[00:00.000] 作词 : Gurminder Kajla/Sukhman Sodhi [00:01.000] 作曲 : Gurminder Kajla/Sukhman Sodhi [00:19.290] ਓ ਜਾ ਕੇ ਪੁੱਛ ਲਈ ਕਚਹਿਰੀਆਂ ਕੀ ਥਾਣੇ ਨੀ [00:21.540] ਓ ਟੌਰ ਮਿੱਤਰਾਂ ਦੀ ਕੱਲਾ ਕੱਲਾ ਜਾਣੇ ਨੀ [00:23.900] ਓ ਰਹਿੰਦਾ ਡੱਬ 'ਚ ਰਕਾਨੇ tool ਮੌਤ ਦਾ [00:26.410] ਓ ਬਹਿ ਜਾ ਗੱਡੀ ਵਿੱਚ, ਦੇਖੂੰ ਕਿਹੜਾ ਰੋਕਦਾ [00:28.900] ਓ ਤਾੜ ਤਾੜ ਦੇਖੀਂ ਚੱਲਣੇ ਆ fire ਨੀ [00:30.920] ਨੀ ਬਿੱਲੋ ਤੇਰੇ ਸ਼ਹਿਰ ਨੀ ਲਿਆ ਦਊ ਜੱਟ ਨ੍ਹੇਰੀਆਂ [00:34.920] ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ" [00:36.900] ਜੱਟ ਦੱਬਦਾ ਨਾ, ਗੱਲਾਂ ਕਰੇ ਕਿਹੜੀਆਂ [00:39.740] ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ" [00:42.050] ਜੱਟ ਦੱਬਦਾ ਨਾ, ਗੱਲਾਂ ਕਰੇ ਕਿਹੜੀਆਂ [00:44.710] (ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ") [00:47.020] (ਜੱਟ ਦੱਬਦਾ ਨਾ, ਗੱਲਾਂ ਕਰੇ) [00:48.820] ਓ ਖੰਡਾ ਲਿਸ਼ਕਦਾ ਰਹਿੰਦਾ back seat ਤੇ [00:51.250] ਓ ਜਾ ਕੇ ਕਾਰਨਾਮੇ ਪੁੱਛੀਂ ਨੀ Steeles ਤੇ [00:53.730] ਜੇ ਤੇਰੇ ਹੁਸਨ ਤੇ TikTok ਹਿੱਲਦਾ [00:56.060] ਓ ਬੰਦੇ ਕੁੱਟ ਕੁੱਟ ਪਾਵਾਂ ਮੈਂ ਵੀ Reels ਤੇ [00:58.500] ਓ ਯਾਰ ਖੜਦੇ ਆ ਮਿੱਤਰਾਂ ਦੇ scene ਤੇ ਨੀ [01:00.990] ਵੈਰ ਨੇ repeat ਤੇ ਨੀ, ਖੁੱਲ੍ਹੀਆਂ ਦਲੇਰੀਆਂ [01:04.360] ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ" [01:06.680] ਜੱਟ ਦੱਬਦਾ ਨਾ (ਦਬਦਾ ਨਾ) [01:09.190] ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ" [01:11.850] ਜੱਟ ਦੱਬਦਾ ਨਾ, ਗੱਲਾਂ ਕਰੇ ਕਿਹੜੀਆਂ [01:14.340] (ਬੱਸ ਇੱਕ ਵਾਰੀ) [01:16.740] (ਜੱਟ ਦੱਬਦਾ ਨਾ) [01:18.440] ਓ ਬਹਿ ਕੇ net back ਕਰਦੇ ਸੀ chat ਤੇ [01:20.540] ਓ ਸਾਲ਼ੇ ਕੱਲ੍ਹ ਹੀ ਰਕਾਨੇ ਨੀ ਮੈਂ ਫੈਂਟ ਤੇ [01:23.290] ਫੇਰ ਪੈ ਗਈਆਂ Snap ਤੇ story'an [01:25.940] ਮੋਰ ਬੱਲੀਏ ਬਣਾ ਕੇ gang'an ਤੋਰੀਆਂ [01:28.210] ਹੋ ਗਈ viral clip ਨਾਲ਼ ਲੱਗਿਆ ਸੀ hip [01:30.670] ਕੱਢ ਹਵਾ 'ਚ ਚਲਾਈਆਂ ਜਦ ਗੋਲ਼ੀਆਂ [01:33.920] ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ" [01:36.330] ਜੱਟ ਦੱਬਦਾ ਨਾ, ਗੱਲਾਂ ਕਰੇ (ਗੱਲਾਂ ਕਰੇ) [01:39.050] ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ" [01:41.360] ਜੱਟ ਦੱਬਦਾ ਨਾ, ਗੱਲਾਂ ਕਰੇ ਕਿਹੜੀਆਂ [01:50.280] (ਗਲਾਂ ਕਰੇ) [01:55.400] (ਗਲਾਂ ਕਰੇ) [01:56.480] (ਬੱਸ ਇੱਕ ਵਾਰੀ ਕਹਿ ਦੇ ਨੀ "ਮੈਂ ਤੇਰੀ ਆਂ") [01:59.120]