[00:13.90] ਨਾ ਘਰ ਦਿਆਂ ਕੱਢਿਆ [00:19.91] ਮੈੰ ਆਪੇ ਘਰ ਛੱਡਿਆ [00:26.41] ਨਾ ਘਰ ਦਿਆਂ ਕੱਢਿਆ [00:29.63] ਮੈੰ ਆਪੇ ਘਰ ਛੱਡਿਆ [00:32.84] ਲੈਕੇ ਸੱਤ ਬੈਂਡ ਚੰਦਰੇ [00:36.70] ਫਾਹ ਆਪਣਾ ਹੀ ਵੱਡਿਆ [00:39.49] ਰਾਤਾਂ ਵਾਲੀ ਨੀਂਦ ਵੀ ਹਾਏ ਦੂਰ ਹੋ ਗਈ ਜੀ [00:42.28] ਖਾਬ ਪੂਰਨਾ ਹੀ ਖਾਬ ਰਹਿ ਗਿਆ [00:45.76] ਰਾਤਾਂ ਵਾਲੀ ਨੀਂਦ ਵੀ ਹਾਏ ਦੂਰ ਹੋ ਗਈ ਜੀ [00:48.20] ਖਾਬ ਪੂਰਨਾ ਹੀ ਖਾਬ ਰਹਿ ਗਿਆ [00:51.73] ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼ [00:54.75] ਮੇਰਾ ਦਿਲ ਤਾਂ Punjab ਰਹਿ ਗਿਆ [00:58.27] ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼ [01:01.19] ਮੇਰਾ ਦਿਲ ਤਾਂ Punjab ਰਹਿ ਗਿਆ [01:04.49] ਦਿਲ ਤਾਂ Punjab ਰਹਿ ਗਿਆ [01:07.60] ਦਿਲ ਤਾਂ Punjab ਰਹਿ ਗਿਆ [01:24.59] ਰੋਟੀ ਠੰਡੀ ਨਹੀਓ ਖਾਧੀ ਤੇਰੇ ਪੁੱਤ ਨੇ ਕਦੇ ਵੀ [01:27.76] ਹੁਣ ਬੇਹੀ ਵੀ ਸਵਾਦ ਲੱਗਦੀ [01:30.94] ਪਿੰਜਰੇ ਸੋਨੇ ਦੇ ਵਿੱਚ ਫੱਸੀ ਮੇਰੀ ਜਿੰਦ [01:34.29] ਬੱਸ ਕਹਿਣ ਨੂੰ ਅਜਾਦ ਲੱਗਦੀ [01:37.80] ਖਰਚੇ ਸੀ ਖੁੱਲ੍ਹੇ ਪਿੰਡ ਬੇਫਿਕਰੇ [01:40.93] ਖਰਚੇ ਸੀ ਖੁੱਲ੍ਹੇ ਪਿੰਡ ਬੇਫਿਕਰੇ [01:43.50] ਹੁਣ, doller'an ਦਾ ਰੱਖਣਾ ਹਿਸਾਬ ਪੈਗਿਆ [01:49.76] ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼ [01:53.09] ਮੇਰਾ ਦਿਲ ਤਾਂ Punjab ਰਹਿ ਗਿਆ [01:56.58] ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼ [01:59.49] ਮੇਰਾ ਦਿਲ ਤਾਂ Punjab ਰਹਿ ਗਿਆ [02:02.64] ਦਿਲ ਤਾਂ Punjab ਰਹਿ ਗਿਆ [02:05.90] ਦਿਲ ਤਾਂ Punjab ਰਹਿ ਗਿਆ [02:11.02] ਖੁਸ਼ੀ ਨਾਲ ਕੌਣ ਦੇਸ਼ ਛੱਡਦਾ ਐ ਆਪਣਾ [02:13.10] ਜੀ ਲੈਕੇ ਆਈਆਂ ਇੱਥੇ ਮਜ਼ਬੂਰੀਆਂ [02:16.92] ਓਏ, taxi ਚਲਾਈਏ ਕਦੇ shift'an ਜੀ ਲਾਈਏ [02:19.82] ਔਖੇ-ਸੌਖੇ ਫੀਸਾਂ ਕਰ ਲਈਏ ਪੂਰੀਆਂ [02:23.10] ਰਾਣੇ ਵੇ ਰਾਣੇ ਜੇ ਪੈ ਗਏ ਚਾਅ ਮਾਰਨੇ [02:26.34] ਰਾਣੇ ਵੇ ਰਾਣੇ ਜੇ ਪੈ ਗਏ ਚਾਅ ਮਾਰਨੇ [02:29.35] ਦੱਸ ਫਿਰ ਕੀ ਐ ਜੀਣ ਦਾ ਸਵਾਦ ਰਹਿ ਗਿਆ [02:34.10] ਮੁੜਣਾ ਚੌਊਨੇ ਆਂ ਪਿੰਡਾਂ ਨੂੰ [02:37.12] ਪਰ ਕਰਜ਼ੇ ਚੱਕੇ ਮੁੜਣ ਨੀ ਦਿੰਦੇ [02:41.22] ਫੀਸਾਂ, rent ਤੇ ਖਰਚੇ ਨੇ ਜੋ [02:44.46] Doller ਇੱਕ ਵੀ ਜੁੜਨ ਨੀ ਦਿੰਦੇ [02:47.63] ਫਿਕਰ ਬੜਾ ਮੇਰਾ ਕਰਦੇ ਨੇ [02:50.27] ਦੁੱਖ ਦੱਸਣ ਤੋਂ ਦਿਲ ਡੱਰਦਾ ਐ [02:53.20] ਉਂਝ ਬੇਬੇ ਬਾਪੂ ਦੇ ਗੱਲ ਲੱਗਕੇ [02:56.79] ਰੋਣ ਨੂੰ ਜੀ ਜਿਹਾ ਕਰਦਾ ਐ [02:59.96] ਰੋਣ ਨੂੰ ਜੀ ਜਿਹਾ ਕਰਦਾ ਐ [03:08.28] ਦਿਲ ਤਾਂ Punjab ਰਹਿ ਗਿਆ [03:15.09]