Attraction

Attraction Lyrics

Song Attraction
Artist Sukhà
Artist ProdGK
Album Attraction
Download Image LRC TXT
[00:00.000] 作词 : Sukhman Sodhi/Gurminder Kajla
[00:00.080] 作曲 : Sukhman Sodhi/Gurminder Kajla
[00:00.160] (ਬਿੱਲੀ-ਬਿੱਲੀ ਅੱਖ ਦਾ, ਕੁੜੇ)
[00:05.080] (ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ)
[00:20.860] ਰੰਗ ਫ਼ੁੱਲਾਂ ਦੇ ਵੀ ਖਿੜ ਗਏ, ਕੁੜੇ
[00:23.690] ਅਸੀਂ ਦੋਵੇਂ ਜਦੋਂ ਮਿਲ਼ ਗਏ, ਕੁੜੇ
[00:26.270] ਨੈਣਾਂ-ਨੈਣਾਂ ਨਾਲ਼ ਗੱਲ ਹੋਈ ਆ
[00:28.850] ਉੱਡ ਦੋਵਾਂ ਦੇ ਹੀ ਦਿਲ ਗਏ, ਕੁੜੇ
[00:31.680] ਤੇਰੇ ਇਸਕ ਦਾ ਸਾਨੂੰ ਚੰਦਰਾ
[00:34.440] ਨਸ਼ਾ ਜਿਹਾ ਸਵਾਰ ਹੋ ਗਿਆ
[00:36.720] ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
[00:39.620] ਜਦੋਂ ਦਾ ਦੀਦਾਰ ਹੋ ਗਿਆ
[00:42.180] ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ
[00:44.770] ਸੱਚੀ ਮੁੰਡੇ ਨੂੰ ਪਿਆਰ ਹੋ ਗਿਆ
[00:47.240] ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
[00:50.460] (ਬਿੱਲੀ-ਬਿੱਲੀ ਅੱਖ ਦਾ, ਕੁੜੇ)
[00:52.650] ਓ, ਜ਼ੁਲਫ਼ਾਂ ਦੇ ਨਾਗ ਤੇਰੇ ਡੰਗਦੇ, ਕੁੜੇ
[00:55.240] ਅਸੀਂ ਮਿੰਨ੍ਹਾ-ਮਿੰਨ੍ਹਾ ਤੇਰੇ ਕੋਲ਼ੋਂ ਸੰਗਦੇ, ਕੁੜੇ
[00:58.300] ਚਾਰੇ ਪਾਸੇ ਖੁਸ਼ੀ ਦਾ ਮਾਹੌਲ ਦਿਸਦਾ
[01:00.660] ਅਸੀਂ ਜਦੋਂ ਤੇਰੀ ਗਲ਼ੀ ਵਿੱਚੋਂ ਲੰਘਦੇ, ਕੁੜੇ
[01:03.210] ਸ਼ਾਮ ਢਲ਼ਦੀ ਜਿਹੀ ਰੰਗ ਜਿਹਾ ਰੰਗ ਤੇਰਾ ਨੀ
[01:06.080] ਨੀ ਤੂੰ ਗੱਭਰੂ ਦੇ ਦਿਲ ਵਿੱਚ ਲਾਇਆ ਡੇਰਾ ਨੀ
[01:08.530] ਓ, ਜੀਅ ਕਿੱਥੋਂ ਲੱਗੇ ਤੇਰੀ ਦੀਦ ਤੋਂ ਬਿਣਾਂ?
[01:11.080] ਨੀ ਤੂੰ ਚੈਣ-ਵੈਣ, ਕੁੜੇ, ਲੁੱਟ ਗਈ ਆ ਮੇਰਾ ਨੀ
[01:13.610] ਨੂਰ ਚਿਹਰੇ 'ਤੇ ਗੁਲਾਬ ਜਿਹਾ ਨੀ
[01:16.240] ਨਸ਼ਾ ਤੇਰਾ ਐ ਸ਼ਰਾਬ ਜਿਹਾ ਨੀ
[01:19.020] ਮੇਰੀ ਇੱਕ ਵੀ ਨਾ ਸੁਣਦਾ, ਕੁੜੇ
[01:21.710] ਦਿਲ ਹੱਦ ਤੋਂ ਵੀ ਬਾਹਰ ਹੋ ਗਿਆ
[01:24.460] ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
[01:27.160] ਜਦੋਂ ਦਾ ਦੀਦਾਰ ਹੋ ਗਿਆ
[01:29.450] ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ
[01:32.210] ਸੱਚੀ ਮੁੰਡੇ ਨੂੰ ਪਿਆਰ ਹੋ ਗਿਆ
[01:34.970] ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
[01:45.220] ਓ, ਤੇਰੀ ਸਿਫ਼ਤ ਉੱਤੇ ਮੈਂ ਕਿੰਨੇ ਗੀਤ ਗਾਵਾਂ ਨੀ?
[01:47.990] ਮੈਥੋਂ ਦੱਸ ਵੀ ਨਾ ਹੋਵੇ ਤੈਨੂੰ ਕਿੰਨਾ ਚਾਹਵਾਂ ਨੀ
[01:50.930] Time ਲਾ ਕੇ ਰੀਝਾਂ ਨਾ' ਬਣਾਈ ਰੱਬ ਨੇ
[01:53.220] ਤੇਰੀ ਸਾਦਗੀ ਤੋਂ, ਕੁੜੇ, ਵਾਰੇ-ਵਾਰੇ ਜਾਵਾਂ ਨੀ
[01:56.070] ਰੂਪ ਪਰੀਆਂ ਦਾ, ਲੱਗੇ ਅੰਬਰਾਂ ਤੋਂ ਆਈ ਐ
[01:58.590] ਦਿਲ ਮੰਗੇ ਜਿਹੜੀ ਗਾਨੀ ਗਲ਼ ਵਿੱਚ ਪਾਈ ਐ
[02:01.100] ਉਂਜ ਸੁੰਨਾ-ਸੁੰਨਾ ਲਗਦਾ ਜਹਾਨ ਸਾਰਾ ਸੀ
[02:04.010] ਤੂੰ ਕੁੜੇ ਜ਼ਿੰਦਗੀ 'ਚ ਰੌਣਕ ਜਿਹੀ ਲਾਈ ਐ
[02:06.520] ਹਾਲ ਗੱਭਰੂ ਦਾ ਪੁੱਛ ਤਾਂ ਸਹੀ
[02:09.430] (ਗੱਭਰੂ ਦਾ ਪੁੱਛ ਤਾਂ ਸਹੀ)
[02:11.600] ਇੱਕ ਵਾਰੀ ਮੂੰਹੋਂ ਬੋਲ਼ ਤਾਂ ਸਹੀ
[02:14.790] (ਵਾਰੀ ਮੂੰਹੋਂ ਬੋਲ਼ ਤਾਂ ਸਹੀ)
[02:17.060] ਹਾਲ ਗੱਭਰੂ ਦਾ ਪੁੱਛ ਤਾਂ ਸਹੀ
[02:19.660] ਇੱਕ ਵਾਰੀ ਮੂੰਹੋਂ ਬੋਲ਼ ਤਾਂ ਸਹੀ
[02:22.340] ਜਿਹੜਾ ਕਿਸੇ ਤੋਂ ਨਾ ਹੋਇਆ ਸੀ ਕਦੇ
[02:24.920] ਤੇਰੇ ਹਾਸੇ ਦਾ ਸ਼ਿਕਾਰ ਹੋ ਗਿਆ
[02:27.680] ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
[02:30.410] ਜਦੋਂ ਦਾ ਦੀਦਾਰ ਹੋ ਗਿਆ
[02:32.820] ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ
[02:35.440] ਸੱਚੀ ਮੁੰਡੇ ਨੂੰ ਪਿਆਰ ਹੋ ਗਿਆ
[02:38.240] ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
[02:41.010] (ਜਦੋਂ ਦਾ ਦੀਦਾਰ ਹੋ ਗਿਆ)
[02:43.350] (ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ)
[02:45.980] (ਸੱਚੀ ਮੁੰਡੇ ਨੂੰ ਪਿਆਰ ਹੋ ਗਿਆ)
[02:48.730] (ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ)
[02:52.160]
[00:00.000] zuo ci : Sukhman Sodhi Gurminder Kajla
[00:00.080] zuo qu : Sukhman Sodhi Gurminder Kajla
[00:00.160] -,
[00:05.080]
[00:20.860] ,
[00:23.690] ,
[00:26.270] -
[00:28.850] ,
[00:31.680]
[00:34.440]
[00:36.720] -,
[00:39.620]
[00:42.180]
[00:44.770]
[00:47.240] -,
[00:50.460] -,
[00:52.650] , ,
[00:55.240] -,
[00:58.300]
[01:00.660] ,
[01:03.210]
[01:06.080]
[01:08.530] , ?
[01:11.080] -, ,
[01:13.610] '
[01:16.240]
[01:19.020] ,
[01:21.710]
[01:24.460] -,
[01:27.160]
[01:29.450]
[01:32.210]
[01:34.970] -,
[01:45.220] , ?
[01:47.990]
[01:50.930] Time '
[01:53.220] , , -
[01:56.070] ,
[01:58.590]
[02:01.100] -
[02:04.010] '
[02:06.520]
[02:09.430]
[02:11.600]
[02:14.790]
[02:17.060]
[02:19.660]
[02:22.340]
[02:24.920]
[02:27.680] -,
[02:30.410]
[02:32.820]
[02:35.440]
[02:38.240] -,
[02:41.010]
[02:43.350]
[02:45.980]
[02:48.730] -,
[02:52.160]
[00:00.000] zuò cí : Sukhman Sodhi Gurminder Kajla
[00:00.080] zuò qǔ : Sukhman Sodhi Gurminder Kajla
[00:00.160] -,
[00:05.080]
[00:20.860] ,
[00:23.690] ,
[00:26.270] -
[00:28.850] ,
[00:31.680]
[00:34.440]
[00:36.720] -,
[00:39.620]
[00:42.180]
[00:44.770]
[00:47.240] -,
[00:50.460] -,
[00:52.650] , ,
[00:55.240] -,
[00:58.300]
[01:00.660] ,
[01:03.210]
[01:06.080]
[01:08.530] , ?
[01:11.080] -, ,
[01:13.610] '
[01:16.240]
[01:19.020] ,
[01:21.710]
[01:24.460] -,
[01:27.160]
[01:29.450]
[01:32.210]
[01:34.970] -,
[01:45.220] , ?
[01:47.990]
[01:50.930] Time '
[01:53.220] , , -
[01:56.070] ,
[01:58.590]
[02:01.100] -
[02:04.010] '
[02:06.520]
[02:09.430]
[02:11.600]
[02:14.790]
[02:17.060]
[02:19.660]
[02:22.340]
[02:24.920]
[02:27.680] -,
[02:30.410]
[02:32.820]
[02:35.440]
[02:38.240] -,
[02:41.010]
[02:43.350]
[02:45.980]
[02:48.730] -,
[02:52.160]
Attraction Lyrics
YouTube Results (More on YouTube)