[00:01.26] ज़िंदगी एक game है, इसमें जीतना सीख [00:04.88] क्योंकि हारने वाले को दुनिया शैतान समझ लेती है [00:09.16] और जीतने वाले को भगवान (yeah, Proof) [00:11.97] ਹੋ, ਮਾਰੇ ਗਏ ਆਂ, ਇਸ਼ਕੇ ਦੀ ਮਾਰ ਬੁਰੀ ਐ [00:15.30] ਆਪਣੇ ਹੀ ਖਾਂਦੇ ਜਿਹੜੀ ਖਾਰ ਬੁਰੀ ਐ [00:18.27] ਇਸ਼ਕੇ ਨੇ ਲੁੱਟੇ ਕੁੱਝ ਆਪਣਿਆਂ ਯਾਰਾਂ [00:20.73] ਇੱਥੇ ਕਰਕੇ ਕਰਾਰ ਵਿਰਲਾ ਕੋਈ ਟਿੱਕਦਾ [00:23.70] ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (aye) [00:27.08] ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) [00:29.75] ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ [00:32.33] ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ [00:35.40] ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (true) [00:38.66] ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) [00:41.61] ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ [00:44.28] ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ [00:47.61] (ਸਹਾਰਾ ਦਿਸਦਾ, ਸਹਾਰਾ ਦਿਸਦਾ) [00:49.96] ਬੀਤ ਗਈ ਜਵਾਨੀ, ਜਿਵੇਂ ਸੁੱਕੇ ਰੁੱਖਾਂ ਤੋਂ ਬਹਾਰਾਂ, ਓਏ [00:53.28] ਰੱਬ ਨੇ ਵੀ ਲੱਗੇ ਸਾਥੋਂ ਕਰ ਲਿਆ ਕਿਨਾਰਾ, ਓਏ [00:56.40] ਕਾਹਦਾ ਮਾਣ ਯਾਰੀਆਂ ਦਾ ਕਰਦਾ ਐ ਝਿੰਜਰਾ [00:59.08] ਵੈਰੀਆਂ 'ਚ ਖੜ੍ਹੈ ਤੇਰਾ ਜਾਨ ਤੋਂ ਪਿਆਰਾ, ਓਏ [01:02.10] (ਵੈਰੀਆਂ 'ਚ ਖੜ੍ਹੈ ਤੇਰਾ ਜਾਨ ਤੋਂ ਪਿਆਰਾ, ਓਏ) [01:07.84] ਉਹਦੇ ਦਿੱਤੇ ਧੋਖਿਆਂ ਨੂੰ ਲਿੱਖਣ ਜੇ ਲੱਗਾ [01:10.51] ਲਿੱਖ ਨਹੀਓਂ ਹੁੰਦੇ, ਹੱਸਦੀ ਦਾ ਮੁੱਖ ਦਿਸਦਾ [01:13.42] ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (aye) [01:16.79] ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) [01:19.60] ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ [01:22.26] ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ [01:25.25] ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (true) [01:28.46] ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) [01:31.26] ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ [01:33.98] ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ [01:37.22] (ਸਹਾਰਾ ਦਿਸਦਾ, ਸਹਾਰਾ ਦਿਸਦਾ) [01:40.07] [01:48.72] ਹੋ, ਜੀਹਦਾ ਕਰਾ ਦਿਲੋਂ, ਸਾਲ਼ਾ ਉਹੀ ਜੜ੍ਹਾਂ ਵੱਡ ਜਾਏ [01:51.73] ਹੱਥ ਮੋਢੇ ਉਤੇ ਰੱਖ, ਛੁਰਾ ਪਿੱਠ ਵਿੱਚ ਗੱਡ ਜਾਏ [01:54.59] Stand ਛੱਡਣੇ ਦੇ ਆਪੋਂ ਆਪਣੇ ਪੈਮਾਨੇ ਨੇ [01:57.64] ਕੋਈ ਸਮਾਂ, ਕੋਈ ਪੈਸਾ, ਕੋਈ ਹਲਾਤ ਵੇਖ ਛੱਡ ਜਾਏ [02:00.50] (ਕੋਈ ਸਮਾਂ, ਕੋਈ ਪੈਸਾ, ਕੋਈ ਹਲਾਤ ਵੇਖ ਛੱਡ ਜਾਏ) [02:05.92] ਪਹਿਲਾਂ ਡਿੱਗਦਾ ਜ਼ਬਾਨੋਂ, ਫਿਰ ਨਜ਼ਰਾਂ 'ਚੋਂ ਡਿੱਗੇ [02:09.24] ਹੌਲ਼ੀ-ਹੌਲ਼ੀ ਬੰਦਾ ਇਖ਼ਲਾਕੋਂ ਡਿੱਗਦਾ [02:11.99] ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (aye) [02:15.27] ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) [02:18.25] ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ [02:20.79] ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ [02:23.63] ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (true) [02:27.07] ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) [02:30.07] ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ [02:32.36] ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ... [02:35.03] (ਕੋਈ ਨਾ ਸਹਾਰਾ, 'ਚ ਕੋਈ ਨਾ ਸਹਾਰਾ...) [02:37.16] कमज़ोर और ग़रीब लोगों को [02:38.85] दुनिया प्यार तो दे सकती है [02:41.60] लेकिन इज़्ज़त सिर्फ़ पैसे वाले को मिलती है [02:47.27] ਹੋ, ਮੂੰਹ ਦੇ ਮਿੱਠੇ ਡੰਗ ਕਦੋਂ ਸੱਪਾ ਵਾਂਗੂ ਮਾਰਦੇ [02:50.47] ਹੇਰਾ-ਫੇਰੀਆਂ ਦੇ ਨਾਲ਼ ਖੇਡ ਜਾਂਦੇ ਬਾਜੀਆਂ [02:53.21] ਸੱਚੇ ਬੰਦੇ ਇਹਨਾਂ ਅੱਗੇ ਝੂਠੇ-ਝੂਠੇ ਲਗਦੇ [02:56.19] ਹੋ, ਐਨੀ ਅਕਲ ਨਾ' ਕਰਦੇ ਨੇ ਦਗ਼ੇਬਾਜੀਆਂ [02:59.06] (ਐਨੀ ਅਕਲ ਨਾ' ਕਰਦੇ ਨੇ ਦਗ਼ੇਬਾਜੀਆਂ) [03:04.52] ਹੋ, ਐਵੇਂ ਬਸ ਹੱਸ ਕੇ ਹੀ ਟਾਲ ਦੇਈਦੈ [03:07.63] ਕੋਈ ਪਿੱਠ ਪਿੱਛੇ ਪਾਉਂਦਾ ਜੇ scheme'an ਦਿਸਦਾ [03:10.41] ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (aye) [03:13.78] ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) [03:16.69] ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ [03:19.30] ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ [03:22.40] ਹੋ, ਦੁਨੀਆ ਬਜ਼ਾਰ ਮੰਡੀ ਪੈਸੇ ਦੀ ਬਣੀ (true) [03:25.52] ਟਕੇ-ਟਕੇ ਵੇਖਿਆ ਪਿਆਰ ਵਿਕਦਾ (brr!) [03:28.44] ਥੁੱਕ-ਥੁੱਕ ਕੇ ਆ ਚੱਟ ਲੈਂਦੀ ਦੁਨੀਆ [03:31.08] ਔਖੇ ਵੇਲ਼ਿਆਂ 'ਚ ਕੋਈ ਨਾ ਸਹਾਰਾ ਦਿਸਦਾ [03:34.76] तुम ये अक्सर कहते थे ना [03:37.05] कि हम तुम्हारे लिए ख़ुदा से भी बढ़कर हैं [03:40.70] बिलकुल सच कहते थे तुम [03:43.39] क्योंकि तुमने सारी उमर गुनाह किए हैं [03:47.83] और हमने माफ़ [03:49.48]