[00:41.82] ਮੇਲ ਮੌਤ ਨਾਲ ਹੋਣੇ ਸਾਡੇ ਅੱਜ ਨੀ [00:44.49] ਸਾਡਾ ਜਿਉਣ ਦਾ ਤਰੀਕਾ ਏ ਅਲੱਗ ਨੀ [00:47.27] ਜਿੱਹੜਾ ਡੱਬ ਨਾਲ ਲੱਗਾ ਕੱਢੇ ਅੱਗ ਨੀ [00:49.65] ਤੂੰ ਸਾਰਾ ਪਿੰਡ ਸ਼ਮਸ਼ਾਣ ਬੱਣਾਇਆ [00:52.04] ਸੱਥ ਚ ਚੱਲੇ ਫੈਰ ਕੁੜੇ [00:53.71] ਤੇਰੀ ਤੋਰ ਕਾਤਲਾਨਾ ਨੇ ਮੱਰਾਇਆ [00:55.95] ਸੱਥ ਚ ਚੱਲੇ ਫੈਰ ਕੁੜੇ [00:57.71] ਕਾਰਾ ਬਿੱਲੀ ਬਿੱਲੀ ਅੱਖ ਨੇ ਕਰਾਇਆ [00:59.88] ਸੱਥ ਚ ਚੱਲੇ ਫੈਰ ਕੁੜੇ [01:02.94] [01:14.16] ਪੁਰਾਣਾ ਜਾਣੀ ਨਾ ਤੂੰ ਮਿੱਰਜ਼ਾ ਮੈਂ ਅੱਜ ਦਾ [01:16.08] ਸਿੱਧਾ ਵੈਰੀਆਂ ਦੀ ਹਿੱਕਾਂ ਵਿੱਚ ਵੱਜਦਾ [01:18.85] ਸਾਡੇ ਅਸਲਾ ਡਿੱਗੀ ਦੇ ਵਿੱਚੋ ਲੱਭਦਾ [01:21.28] ਗੱਲਾਂ ਹੁੰਦੀਆਂ ਨੇ ਪਿੰਡ-ਪਿੰਡ ਸ਼ਹਿਰ ਕੁੱੜੇ [01:24.12] ਤੇਰੀ ਤੋਰ ਕਾਤਲਾਨਾ ਨੇ ਮਰਾਇਆ [01:26.15] ਸੱਥ ਚ ਚੱਲੇ ਫੈਰ ਕੁੱੜੇ [01:27.96] ਤੂੰ ਸਾਰਾ ਪਿੰਡ ਸ਼ਮਸ਼ਾਣ ਬਣਾਇਆ [01:30.22] ਸੱਥ ਚ ਚੱਲੇ ਫੈਰ ਕੁੱੜੇ [01:32.05] ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ [01:33.95] ਸੱਥ ਚ ਚੱਲੇ ਫੈਰ ਕੁੱੜੇ [01:37.75] [01:55.53] ਵੇਲਾ ਲੰਘ ਗਿਆ ਤੀਰ ਨੀ ਕਮਾਨ ਦਾ [01:58.48] ਮੁੰਡਾ ਅਸਲੇ ਦੇ ਛਾਵੇ ਨਿੱਗ ਮਾਣਦਾ [02:00.94] ਅੱਖ ਰੱਖਦਾ ਖੜਾਕੇ ਅਫਗਾਨ ਦਾ [02:03.79] ਹੋਵੇ ਰਾਤ ਭਾਵੇ ਦਿਨ ਕੀ ਦੁਪਹਰ ਕੁੱੜੇ [02:06.33] ਤੇਰੀ ਤੋਰ ਕਾਤਲਾਨਾ ਨੇ ਮਰਾਇਆ [02:08.44] ਸੱਥ ਚ ਚੱਲੇ ਫੈਰ ਕੁੜੇ [02:10.08] ਤੂੰ ਸਾਰਾ ਪਿੰਡ ਸ਼ਮਸ਼ਾਣ ਬਣਾਇਆ [02:12.15] ਸੱਥ ਚ ਚੱਲੇ ਫੈਰ ਕੁੜੇ [02:14.23] ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ [02:16.43] ਸੱਥ ਚ ਚੱਲੇ ਫੈਰ ਕੁੱੜੇ [02:19.94] [02:27.19] ਕਾਲੀ ਬੱਕੀ ਚ ਭੰਦੋਲ ਫਿੱਰੇ ਛੂਕਦਾ [02:29.95] ਰੋਲਾ ਬਣ ਗਿਆ RAF ਦੀ ਮਸ਼ੂਕ ਦਾ [02:32.66] ਰੂਪ ਵੈਰੀਆਂ ਤੇਂ ਰੋਂਦ ਫਿੱਰੇ ਫੂਕਦਾ [02:35.17] ਲੱਕ ਪਤਲੇ ਨੇ ਕਹਿਰ ਕਮਾਇਆ [02:37.42] ਸੱਥ ਚ ਚੱਲੇ ਫੈਰ ਕੁੜੇ [02:39.11] ਤੂੰ ਪੂਰਾ ਪਿੰਡ ਸ਼ਮਸ਼ਾਣ ਬਣਾਇਆ [02:41.21] ਸੱਥ ਚ ਚੱਲੇ ਫੈਰ ਕੁੜੇ [02:43.24] ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ [02:45.56] ਸੱਥ ਚ ਚੱਲੇ ਫੈਰ ਕੁੜੇ [02:47.02] ਤੂੰ ਸਾਰਾ ਪਿੰਡ ਸ਼ਮਸ਼ਾਣ ਬਣਾਇਆ [02:49.12] ਸੱਥ ਚ ਚੱਲੇ ਫੈਰ ਕੁੜੇ [02:51.03] ਤੇਰੀ ਤੋਰ ਕਾਤਲਾਨਾ ਨੇ ਮਰਾਇਆ [02:53.01] ਸੱਥ ਚ ਚੱਲੇ ਫੈਰ ਕੱੜੇ [02:54.97] ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ [02:56.93] ਸੱਥ ਚ ਚੱਲੇ ਫੈਰ ਕੁੜੇ [03:17.53]