| [00:00.000] |
作曲 : Shubh |
| [00:00.030] |
Man like Ikky |
| [00:02.730] |
♪ |
| [00:15.170] |
ਚਰਚੇ 'ਚ ਨਾਮ ਜਿਵੇਂ ਐ trend ਨੀ |
| [00:17.850] |
ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ |
| [00:20.620] |
ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ |
| [00:23.220] |
ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ |
| [00:25.980] |
ਚਰਚੇ 'ਚ ਨਾਮ ਜਿਵੇਂ ਐ trend ਨੀ |
| [00:28.490] |
ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ |
| [00:31.100] |
ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ |
| [00:33.830] |
ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ |
| [00:36.760] |
ਸ਼ਹਿਰ ਦੀ ਹਵਾ ਵੀ ਹੋਈ ਸਾਡੇ ਵੱਲ ਦੀ |
| [00:39.260] |
ਅੱਜ ਸਾਡੇ ਵੱਲ ਦੀ, ਪਤਾ ਨਹੀਂ ਕੱਲ੍ਹ ਦੀ |
| [00:41.790] |
ਹੋ, ਬਦਲੇ ਜੇ ਕੱਲ੍ਹ ਵੀ ਤਾਂ ਕੋਈ ਗੱਲ ਨਹੀਂ |
| [00:44.620] |
ਚੱਕਰ ਜਵਾਂ ਨਹੀਂ, ਜਿੰਦਗੀ ਐ ਚਲਦੀ |
| [00:46.980] |
ਚਲਦੀ ੪੦ 'ਤੇ, ਮੱਠੀ ਰੱਖਦੇ speed |
| [00:49.680] |
ਗਾਣੇ ਗੱਡੀਆਂ 'ਚ ਚਲਦੇ repeat |
| [00:52.560] |
ਲੂੰਈ-ਕੰਡੇ ਆਉਂਦੇ, body ਛੱਡਦੀ ਐ heat |
| [00:54.830] |
ਸਿਰ ਹਿੱਲਦੇ ਐਂ, ਜਾਪੇ ਜਿਵੇਂ ਚੜ੍ਹ ਗਈ ਐ neat |
| [00:57.530] |
ਜਿਹੜੇ ਚੁੱਭਦੇ ਰਾਹਾਂ 'ਚ, ਦਿੱਤੇ ਕੰਡੇ ਕੱਢ ਨੀ |
| [01:00.740] |
ਅੱਖ ਦੇ ਇਸ਼ਾਰੇ ਨੇ ਆਂ ਰੱਖੇ ਚੰਡ ਨੀ |
| [01:03.270] |
ਆਏ ਸਾਲ਼ ਆਉਂਦੀ ਗਾਣਿਆਂ ਦੀ ਪੰਡ ਨੀ |
| [01:05.850] |
ਰੱਬ ਸੁਖ ਰੱਖੇ, ਕਿਸੇ 'ਤੇ depend ਨਹੀਂ |
| [01:08.290] |
ਓ, ਚਰਚੇ 'ਚ ਨਾਮ ਜਿਵੇਂ ਐ trend ਨੀ |
| [01:11.380] |
ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ |
| [01:13.930] |
ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ |
| [01:16.660] |
ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ |
| [01:20.940] |
♪ |
| [01:29.600] |
ਹੋ, ਸੜਦੀ ਐ ਦੁਨੀਆ ਯਾਰਾਂ ਦੀ ਚੜ੍ਹ ਤੋਂ |
| [01:32.670] |
ਰੋਕਿਆ ਨਾ ਰੁਕਦਾ ਐ, ਵਹਿਮ ਕੱਢ ਦੋ |
| [01:35.080] |
ਮੈਂ ਕਿਹਾ, "ਦਬਣ ਦਬਾਉਣ ਆਲ਼ੀ ਗੱਲ ਛੱਡ ਦੋ" |
| [01:38.010] |
ਰੱਖ ਦਿੰਦਾ ਪੱਟ ਕੇ ਕਬਰ ਜੜ੍ਹ ਤੋਂ |
| [01:40.370] |
ਗੱਲ ਤੋਂ polite, ਬੋਲੀ ਕਰਦੇ ਆਂ right |
| [01:42.900] |
ਕੰਮ ਜਿੰਨੇ ਕੀਤੇ, ਹੁਣ ਤਾਈਂ peak |
| [01:45.950] |
ਬਿਨਾਂ ਗੱਲੋਂ ਆ ਕੇ ਜੇ ਕੋਈ ਟੱਪਦਾ ਐ ਲੀਕ |
| [01:48.240] |
ਫ਼ਿਰ ਆਪਣੇ ਤਰੀਕੇ ਨਾਲ਼ ਕਰ ਦਈਏ ਠੀਕ |
| [01:50.950] |
ਬਿੱਲੋ, ਖੁੱਲ੍ਹੀਆਂ ਖੁਰਾਕਾਂ, daily ਲਾਉਂਦੇ ਦੰਡ ਨੀ |
| [01:54.070] |
ਨੱਕੋ-ਨੱਕ ਭਰਕੇ ਰੱਖੇ ਆਂ ਸੰਦ ਨੀ |
| [01:56.470] |
ਚਿੱਟੇ ਦਿਨ ਚੋਬਰ ਚੜ੍ਹਾਉਂਦੇ ਚੰਦ ਨੀ |
| [01:59.240] |
ਵੈਰ ਸਾਡੇ ਨਾਲ਼, ਛੋਟੇ, dead-end ਨੀ |
| [02:01.670] |
ਓ, ਚਰਚੇ 'ਚ ਨਾਮ ਜਿਵੇਂ ਐ trend ਨੀ |
| [02:04.770] |
ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ |
| [02:07.380] |
ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ |
| [02:09.830] |
ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ |
| [02:12.640] |
ਚਰਚੇ 'ਚ ਨਾਮ ਜਿਵੇਂ ਐ trend ਨੀ |
| [02:15.190] |
ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ |
| [02:18.060] |
ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ |
| [02:20.520] |
ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ |
| [02:22.240] |
|