[00:11.44] ਦੋਗਲੇ ਜੇ ਚਿਹਰੇ ਨਹੀਂਓਂ ਰੱਖੇ, ਬੱਲੀਏ [00:13.94] ਨੀ ਅਸੀਂ ਦਿਲ ਦੇ ਤਾਂ ਪੂਰੇ ਦਿਲਦਾਰ ਆਂ [00:17.17] ਹੋ, ਰੱਖੀ ਨਈਂ blood 'ਚ stardom ਆਪਾਂ [00:19.80] ਉਂਝ ਅਸਲ 'ਚ ਯਾਰਾਂ ਦੇ ਨੀ ਯਾਰ ਆਂ [00:22.59] ਓਹੀ ਅੰਦਰੋਂ ਜੋ ਬਾਹਰ, ਬੱਲੀਏ [00:25.60] ਓਹੀ ਅੰਦਰੋਂ ਜੋ ਬਾਹਰ, ਬੱਲੀਏ [00:28.20] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ [00:31.17] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ [00:33.84] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ [00:37.09] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ [00:39.79] ਮਿੱਠਾ ਬੋਲਕੇ ਖ਼ਰੀਦ ਲੈਂਦੀ... (Kill Banda) [00:43.28] [00:45.93] (ਮਹਿੰਗੇ ਵੀ ਨਈਂ ਯਾਰ, ਬੱਲੀਏ) [00:48.09] [00:51.40] (ਮਹਿੰਗੇ ਵੀ ਨਈਂ ਯਾਰ, ਬੱਲੀਏ) [00:55.77] ਜ਼ਿੰਦਗੀ ਦੀ ਬਾਜ਼ੀ ਸਾਡੀ ਵਿੱਚੇ ਰਹਿ ਗਈ [00:58.09] ਓ, ਸਾਥੋਂ ਭਾਅ ਚੁੱਕ ਹੋਏ ਨਾ ਪਿਆਰ ਦੇ [01:01.48] ਮਿਸ਼ਰੀ ਤੋਂ ਮਿੱਠੇ ਬੋਲ ਪੱਟ ਹੋਣੀ ਦੇ [01:03.99] ਜੋ ਸਾਡੇ ਕਾਲ਼ਜੇ 'ਚ ਗੁਝੀ ਸੱਟ ਮਾਰਦੇ [01:07.35] (ਕਾਲ਼ਜੇ 'ਚ ਗੁਝੀ ਸੱਟ ਮਾਰਦੇ) [01:09.60] ਤਾਂ ਵੀ ਦਿਲ 'ਚ ਨਾ ਖਾਰ, ਬੱਲੀਏ [01:12.51] (ਤਾਂ ਵੀ ਦਿਲ 'ਚ ਨਾ ਖਾਰ, ਬੱਲੀਏ) [01:15.29] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ [01:18.32] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ [01:20.93] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ [01:24.11] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ [01:26.83] ਮਿੱਠਾ ਬੋਲਕੇ ਖ਼ਰੀਦ ਲੈਂਦੀ... [01:29.90] [01:38.66] (ਮਹਿੰਗੇ ਵੀ ਨਈਂ ਯਾਰ, ਬੱਲੀਏ) [01:41.00] [01:44.31] (ਮਹਿੰਗੇ ਵੀ ਨਈਂ ਯਾਰ, ਬੱਲੀਏ) [01:47.33] ਯਾਰੀਆਂ ਦੇ ਵਿੱਚ ਕਦੇ ਨਫ਼ੇ ਨਹੀਂਓਂ ਤੱਕੇ [01:49.72] ਚੰਗੇ-ਮਾੜੇ ਦਾ ਵੀ ਲਾਇਆ ਕੋਈ ਹਿਸਾਬ ਨਾ [01:53.06] ਹੋ, ਦਿਲ ਵਿੱਚ ਵੜ ਪੂਰਾ ਭੇਤ ਸਾਡਾ ਲੈਕੇ [01:55.63] ਲੋਕੀਂ ਖੇਡੇ ਜਜ਼ਬਾਤਾਂ ਦੀ ਕਿਤਾਬ ਨਾ' [01:58.36] ਸਾਨੂੰ ਆਉਂਦੇ ਨਾ ਵਪਾਰ, ਬੱਲੀਏ [02:01.00] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ [02:04.10] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ [02:06.65] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ [02:09.88] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ [02:12.40] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ [02:15.65] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ [02:18.45] ਮਿੱਠਾ ਬੋਲਕੇ ਖ਼ਰੀਦ ਲੈਂਦੀ... [02:21.64] (ਹੋ) [02:27.35] (ਮਹਿੰਗੇ ਵੀ ਨਈਂ ਯਾਰ, ਬੱਲੀਏ) [02:30.25] (ਹੋ) [02:35.78] ਸ਼ਹਿਰ ਪਟਿਆਲੇ ਵਾਲ਼ੇ Lovely ਦਾ ਨਾਮ [02:38.45] ਸੁਣ ਗਾਣਿਆਂ ਦੇ ਵਿੱਚ ਹੁਣ ਗੂੰਜਦਾ [02:41.41] ਓ, Nirvair Pannu ਮਾੜੇ time ਦਿਆਂ [02:43.58] ਪੱਤਿਆਂ ਨੂੰ ਹੌਲੀ-ਹੌਲੀ ਦੇਖੀਂ ਜਾਂਦਾ ਹੂੰਝਦਾ [02:46.92] ਰੱਬ ਕਦੇ ਤਾਂ ਲਊ ਸਾਰ, ਬੱਲੀਏ [02:49.63] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ [02:52.64] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ [02:55.36] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ [02:58.28] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ [03:00.10] ਓ, ਮਿੱਠਾ ਬੋਲਕੇ ਖ਼ਰੀਦ ਲੈਂਦੀ ਦੁਨੀਆਂ [03:04.09] ਐਨੇ ਮਹਿੰਗੇ ਵੀ ਨਈਂ ਯਾਰ, ਬੱਲੀਏ [03:06.72]