਹਰੇ, ਤੋੜਦਾ ਨਾਕੇ ਨੀ, ਕੁੜੀਏ |
| [02:07.620] |
ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ |
| [02:12.440] |
ਤੇਰੇ ਸ਼ਹਿਰ ਦੀਆਂ ਨਾਰਾਂ ਲੈਂਦੀਆਂ ਝਾਕੇ ਨੀ, ਕੁੜੀਏ |
| [02:17.190] |
ਜਿਹੜਾ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ |
| [02:22.290] |
ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ |
| [02:27.880] |
|