[00:00.000] 作曲 : Shubh [00:00.030] Man like Ikky [00:02.730] ♪ [00:15.170] ਚਰਚੇ 'ਚ ਨਾਮ ਜਿਵੇਂ ਐ trend ਨੀ [00:17.850] ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ [00:20.620] ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ [00:23.220] ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ [00:25.980] ਚਰਚੇ 'ਚ ਨਾਮ ਜਿਵੇਂ ਐ trend ਨੀ [00:28.490] ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ [00:31.100] ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ [00:33.830] ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ [00:36.760] ਸ਼ਹਿਰ ਦੀ ਹਵਾ ਵੀ ਹੋਈ ਸਾਡੇ ਵੱਲ ਦੀ [00:39.260] ਅੱਜ ਸਾਡੇ ਵੱਲ ਦੀ, ਪਤਾ ਨਹੀਂ ਕੱਲ੍ਹ ਦੀ [00:41.790] ਹੋ, ਬਦਲੇ ਜੇ ਕੱਲ੍ਹ ਵੀ ਤਾਂ ਕੋਈ ਗੱਲ ਨਹੀਂ [00:44.620] ਚੱਕਰ ਜਵਾਂ ਨਹੀਂ, ਜਿੰਦਗੀ ਐ ਚਲਦੀ [00:46.980] ਚਲਦੀ ੪੦ 'ਤੇ, ਮੱਠੀ ਰੱਖਦੇ speed [00:49.680] ਗਾਣੇ ਗੱਡੀਆਂ 'ਚ ਚਲਦੇ repeat [00:52.560] ਲੂੰਈ-ਕੰਡੇ ਆਉਂਦੇ, body ਛੱਡਦੀ ਐ heat [00:54.830] ਸਿਰ ਹਿੱਲਦੇ ਐਂ, ਜਾਪੇ ਜਿਵੇਂ ਚੜ੍ਹ ਗਈ ਐ neat [00:57.530] ਜਿਹੜੇ ਚੁੱਭਦੇ ਰਾਹਾਂ 'ਚ, ਦਿੱਤੇ ਕੰਡੇ ਕੱਢ ਨੀ [01:00.740] ਅੱਖ ਦੇ ਇਸ਼ਾਰੇ ਨੇ ਆਂ ਰੱਖੇ ਚੰਡ ਨੀ [01:03.270] ਆਏ ਸਾਲ਼ ਆਉਂਦੀ ਗਾਣਿਆਂ ਦੀ ਪੰਡ ਨੀ [01:05.850] ਰੱਬ ਸੁਖ ਰੱਖੇ, ਕਿਸੇ 'ਤੇ depend ਨਹੀਂ [01:08.290] ਓ, ਚਰਚੇ 'ਚ ਨਾਮ ਜਿਵੇਂ ਐ trend ਨੀ [01:11.380] ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ [01:13.930] ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ [01:16.660] ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ [01:20.940] ♪ [01:29.600] ਹੋ, ਸੜਦੀ ਐ ਦੁਨੀਆ ਯਾਰਾਂ ਦੀ ਚੜ੍ਹ ਤੋਂ [01:32.670] ਰੋਕਿਆ ਨਾ ਰੁਕਦਾ ਐ, ਵਹਿਮ ਕੱਢ ਦੋ [01:35.080] ਮੈਂ ਕਿਹਾ, "ਦਬਣ ਦਬਾਉਣ ਆਲ਼ੀ ਗੱਲ ਛੱਡ ਦੋ" [01:38.010] ਰੱਖ ਦਿੰਦਾ ਪੱਟ ਕੇ ਕਬਰ ਜੜ੍ਹ ਤੋਂ [01:40.370] ਗੱਲ ਤੋਂ polite, ਬੋਲੀ ਕਰਦੇ ਆਂ right [01:42.900] ਕੰਮ ਜਿੰਨੇ ਕੀਤੇ, ਹੁਣ ਤਾਈਂ peak [01:45.950] ਬਿਨਾਂ ਗੱਲੋਂ ਆ ਕੇ ਜੇ ਕੋਈ ਟੱਪਦਾ ਐ ਲੀਕ [01:48.240] ਫ਼ਿਰ ਆਪਣੇ ਤਰੀਕੇ ਨਾਲ਼ ਕਰ ਦਈਏ ਠੀਕ [01:50.950] ਬਿੱਲੋ, ਖੁੱਲ੍ਹੀਆਂ ਖੁਰਾਕਾਂ, daily ਲਾਉਂਦੇ ਦੰਡ ਨੀ [01:54.070] ਨੱਕੋ-ਨੱਕ ਭਰਕੇ ਰੱਖੇ ਆਂ ਸੰਦ ਨੀ [01:56.470] ਚਿੱਟੇ ਦਿਨ ਚੋਬਰ ਚੜ੍ਹਾਉਂਦੇ ਚੰਦ ਨੀ [01:59.240] ਵੈਰ ਸਾਡੇ ਨਾਲ਼, ਛੋਟੇ, dead-end ਨੀ [02:01.670] ਓ, ਚਰਚੇ 'ਚ ਨਾਮ ਜਿਵੇਂ ਐ trend ਨੀ [02:04.770] ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ [02:07.380] ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ [02:09.830] ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ [02:12.640] ਚਰਚੇ 'ਚ ਨਾਮ ਜਿਵੇਂ ਐ trend ਨੀ [02:15.190] ਵੈਰੀ ਰੱਖੇ ਕਰਕੇ ਗੋਡੇ 'ਤੇ bend ਨੀ [02:18.060] ਚੱਕਣ ਲੱਗੇ ਨਾ ਪੱਟੂ ਲਾਉਂਦਾ ਬਿੰਦ ਨੀ [02:20.520] ਪਹਿਲੀਆਂ ਤੋਂ ਗੱਭਰੂ ਕਰਾਉਂਦਾ end ਨੀ [02:22.240]