Punjab

Punjab Lyrics

Song Punjab
Artist Gurjazz
Artist Rana Sotal
Album Punjab - Single
Download Image LRC TXT
[00:13.90] ਨਾ ਘਰ ਦਿਆਂ ਕੱਢਿਆ
[00:19.91] ਮੈੰ ਆਪੇ ਘਰ ਛੱਡਿਆ
[00:26.41] ਨਾ ਘਰ ਦਿਆਂ ਕੱਢਿਆ
[00:29.63] ਮੈੰ ਆਪੇ ਘਰ ਛੱਡਿਆ
[00:32.84] ਲੈਕੇ ਸੱਤ ਬੈਂਡ ਚੰਦਰੇ
[00:36.70] ਫਾਹ ਆਪਣਾ ਹੀ ਵੱਡਿਆ
[00:39.49] ਰਾਤਾਂ ਵਾਲੀ ਨੀਂਦ ਵੀ ਹਾਏ ਦੂਰ ਹੋ ਗਈ ਜੀ
[00:42.28] ਖਾਬ ਪੂਰਨਾ ਹੀ ਖਾਬ ਰਹਿ ਗਿਆ
[00:45.76] ਰਾਤਾਂ ਵਾਲੀ ਨੀਂਦ ਵੀ ਹਾਏ ਦੂਰ ਹੋ ਗਈ ਜੀ
[00:48.20] ਖਾਬ ਪੂਰਨਾ ਹੀ ਖਾਬ ਰਹਿ ਗਿਆ
[00:51.73] ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼
[00:54.75] ਮੇਰਾ ਦਿਲ ਤਾਂ Punjab ਰਹਿ ਗਿਆ
[00:58.27] ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼
[01:01.19] ਮੇਰਾ ਦਿਲ ਤਾਂ Punjab ਰਹਿ ਗਿਆ
[01:04.49] ਦਿਲ ਤਾਂ Punjab ਰਹਿ ਗਿਆ
[01:07.60] ਦਿਲ ਤਾਂ Punjab ਰਹਿ ਗਿਆ
[01:24.59] ਰੋਟੀ ਠੰਡੀ ਨਹੀਓ ਖਾਧੀ ਤੇਰੇ ਪੁੱਤ ਨੇ ਕਦੇ ਵੀ
[01:27.76] ਹੁਣ ਬੇਹੀ ਵੀ ਸਵਾਦ ਲੱਗਦੀ
[01:30.94] ਪਿੰਜਰੇ ਸੋਨੇ ਦੇ ਵਿੱਚ ਫੱਸੀ ਮੇਰੀ ਜਿੰਦ
[01:34.29] ਬੱਸ ਕਹਿਣ ਨੂੰ ਅਜਾਦ ਲੱਗਦੀ
[01:37.80] ਖਰਚੇ ਸੀ ਖੁੱਲ੍ਹੇ ਪਿੰਡ ਬੇਫਿਕਰੇ
[01:40.93] ਖਰਚੇ ਸੀ ਖੁੱਲ੍ਹੇ ਪਿੰਡ ਬੇਫਿਕਰੇ
[01:43.50] ਹੁਣ, doller'an ਦਾ ਰੱਖਣਾ ਹਿਸਾਬ ਪੈਗਿਆ
[01:49.76] ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼
[01:53.09] ਮੇਰਾ ਦਿਲ ਤਾਂ Punjab ਰਹਿ ਗਿਆ
[01:56.58] ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼
[01:59.49] ਮੇਰਾ ਦਿਲ ਤਾਂ Punjab ਰਹਿ ਗਿਆ
[02:02.64] ਦਿਲ ਤਾਂ Punjab ਰਹਿ ਗਿਆ
[02:05.90] ਦਿਲ ਤਾਂ Punjab ਰਹਿ ਗਿਆ
[02:11.02] ਖੁਸ਼ੀ ਨਾਲ ਕੌਣ ਦੇਸ਼ ਛੱਡਦਾ ਐ ਆਪਣਾ
[02:13.10] ਜੀ ਲੈਕੇ ਆਈਆਂ ਇੱਥੇ ਮਜ਼ਬੂਰੀਆਂ
[02:16.92] ਓਏ, taxi ਚਲਾਈਏ ਕਦੇ shift'an ਜੀ ਲਾਈਏ
[02:19.82] ਔਖੇ-ਸੌਖੇ ਫੀਸਾਂ ਕਰ ਲਈਏ ਪੂਰੀਆਂ
[02:23.10] ਰਾਣੇ ਵੇ ਰਾਣੇ ਜੇ ਪੈ ਗਏ ਚਾਅ ਮਾਰਨੇ
[02:26.34] ਰਾਣੇ ਵੇ ਰਾਣੇ ਜੇ ਪੈ ਗਏ ਚਾਅ ਮਾਰਨੇ
[02:29.35] ਦੱਸ ਫਿਰ ਕੀ ਐ ਜੀਣ ਦਾ ਸਵਾਦ ਰਹਿ ਗਿਆ
[02:34.10] ਮੁੜਣਾ ਚੌਊਨੇ ਆਂ ਪਿੰਡਾਂ ਨੂੰ
[02:37.12] ਪਰ ਕਰਜ਼ੇ ਚੱਕੇ ਮੁੜਣ ਨੀ ਦਿੰਦੇ
[02:41.22] ਫੀਸਾਂ, rent ਤੇ ਖਰਚੇ ਨੇ ਜੋ
[02:44.46] Doller ਇੱਕ ਵੀ ਜੁੜਨ ਨੀ ਦਿੰਦੇ
[02:47.63] ਫਿਕਰ ਬੜਾ ਮੇਰਾ ਕਰਦੇ ਨੇ
[02:50.27] ਦੁੱਖ ਦੱਸਣ ਤੋਂ ਦਿਲ ਡੱਰਦਾ ਐ
[02:53.20] ਉਂਝ ਬੇਬੇ ਬਾਪੂ ਦੇ ਗੱਲ ਲੱਗਕੇ
[02:56.79] ਰੋਣ ਨੂੰ ਜੀ ਜਿਹਾ ਕਰਦਾ ਐ
[02:59.96] ਰੋਣ ਨੂੰ ਜੀ ਜਿਹਾ ਕਰਦਾ ਐ
[03:08.28] ਦਿਲ ਤਾਂ Punjab ਰਹਿ ਗਿਆ
[03:15.09]
[00:13.90]
[00:19.91]
[00:26.41]
[00:29.63]
[00:32.84]
[00:36.70]
[00:39.49]
[00:42.28]
[00:45.76]
[00:48.20]
[00:51.73]
[00:54.75] Punjab
[00:58.27]
[01:01.19] Punjab
[01:04.49] Punjab
[01:07.60] Punjab
[01:24.59]
[01:27.76]
[01:30.94]
[01:34.29]
[01:37.80]
[01:40.93]
[01:43.50] , doller' an
[01:49.76]
[01:53.09] Punjab
[01:56.58]
[01:59.49] Punjab
[02:02.64] Punjab
[02:05.90] Punjab
[02:11.02]
[02:13.10]
[02:16.92] , taxi shift' an
[02:19.82] -
[02:23.10]
[02:26.34]
[02:29.35]
[02:34.10]
[02:37.12]
[02:41.22] , rent
[02:44.46] Doller
[02:47.63]
[02:50.27]
[02:53.20]
[02:56.79]
[02:59.96]
[03:08.28] Punjab
[03:15.09]
[00:13.90]
[00:19.91]
[00:26.41]
[00:29.63]
[00:32.84]
[00:36.70]
[00:39.49]
[00:42.28]
[00:45.76]
[00:48.20]
[00:51.73]
[00:54.75] Punjab
[00:58.27]
[01:01.19] Punjab
[01:04.49] Punjab
[01:07.60] Punjab
[01:24.59]
[01:27.76]
[01:30.94]
[01:34.29]
[01:37.80]
[01:40.93]
[01:43.50] , doller' an
[01:49.76]
[01:53.09] Punjab
[01:56.58]
[01:59.49] Punjab
[02:02.64] Punjab
[02:05.90] Punjab
[02:11.02]
[02:13.10]
[02:16.92] , taxi shift' an
[02:19.82] -
[02:23.10]
[02:26.34]
[02:29.35]
[02:34.10]
[02:37.12]
[02:41.22] , rent
[02:44.46] Doller
[02:47.63]
[02:50.27]
[02:53.20]
[02:56.79]
[02:59.96]
[03:08.28] Punjab
[03:15.09]
Punjab Lyrics
YouTube Results (More on YouTube)