[00:00.000] 作词 : Chani Nattan [00:01.000] 作曲 : Chani Nattan [00:09.520] ਹੋ, ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ [00:14.770] ਤੇਰੇ ਸ਼ਹਿਰ ਦੀਆਂ ਨਾਰਾਂ ਲੈਂਦੀਆਂ ਝਾਕੇ ਨੀ, ਕੁੜੀਏ [00:19.780] ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ [00:24.770] ਜੇ ਕੋਈ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ [00:29.460] ਕੋਠੀ ਦੇ Surrey ਵਿੱਚ ਛੱਤੀ [00:32.230] ਪੈਲ਼ੀ ਵੈਰੀਆਂ ਦੀ ਆ ਦੱਬੀ [00:34.650] ਨੀ ਦਰਸ਼ਣ ਕਰ ਲਾ ਖੜ੍ਹ ਕੇ [00:36.610] ਵੈਲੀ ਯਾਰ ਤਾਂ ਮਿਲ਼ਨ ਸਬੱਬੀ [00:39.180] ਲਾ ਕੇ ਕਾਲ਼ੇ ਕਾਟੀਏ ਚਿੱਟੇ ਦਿਨ ਮਾਰਾਂ ਡਾਕੇ ਨੀ, ਕੁੜੀਏ [00:44.340] ਤੇਰੇ ਸ਼ਹਿਰ ਦੀਆਂ ਨਾਰਾਂ ਲੈਂਦੀਆਂ ਝਾਕੇ ਨੀ, ਕੁੜੀਏ [00:49.390] ਜਿਹੜਾ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ [00:54.040] ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ [00:59.660] ♪ [01:08.380] ਲੱਭਦੇ ਫਿਰਦੇ, ਲੱਭ ਨਹੀਂ ਹੋਣੇ [01:11.010] ਸੌਖੇ ਤੋੜ ਪਏ [01:13.260] Bank'an ਵਿੱਚ ਪਏ ਲੱਖ [01:14.960] ਤੇ ਯਾਰਾਂ ਕੋਲ਼ ਕਰੋੜ ਪਏ [01:18.470] ਮਿਹਨਤਾਂ ਕਰਕੇ ਆਏ, ਨਾ ਵੱਡਿਆਂ ਘਰਾਂ ਦੇ ਕਾਕੇ ਨੀ, ਕੁੜੀਏ [01:23.330] ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ [01:28.450] ਜਿਹੜਾ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ [01:33.230] ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ [01:42.820] ਮਰਦੀ ਫ਼ਿਰੇ ਰਕਾਨੇ ਜੱਟਾਂ ਵਾਲ਼ੀ slang 'ਤੇ [01:47.650] ਗੇੜਾ Hellcat 'ਤੇ ਲਾਉਣਾ ਯਾ Mustang 'ਤੇ? [01:52.410] ਸਿਰ ਤੋਂ ਪੈਰਾਂ ਤਕ ਤੈਨੂੰ ਦੇਣਾ Dior collection ਨੀ [01:57.400] ਆਇਆ ਦੋਸਾਂਝਾਂ ਵਾਲ਼ਾ, light, camera, action ਨੀ [02:02.410] ਬੈਠਾ Chani Nattan ਮੂਹਰੇ, ਤੋੜਦਾ ਨਾਕੇ ਨੀ, ਕੁੜੀਏ [02:07.620] ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ [02:12.440] ਤੇਰੇ ਸ਼ਹਿਰ ਦੀਆਂ ਨਾਰਾਂ ਲੈਂਦੀਆਂ ਝਾਕੇ ਨੀ, ਕੁੜੀਏ [02:17.190] ਜਿਹੜਾ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ [02:22.290] ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ [02:27.880]