| [00:09.66] |
Mercy! |
| [00:12.84] |
ਹੋ ਚੱਲ ਛੱਡ ਗੱਲਾਂ, ਹੁਣ ਮਿਲਦੇ ਆਂ |
| [00:15.59] |
ਫ਼ਿਰ ਫੁੱਲਾਂ ਵਾਂਗੂੰ ਖਿਲਦੇ ਆਂ |
| [00:18.29] |
ਚੱਲ ਗਿਣੀਏਂ ਤਾਰੇ ਬਹਿਕੇ ਨੀ |
| [00:21.23] |
ਕਰ ਸਿਫ਼ਤ ਮੇਰਾ ਨਾਂ ਲੈਕੇ ਨੀ |
| [00:23.80] |
ਕਿਓਂ ਲੰਘ ਜਾਂਨੀ ਐਂ ਖੈਹਕੇ ਨੀ? |
| [00:26.16] |
ਮੈਂਨੂੰ ਇਸ਼ਕ ਦੀਆਂ ਮਹਿਕਾਂ ਛਿੜੀਆਂ |
| [00:28.99] |
ਤੇਰਾ ਨਾਮ ਗਾਉਣ ਕੋਇਲਾਂ-ਚਿੜੀਆਂ |
| [00:31.87] |
ਓਹਨਾਂ ਦੱਸਿਆ ਤੇਰੀ ਲਿਸ਼ਕ ਲਈ |
| [00:34.49] |
ਮੈਂ ਕੀ ਆਖਾਂ ਤੇਰੀ ਸਿਫ਼ਤ ਲਈ? |
| [00:37.25] |
ਹੱਥ ਫੜ੍ਹ ਲੈ ਨੀ ਮੁੱਕ ਜਾਵਾਂ ਨਾ |
| [00:39.70] |
ਮੈਂ ਰੁੱਖ ਵਾਂਗੂੰ ਸੁੱਕ ਜਾਵਾਂ ਨਾ |
| [00:42.31] |
ਆ, ਆਜਾ, ਆਜਾ, ਆਜਾ ਨੀ |
| [00:45.49] |
ਇੱਕ ਵਾਰੀ ਫੇਰਾ ਪਾ ਜਾ ਨੀ |
| [00:48.71] |
(ਇੱਕ ਵਾਰੀ ਫੇਰਾ ਪਾ ਜਾ ਨੀ) |
| [00:52.72] |
ਹੋ, ਕੋਈ ਮੰਗ ਮੰਗੀਏ, ਬੜੀਏ ਚੰਗੀਏ |
| [00:55.20] |
ਤੈਨੂੰ ਗਲ ਨਾਲ਼ ਲਾਵਾਂ ਰੱਬ ਰੰਗੀਏ |
| [00:58.33] |
ਡੋਰਾਂ ਗੰਢੀਏ ਆਜਾ ਰਲ਼ ਕੇ ਨੀ |
| [01:00.85] |
ਬਹਿ ਕੋਲ਼ ਮੇਰੇ ਹੱਥ ਫੜ੍ਹ ਕੇ ਨੀ |
| [01:03.60] |
ਮੈਨੂੰ ਪਿਆਰ ਦੀ ਗੱਲ ਸਖਾ ਦੇ ਨੀ |
| [01:06.33] |
ਕੋਈ ਗੀਤ ਮੇਰਾ ਤੂੰ ਗਾ ਦੇ ਨੀ |
| [01:09.42] |
ਮੇਰੇ ਅੱਖਰਾਂ ਦੀ ਤਕਦੀਰ ਬਣੀਂ |
| [01:11.65] |
ਤੇਰੀ-ਮੇਰੀ ਤਸਵੀਰ ਬਣੀਂ |
| [01:14.32] |
ਮੁਟਿਆਰੇ ਨੀ, ਮੁਟਿਆਰੇ ਨੀ |
| [01:16.97] |
ਮੈਂ ਜਾਵਾਂ ਤੈਥੋਂ ਵਾਰੇ ਨੀ |
| [01:19.91] |
(ਮੁਟਿਆਰੇ ਨੀ, ਮੁਟਿਆਰੇ ਨੀ) |
| [01:22.29] |
(ਮੈਂ ਜਾਵਾਂ ਤੈਥੋਂ ਵਾਰੇ ਨੀ) |
| [01:24.95] |
(ਤੈਥੋਂ ਵਾਰੇ ਨੀ, ਤੈਥੋਂ ਵਾਰੇ ਨੀ) |
| [01:27.78] |
ਹੋ, ਕੋਈ ਏਦਾਂ ਦੀ ਗੱਲ-ਬਾਤ ਹੋਵੇ |
| [01:30.69] |
ਸਾਡੀ ਕਲ੍ਹਿਆਂ ਦੀ ਮੁਲਾਕ਼ਾਤ ਹੋਵੇ |
| [01:33.35] |
ਮਿੱਠੀ-ਮਿੱਠੀ ਬਰਸਾਤ ਹੋਵੇ |
| [01:35.94] |
ਸੁਰਗਾਂ ਦੀ ਛਾਂ ਵਿੱਚ ਖੋ ਜਾਵਾਂ |
| [01:38.34] |
ਬੱਸ ਤੇਰਾ ਹੀ ਮੈਂ ਹੋ ਜਾਵਾਂ |
| [01:41.14] |
ਮਸਾਂ ਖਿੜਿਆ ਵਾਂ ਮੁਰਝਾਕੇ ਨੀ |
| [01:43.54] |
ਪੁੱਛ ਹਾਲ ਮੇਰਾ ਗਲ ਲਾ ਕੇ ਨੀ |
| [01:46.78] |
ਸੋਚਾਂ ਨੂੰ ਸੱਚ ਹੁਣ ਕਰ ਪਰੀਏ |
| [01:49.04] |
ਕੱਖਾਂ ਨੂੰ ਲੱਖ ਹੁਣ ਕਰ ਪਰੀਏ |
| [01:51.41] |
ਤੇਰੇ ਇਸ਼ਕ ਤੋਂ ਸਿੱਖਿਆ ਹਾਣ ਦੀਏ |
| [01:54.47] |
ਮੈਂ ਜੋ ਵੀ ਲਿਖਿਆ ਹਾਣ ਦੀਏ |
| [01:56.72] |
ਬੜਾ ਸੋਹਣਾ ਤੇਰਾ ਸ਼ਹਿਰ ਕੁੜੇ |
| [01:59.72] |
ਬੱਸ ਤੇਰਾ ਆ "ਨਿਰਵੈਰ" ਕੁੜੇ |
| [02:02.64] |
ਬੱਸ ਤੇਰਾ ਆ "ਨਿਰਵੈਰ" ਕੁੜੇ |
| [02:07.86] |
(ਬੱਸ ਤੇਰਾ ਆ "ਨਿਰਵੈਰ" ਕੁੜੇ) |
| [02:13.17] |
|