Mitha Bolke

Mitha Bolke Lyrics

Song Mitha Bolke
Artist Nirvair Pannu
Album Mitha Bolke
Download Image LRC TXT
[00:11.44] ਦੋਗਲੇ ਜੇ ਚਿਹਰੇ ਨਹੀਂਓਂ ਰੱਖੇ, ਬੱਲੀਏ
[00:13.94] ਨੀ ਅਸੀਂ ਦਿਲ ਦੇ ਤਾਂ ਪੂਰੇ ਦਿਲਦਾਰ ਆਂ
[00:17.17] ਹੋ, ਰੱਖੀ ਨਈਂ blood 'ਚ stardom ਆਪਾਂ
[00:19.80] ਉਂਝ ਅਸਲ 'ਚ ਯਾਰਾਂ ਦੇ ਨੀ ਯਾਰ ਆਂ
[00:22.59] ਓਹੀ ਅੰਦਰੋਂ ਜੋ ਬਾਹਰ, ਬੱਲੀਏ
[00:25.60] ਓਹੀ ਅੰਦਰੋਂ ਜੋ ਬਾਹਰ, ਬੱਲੀਏ
[00:28.20] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
[00:31.17] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
[00:33.84] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
[00:37.09] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
[00:39.79] ਮਿੱਠਾ ਬੋਲਕੇ ਖ਼ਰੀਦ ਲੈਂਦੀ... (Kill Banda)
[00:43.28]
[00:45.93] (ਮਹਿੰਗੇ ਵੀ ਨਈਂ ਯਾਰ, ਬੱਲੀਏ)
[00:48.09]
[00:51.40] (ਮਹਿੰਗੇ ਵੀ ਨਈਂ ਯਾਰ, ਬੱਲੀਏ)
[00:55.77] ਜ਼ਿੰਦਗੀ ਦੀ ਬਾਜ਼ੀ ਸਾਡੀ ਵਿੱਚੇ ਰਹਿ ਗਈ
[00:58.09] ਓ, ਸਾਥੋਂ ਭਾਅ ਚੁੱਕ ਹੋਏ ਨਾ ਪਿਆਰ ਦੇ
[01:01.48] ਮਿਸ਼ਰੀ ਤੋਂ ਮਿੱਠੇ ਬੋਲ ਪੱਟ ਹੋਣੀ ਦੇ
[01:03.99] ਜੋ ਸਾਡੇ ਕਾਲ਼ਜੇ 'ਚ ਗੁਝੀ ਸੱਟ ਮਾਰਦੇ
[01:07.35] (ਕਾਲ਼ਜੇ 'ਚ ਗੁਝੀ ਸੱਟ ਮਾਰਦੇ)
[01:09.60] ਤਾਂ ਵੀ ਦਿਲ 'ਚ ਨਾ ਖਾਰ, ਬੱਲੀਏ
[01:12.51] (ਤਾਂ ਵੀ ਦਿਲ 'ਚ ਨਾ ਖਾਰ, ਬੱਲੀਏ)
[01:15.29] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
[01:18.32] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
[01:20.93] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
[01:24.11] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
[01:26.83] ਮਿੱਠਾ ਬੋਲਕੇ ਖ਼ਰੀਦ ਲੈਂਦੀ...
[01:29.90]
[01:38.66] (ਮਹਿੰਗੇ ਵੀ ਨਈਂ ਯਾਰ, ਬੱਲੀਏ)
[01:41.00]
[01:44.31] (ਮਹਿੰਗੇ ਵੀ ਨਈਂ ਯਾਰ, ਬੱਲੀਏ)
[01:47.33] ਯਾਰੀਆਂ ਦੇ ਵਿੱਚ ਕਦੇ ਨਫ਼ੇ ਨਹੀਂਓਂ ਤੱਕੇ
[01:49.72] ਚੰਗੇ-ਮਾੜੇ ਦਾ ਵੀ ਲਾਇਆ ਕੋਈ ਹਿਸਾਬ ਨਾ
[01:53.06] ਹੋ, ਦਿਲ ਵਿੱਚ ਵੜ ਪੂਰਾ ਭੇਤ ਸਾਡਾ ਲੈਕੇ
[01:55.63] ਲੋਕੀਂ ਖੇਡੇ ਜਜ਼ਬਾਤਾਂ ਦੀ ਕਿਤਾਬ ਨਾ'
[01:58.36] ਸਾਨੂੰ ਆਉਂਦੇ ਨਾ ਵਪਾਰ, ਬੱਲੀਏ
[02:01.00] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
[02:04.10] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
[02:06.65] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
[02:09.88] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
[02:12.40] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
[02:15.65] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
[02:18.45] ਮਿੱਠਾ ਬੋਲਕੇ ਖ਼ਰੀਦ ਲੈਂਦੀ...
[02:21.64] (ਹੋ)
[02:27.35] (ਮਹਿੰਗੇ ਵੀ ਨਈਂ ਯਾਰ, ਬੱਲੀਏ)
[02:30.25] (ਹੋ)
[02:35.78] ਸ਼ਹਿਰ ਪਟਿਆਲੇ ਵਾਲ਼ੇ Lovely ਦਾ ਨਾਮ
[02:38.45] ਸੁਣ ਗਾਣਿਆਂ ਦੇ ਵਿੱਚ ਹੁਣ ਗੂੰਜਦਾ
[02:41.41] ਓ, Nirvair Pannu ਮਾੜੇ time ਦਿਆਂ
[02:43.58] ਪੱਤਿਆਂ ਨੂੰ ਹੌਲੀ-ਹੌਲੀ ਦੇਖੀਂ ਜਾਂਦਾ ਹੂੰਝਦਾ
[02:46.92] ਰੱਬ ਕਦੇ ਤਾਂ ਲਊ ਸਾਰ, ਬੱਲੀਏ
[02:49.63] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
[02:52.64] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
[02:55.36] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
[02:58.28] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
[03:00.10] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ
[03:04.09] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ
[03:06.72]
[00:11.44] ,
[00:13.94]
[00:17.17] , blood ' stardom
[00:19.80] '
[00:22.59] ,
[00:25.60] ,
[00:28.20] ,
[00:31.17] ,
[00:33.84] ,
[00:37.09] ,
[00:39.79] . . . Kill Banda
[00:43.28]
[00:45.93] ,
[00:48.09]
[00:51.40] ,
[00:55.77]
[00:58.09] ,
[01:01.48]
[01:03.99] '
[01:07.35] '
[01:09.60] ',
[01:12.51] ',
[01:15.29] ,
[01:18.32] ,
[01:20.93] ,
[01:24.11] ,
[01:26.83] . . .
[01:29.90]
[01:38.66] ,
[01:41.00]
[01:44.31] ,
[01:47.33]
[01:49.72] -
[01:53.06] ,
[01:55.63] '
[01:58.36] ,
[02:01.00] ,
[02:04.10] ,
[02:06.65] ,
[02:09.88] ,
[02:12.40] ,
[02:15.65] ,
[02:18.45] . . .
[02:21.64]
[02:27.35] ,
[02:30.25]
[02:35.78] Lovely
[02:38.45]
[02:41.41] , Nirvair Pannu time
[02:43.58] -
[02:46.92] ,
[02:49.63] ,
[02:52.64] ,
[02:55.36] ,
[02:58.28] ,
[03:00.10] ,
[03:04.09] ,
[03:06.72]
[00:11.44] ,
[00:13.94]
[00:17.17] , blood ' stardom
[00:19.80] '
[00:22.59] ,
[00:25.60] ,
[00:28.20] ,
[00:31.17] ,
[00:33.84] ,
[00:37.09] ,
[00:39.79] . . . Kill Banda
[00:43.28]
[00:45.93] ,
[00:48.09]
[00:51.40] ,
[00:55.77]
[00:58.09] ,
[01:01.48]
[01:03.99] '
[01:07.35] '
[01:09.60] ',
[01:12.51] ',
[01:15.29] ,
[01:18.32] ,
[01:20.93] ,
[01:24.11] ,
[01:26.83] . . .
[01:29.90]
[01:38.66] ,
[01:41.00]
[01:44.31] ,
[01:47.33]
[01:49.72] -
[01:53.06] ,
[01:55.63] '
[01:58.36] ,
[02:01.00] ,
[02:04.10] ,
[02:06.65] ,
[02:09.88] ,
[02:12.40] ,
[02:15.65] ,
[02:18.45] . . .
[02:21.64]
[02:27.35] ,
[02:30.25]
[02:35.78] Lovely
[02:38.45]
[02:41.41] , Nirvair Pannu time
[02:43.58] -
[02:46.92] ,
[02:49.63] ,
[02:52.64] ,
[02:55.36] ,
[02:58.28] ,
[03:00.10] ,
[03:04.09] ,
[03:06.72]
Mitha Bolke Lyrics
YouTube Results (More on YouTube)