| [00:41.82] |
ਮੇਲ ਮੌਤ ਨਾਲ ਹੋਣੇ ਸਾਡੇ ਅੱਜ ਨੀ |
| [00:44.49] |
ਸਾਡਾ ਜਿਉਣ ਦਾ ਤਰੀਕਾ ਏ ਅਲੱਗ ਨੀ |
| [00:47.27] |
ਜਿੱਹੜਾ ਡੱਬ ਨਾਲ ਲੱਗਾ ਕੱਢੇ ਅੱਗ ਨੀ |
| [00:49.65] |
ਤੂੰ ਸਾਰਾ ਪਿੰਡ ਸ਼ਮਸ਼ਾਣ ਬੱਣਾਇਆ |
| [00:52.04] |
ਸੱਥ ਚ ਚੱਲੇ ਫੈਰ ਕੁੜੇ |
| [00:53.71] |
ਤੇਰੀ ਤੋਰ ਕਾਤਲਾਨਾ ਨੇ ਮੱਰਾਇਆ |
| [00:55.95] |
ਸੱਥ ਚ ਚੱਲੇ ਫੈਰ ਕੁੜੇ |
| [00:57.71] |
ਕਾਰਾ ਬਿੱਲੀ ਬਿੱਲੀ ਅੱਖ ਨੇ ਕਰਾਇਆ |
| [00:59.88] |
ਸੱਥ ਚ ਚੱਲੇ ਫੈਰ ਕੁੜੇ |
| [01:02.94] |
|
| [01:14.16] |
ਪੁਰਾਣਾ ਜਾਣੀ ਨਾ ਤੂੰ ਮਿੱਰਜ਼ਾ ਮੈਂ ਅੱਜ ਦਾ |
| [01:16.08] |
ਸਿੱਧਾ ਵੈਰੀਆਂ ਦੀ ਹਿੱਕਾਂ ਵਿੱਚ ਵੱਜਦਾ |
| [01:18.85] |
ਸਾਡੇ ਅਸਲਾ ਡਿੱਗੀ ਦੇ ਵਿੱਚੋ ਲੱਭਦਾ |
| [01:21.28] |
ਗੱਲਾਂ ਹੁੰਦੀਆਂ ਨੇ ਪਿੰਡ-ਪਿੰਡ ਸ਼ਹਿਰ ਕੁੱੜੇ |
| [01:24.12] |
ਤੇਰੀ ਤੋਰ ਕਾਤਲਾਨਾ ਨੇ ਮਰਾਇਆ |
| [01:26.15] |
ਸੱਥ ਚ ਚੱਲੇ ਫੈਰ ਕੁੱੜੇ |
| [01:27.96] |
ਤੂੰ ਸਾਰਾ ਪਿੰਡ ਸ਼ਮਸ਼ਾਣ ਬਣਾਇਆ |
| [01:30.22] |
ਸੱਥ ਚ ਚੱਲੇ ਫੈਰ ਕੁੱੜੇ |
| [01:32.05] |
ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ |
| [01:33.95] |
ਸੱਥ ਚ ਚੱਲੇ ਫੈਰ ਕੁੱੜੇ |
| [01:37.75] |
|
| [01:55.53] |
ਵੇਲਾ ਲੰਘ ਗਿਆ ਤੀਰ ਨੀ ਕਮਾਨ ਦਾ |
| [01:58.48] |
ਮੁੰਡਾ ਅਸਲੇ ਦੇ ਛਾਵੇ ਨਿੱਗ ਮਾਣਦਾ |
| [02:00.94] |
ਅੱਖ ਰੱਖਦਾ ਖੜਾਕੇ ਅਫਗਾਨ ਦਾ |
| [02:03.79] |
ਹੋਵੇ ਰਾਤ ਭਾਵੇ ਦਿਨ ਕੀ ਦੁਪਹਰ ਕੁੱੜੇ |
| [02:06.33] |
ਤੇਰੀ ਤੋਰ ਕਾਤਲਾਨਾ ਨੇ ਮਰਾਇਆ |
| [02:08.44] |
ਸੱਥ ਚ ਚੱਲੇ ਫੈਰ ਕੁੜੇ |
| [02:10.08] |
ਤੂੰ ਸਾਰਾ ਪਿੰਡ ਸ਼ਮਸ਼ਾਣ ਬਣਾਇਆ |
| [02:12.15] |
ਸੱਥ ਚ ਚੱਲੇ ਫੈਰ ਕੁੜੇ |
| [02:14.23] |
ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ |
| [02:16.43] |
ਸੱਥ ਚ ਚੱਲੇ ਫੈਰ ਕੁੱੜੇ |
| [02:19.94] |
|
| [02:27.19] |
ਕਾਲੀ ਬੱਕੀ ਚ ਭੰਦੋਲ ਫਿੱਰੇ ਛੂਕਦਾ |
| [02:29.95] |
ਰੋਲਾ ਬਣ ਗਿਆ RAF ਦੀ ਮਸ਼ੂਕ ਦਾ |
| [02:32.66] |
ਰੂਪ ਵੈਰੀਆਂ ਤੇਂ ਰੋਂਦ ਫਿੱਰੇ ਫੂਕਦਾ |
| [02:35.17] |
ਲੱਕ ਪਤਲੇ ਨੇ ਕਹਿਰ ਕਮਾਇਆ |
| [02:37.42] |
ਸੱਥ ਚ ਚੱਲੇ ਫੈਰ ਕੁੜੇ |
| [02:39.11] |
ਤੂੰ ਪੂਰਾ ਪਿੰਡ ਸ਼ਮਸ਼ਾਣ ਬਣਾਇਆ |
| [02:41.21] |
ਸੱਥ ਚ ਚੱਲੇ ਫੈਰ ਕੁੜੇ |
| [02:43.24] |
ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ |
| [02:45.56] |
ਸੱਥ ਚ ਚੱਲੇ ਫੈਰ ਕੁੜੇ |
| [02:47.02] |
ਤੂੰ ਸਾਰਾ ਪਿੰਡ ਸ਼ਮਸ਼ਾਣ ਬਣਾਇਆ |
| [02:49.12] |
ਸੱਥ ਚ ਚੱਲੇ ਫੈਰ ਕੁੜੇ |
| [02:51.03] |
ਤੇਰੀ ਤੋਰ ਕਾਤਲਾਨਾ ਨੇ ਮਰਾਇਆ |
| [02:53.01] |
ਸੱਥ ਚ ਚੱਲੇ ਫੈਰ ਕੱੜੇ |
| [02:54.97] |
ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ |
| [02:56.93] |
ਸੱਥ ਚ ਚੱਲੇ ਫੈਰ ਕੁੜੇ |
| [03:17.53] |
|