| [00:00.000] |
作词 : Gurminder Kajla/Sukhman Sodhi |
| [00:01.000] |
作曲 : Gurminder Kajla/Sukhman Sodhi |
| [00:19.290] |
ਓ ਜਾ ਕੇ ਪੁੱਛ ਲਈ ਕਚਹਿਰੀਆਂ ਕੀ ਥਾਣੇ ਨੀ |
| [00:21.540] |
ਓ ਟੌਰ ਮਿੱਤਰਾਂ ਦੀ ਕੱਲਾ ਕੱਲਾ ਜਾਣੇ ਨੀ |
| [00:23.900] |
ਓ ਰਹਿੰਦਾ ਡੱਬ 'ਚ ਰਕਾਨੇ tool ਮੌਤ ਦਾ |
| [00:26.410] |
ਓ ਬਹਿ ਜਾ ਗੱਡੀ ਵਿੱਚ, ਦੇਖੂੰ ਕਿਹੜਾ ਰੋਕਦਾ |
| [00:28.900] |
ਓ ਤਾੜ ਤਾੜ ਦੇਖੀਂ ਚੱਲਣੇ ਆ fire ਨੀ |
| [00:30.920] |
ਨੀ ਬਿੱਲੋ ਤੇਰੇ ਸ਼ਹਿਰ ਨੀ ਲਿਆ ਦਊ ਜੱਟ ਨ੍ਹੇਰੀਆਂ |
| [00:34.920] |
ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ" |
| [00:36.900] |
ਜੱਟ ਦੱਬਦਾ ਨਾ, ਗੱਲਾਂ ਕਰੇ ਕਿਹੜੀਆਂ |
| [00:39.740] |
ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ" |
| [00:42.050] |
ਜੱਟ ਦੱਬਦਾ ਨਾ, ਗੱਲਾਂ ਕਰੇ ਕਿਹੜੀਆਂ |
| [00:44.710] |
(ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ") |
| [00:47.020] |
(ਜੱਟ ਦੱਬਦਾ ਨਾ, ਗੱਲਾਂ ਕਰੇ) |
| [00:48.820] |
ਓ ਖੰਡਾ ਲਿਸ਼ਕਦਾ ਰਹਿੰਦਾ back seat ਤੇ |
| [00:51.250] |
ਓ ਜਾ ਕੇ ਕਾਰਨਾਮੇ ਪੁੱਛੀਂ ਨੀ Steeles ਤੇ |
| [00:53.730] |
ਜੇ ਤੇਰੇ ਹੁਸਨ ਤੇ TikTok ਹਿੱਲਦਾ |
| [00:56.060] |
ਓ ਬੰਦੇ ਕੁੱਟ ਕੁੱਟ ਪਾਵਾਂ ਮੈਂ ਵੀ Reels ਤੇ |
| [00:58.500] |
ਓ ਯਾਰ ਖੜਦੇ ਆ ਮਿੱਤਰਾਂ ਦੇ scene ਤੇ ਨੀ |
| [01:00.990] |
ਵੈਰ ਨੇ repeat ਤੇ ਨੀ, ਖੁੱਲ੍ਹੀਆਂ ਦਲੇਰੀਆਂ |
| [01:04.360] |
ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ" |
| [01:06.680] |
ਜੱਟ ਦੱਬਦਾ ਨਾ (ਦਬਦਾ ਨਾ) |
| [01:09.190] |
ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ" |
| [01:11.850] |
ਜੱਟ ਦੱਬਦਾ ਨਾ, ਗੱਲਾਂ ਕਰੇ ਕਿਹੜੀਆਂ |
| [01:14.340] |
(ਬੱਸ ਇੱਕ ਵਾਰੀ) |
| [01:16.740] |
(ਜੱਟ ਦੱਬਦਾ ਨਾ) |
| [01:18.440] |
ਓ ਬਹਿ ਕੇ net back ਕਰਦੇ ਸੀ chat ਤੇ |
| [01:20.540] |
ਓ ਸਾਲ਼ੇ ਕੱਲ੍ਹ ਹੀ ਰਕਾਨੇ ਨੀ ਮੈਂ ਫੈਂਟ ਤੇ |
| [01:23.290] |
ਫੇਰ ਪੈ ਗਈਆਂ Snap ਤੇ story'an |
| [01:25.940] |
ਮੋਰ ਬੱਲੀਏ ਬਣਾ ਕੇ gang'an ਤੋਰੀਆਂ |
| [01:28.210] |
ਹੋ ਗਈ viral clip ਨਾਲ਼ ਲੱਗਿਆ ਸੀ hip |
| [01:30.670] |
ਕੱਢ ਹਵਾ 'ਚ ਚਲਾਈਆਂ ਜਦ ਗੋਲ਼ੀਆਂ |
| [01:33.920] |
ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ" |
| [01:36.330] |
ਜੱਟ ਦੱਬਦਾ ਨਾ, ਗੱਲਾਂ ਕਰੇ (ਗੱਲਾਂ ਕਰੇ) |
| [01:39.050] |
ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ" |
| [01:41.360] |
ਜੱਟ ਦੱਬਦਾ ਨਾ, ਗੱਲਾਂ ਕਰੇ ਕਿਹੜੀਆਂ |
| [01:50.280] |
(ਗਲਾਂ ਕਰੇ) |
| [01:55.400] |
(ਗਲਾਂ ਕਰੇ) |
| [01:56.480] |
(ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ") |
| [01:59.120] |
|