[00:00.000] 作词 : Sukhman Sodhi/Gurminder Kajla [00:00.080] 作曲 : Sukhman Sodhi/Gurminder Kajla [00:00.160] (ਬਿੱਲੀ-ਬਿੱਲੀ ਅੱਖ ਦਾ, ਕੁੜੇ) [00:05.080] (ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ) [00:20.860] ਰੰਗ ਫ਼ੁੱਲਾਂ ਦੇ ਵੀ ਖਿੜ ਗਏ, ਕੁੜੇ [00:23.690] ਅਸੀਂ ਦੋਵੇਂ ਜਦੋਂ ਮਿਲ਼ ਗਏ, ਕੁੜੇ [00:26.270] ਨੈਣਾਂ-ਨੈਣਾਂ ਨਾਲ਼ ਗੱਲ ਹੋਈ ਆ [00:28.850] ਉੱਡ ਦੋਵਾਂ ਦੇ ਹੀ ਦਿਲ ਗਏ, ਕੁੜੇ [00:31.680] ਤੇਰੇ ਇਸਕ ਦਾ ਸਾਨੂੰ ਚੰਦਰਾ [00:34.440] ਨਸ਼ਾ ਜਿਹਾ ਸਵਾਰ ਹੋ ਗਿਆ [00:36.720] ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ [00:39.620] ਜਦੋਂ ਦਾ ਦੀਦਾਰ ਹੋ ਗਿਆ [00:42.180] ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ [00:44.770] ਸੱਚੀ ਮੁੰਡੇ ਨੂੰ ਪਿਆਰ ਹੋ ਗਿਆ [00:47.240] ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ [00:50.460] (ਬਿੱਲੀ-ਬਿੱਲੀ ਅੱਖ ਦਾ, ਕੁੜੇ) [00:52.650] ਓ, ਜ਼ੁਲਫ਼ਾਂ ਦੇ ਨਾਗ ਤੇਰੇ ਡੰਗਦੇ, ਕੁੜੇ [00:55.240] ਅਸੀਂ ਮਿੰਨ੍ਹਾ-ਮਿੰਨ੍ਹਾ ਤੇਰੇ ਕੋਲ਼ੋਂ ਸੰਗਦੇ, ਕੁੜੇ [00:58.300] ਚਾਰੇ ਪਾਸੇ ਖੁਸ਼ੀ ਦਾ ਮਾਹੌਲ ਦਿਸਦਾ [01:00.660] ਅਸੀਂ ਜਦੋਂ ਤੇਰੀ ਗਲ਼ੀ ਵਿੱਚੋਂ ਲੰਘਦੇ, ਕੁੜੇ [01:03.210] ਸ਼ਾਮ ਢਲ਼ਦੀ ਜਿਹੀ ਰੰਗ ਜਿਹਾ ਰੰਗ ਤੇਰਾ ਨੀ [01:06.080] ਨੀ ਤੂੰ ਗੱਭਰੂ ਦੇ ਦਿਲ ਵਿੱਚ ਲਾਇਆ ਡੇਰਾ ਨੀ [01:08.530] ਓ, ਜੀਅ ਕਿੱਥੋਂ ਲੱਗੇ ਤੇਰੀ ਦੀਦ ਤੋਂ ਬਿਣਾਂ? [01:11.080] ਨੀ ਤੂੰ ਚੈਣ-ਵੈਣ, ਕੁੜੇ, ਲੁੱਟ ਗਈ ਆ ਮੇਰਾ ਨੀ [01:13.610] ਨੂਰ ਚਿਹਰੇ 'ਤੇ ਗੁਲਾਬ ਜਿਹਾ ਨੀ [01:16.240] ਨਸ਼ਾ ਤੇਰਾ ਐ ਸ਼ਰਾਬ ਜਿਹਾ ਨੀ [01:19.020] ਮੇਰੀ ਇੱਕ ਵੀ ਨਾ ਸੁਣਦਾ, ਕੁੜੇ [01:21.710] ਦਿਲ ਹੱਦ ਤੋਂ ਵੀ ਬਾਹਰ ਹੋ ਗਿਆ [01:24.460] ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ [01:27.160] ਜਦੋਂ ਦਾ ਦੀਦਾਰ ਹੋ ਗਿਆ [01:29.450] ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ [01:32.210] ਸੱਚੀ ਮੁੰਡੇ ਨੂੰ ਪਿਆਰ ਹੋ ਗਿਆ [01:34.970] ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ [01:45.220] ਓ, ਤੇਰੀ ਸਿਫ਼ਤ ਉੱਤੇ ਮੈਂ ਕਿੰਨੇ ਗੀਤ ਗਾਵਾਂ ਨੀ? [01:47.990] ਮੈਥੋਂ ਦੱਸ ਵੀ ਨਾ ਹੋਵੇ ਤੈਨੂੰ ਕਿੰਨਾ ਚਾਹਵਾਂ ਨੀ [01:50.930] Time ਲਾ ਕੇ ਰੀਝਾਂ ਨਾ' ਬਣਾਈ ਰੱਬ ਨੇ [01:53.220] ਤੇਰੀ ਸਾਦਗੀ ਤੋਂ, ਕੁੜੇ, ਵਾਰੇ-ਵਾਰੇ ਜਾਵਾਂ ਨੀ [01:56.070] ਰੂਪ ਪਰੀਆਂ ਦਾ, ਲੱਗੇ ਅੰਬਰਾਂ ਤੋਂ ਆਈ ਐ [01:58.590] ਦਿਲ ਮੰਗੇ ਜਿਹੜੀ ਗਾਨੀ ਗਲ਼ ਵਿੱਚ ਪਾਈ ਐ [02:01.100] ਉਂਜ ਸੁੰਨਾ-ਸੁੰਨਾ ਲਗਦਾ ਜਹਾਨ ਸਾਰਾ ਸੀ [02:04.010] ਤੂੰ ਕੁੜੇ ਜ਼ਿੰਦਗੀ 'ਚ ਰੌਣਕ ਜਿਹੀ ਲਾਈ ਐ [02:06.520] ਹਾਲ ਗੱਭਰੂ ਦਾ ਪੁੱਛ ਤਾਂ ਸਹੀ [02:09.430] (ਗੱਭਰੂ ਦਾ ਪੁੱਛ ਤਾਂ ਸਹੀ) [02:11.600] ਇੱਕ ਵਾਰੀ ਮੂੰਹੋਂ ਬੋਲ਼ ਤਾਂ ਸਹੀ [02:14.790] (ਵਾਰੀ ਮੂੰਹੋਂ ਬੋਲ਼ ਤਾਂ ਸਹੀ) [02:17.060] ਹਾਲ ਗੱਭਰੂ ਦਾ ਪੁੱਛ ਤਾਂ ਸਹੀ [02:19.660] ਇੱਕ ਵਾਰੀ ਮੂੰਹੋਂ ਬੋਲ਼ ਤਾਂ ਸਹੀ [02:22.340] ਜਿਹੜਾ ਕਿਸੇ ਤੋਂ ਨਾ ਹੋਇਆ ਸੀ ਕਦੇ [02:24.920] ਤੇਰੇ ਹਾਸੇ ਦਾ ਸ਼ਿਕਾਰ ਹੋ ਗਿਆ [02:27.680] ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ [02:30.410] ਜਦੋਂ ਦਾ ਦੀਦਾਰ ਹੋ ਗਿਆ [02:32.820] ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ [02:35.440] ਸੱਚੀ ਮੁੰਡੇ ਨੂੰ ਪਿਆਰ ਹੋ ਗਿਆ [02:38.240] ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ [02:41.010] (ਜਦੋਂ ਦਾ ਦੀਦਾਰ ਹੋ ਗਿਆ) [02:43.350] (ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ) [02:45.980] (ਸੱਚੀ ਮੁੰਡੇ ਨੂੰ ਪਿਆਰ ਹੋ ਗਿਆ) [02:48.730] (ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ) [02:52.160]