| [00:01.26] |
ज़िंदगी एक game है, इसमें जीतना सीख |
| [00:04.88] |
क्योंकि हारने वाले को दुनिया शैतान समझ लेती है |
| [00:09.16] |
और जीतने वाले को भगवान (yeah, Proof) |
| [00:11.97] |
ਹੋ, ਮਾਰੇ ਗਏ ਆਂ, ਇਸ਼ਕੇ ਦੀ ਮਾਰ ਬੁਰੀ ਐ |
| [00:15.30] |
ਆਪਣੇ ਹੀ ਖਾਂਦੇ ਜਿਹੜੀ ਖਾਰ ਬੁਰੀ ਐ |
| [00:18.27] |
ਇਸ਼ਕੇ ਨੇ ਲੁੱਟੇ ਕੁੱਝ ਆਪਣਿਆਂ ਯਾਰਾਂ |
| [00:20.73] |
ਇੱਥੇ ਕਰਕੇ ਕਰਾਰ ਵਿਰਲਾ ਕੋਈ ਟਿੱਕਦਾ |
| [00:23.70] |
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (aye) |
| [00:27.08] |
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) |
| [00:29.75] |
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ |
| [00:32.33] |
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ |
| [00:35.40] |
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (true) |
| [00:38.66] |
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) |
| [00:41.61] |
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ |
| [00:44.28] |
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ |
| [00:47.61] |
(ਸਹਾਰਾ ਦਿਸਦਾ, ਸਹਾਰਾ ਦਿਸਦਾ) |
| [00:49.96] |
ਬੀਤ ਗਈ ਜਵਾਨੀ, ਜਿਵੇਂ ਸੁੱਕੇ ਰੁੱਖਾਂ ਤੋਂ ਬਹਾਰਾਂ, ਓਏ |
| [00:53.28] |
ਰੱਬ ਨੇ ਵੀ ਲੱਗੇ ਸਾਥੋਂ ਕਰ ਲਿਆ ਕਿਨਾਰਾ, ਓਏ |
| [00:56.40] |
ਕਾਹਦਾ ਮਾਣ ਯਾਰੀਆਂ ਦਾ ਕਰਦਾ ਐ ਝਿੰਜਰਾ |
| [00:59.08] |
ਵੈਰੀਆਂ 'ਚ ਖੜ੍ਹੈ ਤੇਰਾ ਜਾਨ ਤੋਂ ਪਿਆਰਾ, ਓਏ |
| [01:02.10] |
(ਵੈਰੀਆਂ 'ਚ ਖੜ੍ਹੈ ਤੇਰਾ ਜਾਨ ਤੋਂ ਪਿਆਰਾ, ਓਏ) |
| [01:07.84] |
ਉਹਦੇ ਦਿੱਤੇ ਧੋਖਿਆਂ ਨੂੰ ਲਿੱਖਣ ਜੇ ਲੱਗਾ |
| [01:10.51] |
ਲਿੱਖ ਨਹੀਓਂ ਹੁੰਦੇ, ਹੱਸਦੀ ਦਾ ਮੁੱਖ ਦਿਸਦਾ |
| [01:13.42] |
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (aye) |
| [01:16.79] |
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) |
| [01:19.60] |
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ |
| [01:22.26] |
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ |
| [01:25.25] |
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (true) |
| [01:28.46] |
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) |
| [01:31.26] |
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ |
| [01:33.98] |
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ |
| [01:37.22] |
(ਸਹਾਰਾ ਦਿਸਦਾ, ਸਹਾਰਾ ਦਿਸਦਾ) |
| [01:40.07] |
|
| [01:48.72] |
ਹੋ, ਜੀਹਦਾ ਕਰਾ ਦਿਲੋਂ, ਸਾਲ਼ਾ ਉਹੀ ਜੜ੍ਹਾਂ ਵੱਡ ਜਾਏ |
| [01:51.73] |
ਹੱਥ ਮੋਢੇ ਉਤੇ ਰੱਖ, ਛੁਰਾ ਪਿੱਠ ਵਿੱਚ ਗੱਡ ਜਾਏ |
| [01:54.59] |
Stand ਛੱਡਣੇ ਦੇ ਆਪੋਂ ਆਪਣੇ ਪੈਮਾਨੇ ਨੇ |
| [01:57.64] |
ਕੋਈ ਸਮਾਂ, ਕੋਈ ਪੈਸਾ, ਕੋਈ ਹਲਾਤ ਵੇਖ ਛੱਡ ਜਾਏ |
| [02:00.50] |
(ਕੋਈ ਸਮਾਂ, ਕੋਈ ਪੈਸਾ, ਕੋਈ ਹਲਾਤ ਵੇਖ ਛੱਡ ਜਾਏ) |
| [02:05.92] |
ਪਹਿਲਾਂ ਡਿੱਗਦਾ ਜ਼ਬਾਨੋਂ, ਫਿਰ ਨਜ਼ਰਾਂ 'ਚੋਂ ਡਿੱਗੇ |
| [02:09.24] |
ਹੌਲ਼ੀ-ਹੌਲ਼ੀ ਬੰਦਾ ਇਖ਼ਲਾਕੋਂ ਡਿੱਗਦਾ |
| [02:11.99] |
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (aye) |
| [02:15.27] |
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) |
| [02:18.25] |
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ |
| [02:20.79] |
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ |
| [02:23.63] |
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (true) |
| [02:27.07] |
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) |
| [02:30.07] |
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ |
| [02:32.36] |
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ... |
| [02:35.03] |
(ਕੋਈ ਨਾ ਸਹਾਰਾ, 'ਚ ਕੋਈ ਨਾ ਸਹਾਰਾ...) |
| [02:37.16] |
कमज़ोर और ग़रीब लोगों को |
| [02:38.85] |
दुनिया प्यार तो दे सकती है |
| [02:41.60] |
लेकिन इज़्ज़त सिर्फ़ पैसे वाले को मिलती है |
| [02:47.27] |
ਹੋ, ਮੂੰਹ ਦੇ ਮਿੱਠੇ ਡੰਗ ਕਦੋਂ ਸੱਪਾ ਵਾਂਗੂ ਮਾਰਦੇ |
| [02:50.47] |
ਹੇਰਾ-ਫੇਰੀਆਂ ਦੇ ਨਾਲ਼ ਖੇਡ ਜਾਂਦੇ ਬਾਜੀਆਂ |
| [02:53.21] |
ਸੱਚੇ ਬੰਦੇ ਇਹਨਾਂ ਅੱਗੇ ਝੂਠੇ-ਝੂਠੇ ਲਗਦੇ |
| [02:56.19] |
ਹੋ, ਐਨੀ ਅਕਲ ਨਾ' ਕਰਦੇ ਨੇ ਦਗ਼ੇਬਾਜੀਆਂ |
| [02:59.06] |
(ਐਨੀ ਅਕਲ ਨਾ' ਕਰਦੇ ਨੇ ਦਗ਼ੇਬਾਜੀਆਂ) |
| [03:04.52] |
ਹੋ, ਐਵੇਂ ਬਸ ਹੱਸ ਕੇ ਹੀ ਟਾਲ ਦੇਈਦੈ |
| [03:07.63] |
ਕੋਈ ਪਿੱਠ ਪਿੱਛੇ ਪਾਉਂਦਾ ਜੇ scheme'an ਦਿਸਦਾ |
| [03:10.41] |
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (aye) |
| [03:13.78] |
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) |
| [03:16.69] |
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ |
| [03:19.30] |
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ |
| [03:22.40] |
ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (true) |
| [03:25.52] |
ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) |
| [03:28.44] |
ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ |
| [03:31.08] |
ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ |
| [03:34.76] |
तुम ये अक्सर कहते थे ना |
| [03:37.05] |
कि हम तुम्हारे लिए ख़ुदा से भी बढ़कर हैं |
| [03:40.70] |
बिलकुल सच कहते थे तुम |
| [03:43.39] |
क्योंकि तुमने सारी उमर गुनाह किए हैं |
| [03:47.83] |
और हमने माफ़ |
| [03:49.48] |
|