[00:09.66] Mercy! [00:12.84] ਹੋ ਚੱਲ ਛੱਡ ਗੱਲਾਂ, ਹੁਣ ਮਿਲਦੇ ਆਂ [00:15.59] ਫ਼ਿਰ ਫੁੱਲਾਂ ਵਾਂਗੂੰ ਖਿਲਦੇ ਆਂ [00:18.29] ਚੱਲ ਗਿਣੀਏਂ ਤਾਰੇ ਬਹਿਕੇ ਨੀ [00:21.23] ਕਰ ਸਿਫ਼ਤ ਮੇਰਾ ਨਾਂ ਲੈਕੇ ਨੀ [00:23.80] ਕਿਓਂ ਲੰਘ ਜਾਂਨੀ ਐਂ ਖੈਹਕੇ ਨੀ? [00:26.16] ਮੈਂਨੂੰ ਇਸ਼ਕ ਦੀਆਂ ਮਹਿਕਾਂ ਛਿੜੀਆਂ [00:28.99] ਤੇਰਾ ਨਾਮ ਗਾਉਣ ਕੋਇਲਾਂ-ਚਿੜੀਆਂ [00:31.87] ਓਹਨਾਂ ਦੱਸਿਆ ਤੇਰੀ ਲਿਸ਼ਕ ਲਈ [00:34.49] ਮੈਂ ਕੀ ਆਖਾਂ ਤੇਰੀ ਸਿਫ਼ਤ ਲਈ? [00:37.25] ਹੱਥ ਫੜ੍ਹ ਲੈ ਨੀ ਮੁੱਕ ਜਾਵਾਂ ਨਾ [00:39.70] ਮੈਂ ਰੁੱਖ ਵਾਂਗੂੰ ਸੁੱਕ ਜਾਵਾਂ ਨਾ [00:42.31] ਆ, ਆਜਾ, ਆਜਾ, ਆਜਾ ਨੀ [00:45.49] ਇੱਕ ਵਾਰੀ ਫੇਰਾ ਪਾ ਜਾ ਨੀ [00:48.71] (ਇੱਕ ਵਾਰੀ ਫੇਰਾ ਪਾ ਜਾ ਨੀ) [00:52.72] ਹੋ, ਕੋਈ ਮੰਗ ਮੰਗੀਏ, ਬੜੀਏ ਚੰਗੀਏ [00:55.20] ਤੈਨੂੰ ਗਲ ਨਾਲ਼ ਲਾਵਾਂ ਰੱਬ ਰੰਗੀਏ [00:58.33] ਡੋਰਾਂ ਗੰਢੀਏ ਆਜਾ ਰਲ਼ ਕੇ ਨੀ [01:00.85] ਬਹਿ ਕੋਲ਼ ਮੇਰੇ ਹੱਥ ਫੜ੍ਹ ਕੇ ਨੀ [01:03.60] ਮੈਨੂੰ ਪਿਆਰ ਦੀ ਗੱਲ ਸਖਾ ਦੇ ਨੀ [01:06.33] ਕੋਈ ਗੀਤ ਮੇਰਾ ਤੂੰ ਗਾ ਦੇ ਨੀ [01:09.42] ਮੇਰੇ ਅੱਖਰਾਂ ਦੀ ਤਕਦੀਰ ਬਣੀਂ [01:11.65] ਤੇਰੀ-ਮੇਰੀ ਤਸਵੀਰ ਬਣੀਂ [01:14.32] ਮੁਟਿਆਰੇ ਨੀ, ਮੁਟਿਆਰੇ ਨੀ [01:16.97] ਮੈਂ ਜਾਵਾਂ ਤੈਥੋਂ ਵਾਰੇ ਨੀ [01:19.91] (ਮੁਟਿਆਰੇ ਨੀ, ਮੁਟਿਆਰੇ ਨੀ) [01:22.29] (ਮੈਂ ਜਾਵਾਂ ਤੈਥੋਂ ਵਾਰੇ ਨੀ) [01:24.95] (ਤੈਥੋਂ ਵਾਰੇ ਨੀ, ਤੈਥੋਂ ਵਾਰੇ ਨੀ) [01:27.78] ਹੋ, ਕੋਈ ਏਦਾਂ ਦੀ ਗੱਲ-ਬਾਤ ਹੋਵੇ [01:30.69] ਸਾਡੀ ਕਲ੍ਹਿਆਂ ਦੀ ਮੁਲਾਕ਼ਾਤ ਹੋਵੇ [01:33.35] ਮਿੱਠੀ-ਮਿੱਠੀ ਬਰਸਾਤ ਹੋਵੇ [01:35.94] ਸੁਰਗਾਂ ਦੀ ਛਾਂ ਵਿੱਚ ਖੋ ਜਾਵਾਂ [01:38.34] ਬੱਸ ਤੇਰਾ ਹੀ ਮੈਂ ਹੋ ਜਾਵਾਂ [01:41.14] ਮਸਾਂ ਖਿੜਿਆ ਵਾਂ ਮੁਰਝਾਕੇ ਨੀ [01:43.54] ਪੁੱਛ ਹਾਲ ਮੇਰਾ ਗਲ ਲਾ ਕੇ ਨੀ [01:46.78] ਸੋਚਾਂ ਨੂੰ ਸੱਚ ਹੁਣ ਕਰ ਪਰੀਏ [01:49.04] ਕੱਖਾਂ ਨੂੰ ਲੱਖ ਹੁਣ ਕਰ ਪਰੀਏ [01:51.41] ਤੇਰੇ ਇਸ਼ਕ ਤੋਂ ਸਿੱਖਿਆ ਹਾਣ ਦੀਏ [01:54.47] ਮੈਂ ਜੋ ਵੀ ਲਿਖਿਆ ਹਾਣ ਦੀਏ [01:56.72] ਬੜਾ ਸੋਹਣਾ ਤੇਰਾ ਸ਼ਹਿਰ ਕੁੜੇ [01:59.72] ਬੱਸ ਤੇਰਾ ਆ "ਨਿਰਵੈਰ" ਕੁੜੇ [02:02.64] ਬੱਸ ਤੇਰਾ ਆ "ਨਿਰਵੈਰ" ਕੁੜੇ [02:07.86] (ਬੱਸ ਤੇਰਾ ਆ "ਨਿਰਵੈਰ" ਕੁੜੇ) [02:13.17]