Hisaab

Hisaab Lyrics

Song Hisaab
Artist Jay Trak
Artist Karan Aujla
Album New Kid on the Block
Download Image LRC TXT
[00:10.62] ਕੀਹਦੇ ਨਾਲ਼, ਕਿੰਨੇ ਵਜੇ, ਕਿੰਨੀ ਵਾਰੀ, ਕਿਹੜੇ ਸ਼ਹਿਰ?
[00:13.47] ਪਾਏ ਪੈਰ ਮੈਨੂੰ, ਕੁੜੇ ਦੱਸ ਜਾ
[00:15.83] ਹੋਰ 'ਗਾਂਹਾਂ ਕੀਹਦੇ ਸਾਹਾਂ ਨਾਲ਼, ਗਲ਼ ਵਿੱਚ ਬਾਹਾਂ ਪਾਈਆਂ
[00:18.59] ਠਹਿਰ, ਮੈਨੂੰ ਕੁੜੇ ਦੱਸ ਜਾ
[00:21.41] ਉਰੇ ਆ, ਕੋਲ਼ ਬੈਠ, ਮੈਂ ਬੱਚਾ ਨਈਂ ਆਂ
[00:24.15] ਮੇਰੀ ਅੱਖ ਤਾਂ ਦੇਖ, ਮੈਂ ਕੱਚਾ ਨਈਂ ਆਂ
[00:27.02] ਗੈਰਾਂ ਆਲੀ ਬੁੱਕਲ 'ਚ ਨਿੱਘ ਕਿੰਨਾ ਸੀ?
[00:29.91] ਐਨਾ ਹੀ ਜ਼ਵਾਬ ਚਾਹੀਦੈ
[00:32.26] ਦਿਨੇ-ਦਿਨੇ ਅੱਖ ਤਾਂ...
[00:35.56] ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ
[00:38.26] ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ
[00:41.42] ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ
[00:42.98] ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ, ਨੀ
[00:46.33] (ਹਾਂ)
[00:51.79] (ਹਾਂ)
[00:56.53] ਰਾਤੀਂ ਤਾਰੇ, ਕਿੰਨੀ ਵਾਰੀ, ਕੀਹਦੇ ਨਾਲ਼ ਗਿਣੇ, ਨਾਰੇ?
[00:59.62] May be ਸਾਰੇ ਗਿਣ ਹੋਗੇ ਹੋਣਗੇ
[01:02.38] ਵਿੱਚ ਉਹ ਦੋ-ਦੋ ਜਿਹੜੇ ਮੈਨੂੰ ਲਾਏ ਲਾਰੇ
[01:05.19] ਉਹ ਵੀ ਚਾਰੇ ਗਿਣ ਹੋਗੇ ਹੋਣਗੇ
[01:07.60] ਉਰੇ ਆ, ਕੋਲ਼ ਬੈਠ, ਮੈਨੂੰ ਦੱਸੀਂ ਤਾ ਸਹੀ
[01:10.82] ਤੂੰ ਝੂਠਾ ਜੋ ਹੱਸਦੀ ਸੀ, ਹੱਸੀ ਤਾ ਸਹੀ
[01:13.22] ਤੇਰੇ ਕੋਲ਼ੋਂ ਖੁੱਲ੍ਹ-ਖੁੱਲ੍ਹ ਪੁੱਛਣੇ ਨੂੰ ਗੱਲਾਂ
[01:16.43] ਕੁੜੇ, ਨਸ਼ਾ ਕੋਈ ਸ਼ਰਾਬ ਚਾਹੀਦੈ
[01:18.91] ਦਿਨੇ-ਦਿਨੇ ਅੱਖ ਤਾਂ...
[01:21.70] ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ
[01:24.06] ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ
[01:27.16] ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ
[01:29.45] ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ, ਨੀ
[01:33.02] ਇਹ ਦੁਨਿਆਵੀ ਗੱਲਾਂ ਨੇ ਕਾਕਾ
[01:34.38] ਪਿਆਰ-ਪਿਓਰ ਕੀ ਰਹਿ ਗਿਆ, ਬੇਬੇ ਨੇ ਕਿਹਾ ਸੀ
[01:36.41] ਮੈਨੂੰ ਲੱਗਦਾ ਜਿਹੜਾ ਗ਼ਮ ਤੂੰ ਦਿੱਤਾ, ਮੇਰੇ ਬਾਪੂ ਨੇ ਵੀ ਸਿਹਾ ਸੀ
[01:39.63] ਕਹਿੰਦਾ ਹੁੰਦਾ ਸੀ, "ਪੁੱਤ ਪਿਆਰ-ਪਿਓਰ ਅੱਜਕੱਲ੍ਹ game ਆਂ"
[01:42.25] ਓਹਦੇ ਕੋਲ਼ ਈ ਆ ਜੀਹਦਾ name ਆਂ
[01:43.84] ਪਰ ਮੌਤ 'ਤੇ ਧੋਖਾ same ਆਂ
[01:46.21] ੨੨ ਸਾਲ ਦੀ ਉਮਰ 'ਚ ਇੱਕ ਵਾਰੀ ਰੋਇਆਂ
[01:47.26] ਉਹ ਵੀ ਤੇਰੇ ਕਰਕੇ
[01:48.39] ਖੁਸ਼ੀ ਦੇ ਹੰਝੂ ਕਹਿ ਲੋ
[01:50.54] ਵੀ ਸ਼ੁਕਰ ਆ ਪਹਿਲਾਂ ਈ ਪਤਾ ਲੱਗ ਗਿਆ
[01:51.76] ਚੰਗਾ ਵੀ ਹੁਣ ਕੱਲੇ ਈ ਰਹਿ ਲੋ
[01:53.35] ਪਰ ਇੱਕ ਗੱਲ ਤੈਥੋਂ ਪੁੱਛਣੀ ਆ
[01:55.49] ਵੀ ਕੀ ਮਿਲਿਆ? ਹੁਣ ਠੀਕ ਐਂ?
[01:56.92] ਨੀਂਦ ਆਜੂ? ਚੱਲ ਚੰਗਾ
[01:59.57] ਓ, ਕੀਤੇ ਵਾਅਦੇ 'ਤੇ ਇਰਾਦੇ, ਕੀਹਦੇ ਕੋਲ਼ੋਂ ਕਿੰਨੇ ਖਾਦੇ?
[02:01.97] ਕਿੰਨੇ ਜਿਆਦੇ, ਕੁੜੇ ਕੈਸੇ ਦੱਸਦੇ?
[02:05.05] ਚੱਲ ਇਓਂ, ਗੱਲ ਜਿਓਂ, ਆਖੇ ਪੁੱਛਦਾ ਮੈਂ ਕਿਉਂ?
[02:07.86] ਮੇਰੀ knowledge ਨੂੰ ਵੈਸੇ ਦੱਸਦੇ
[02:10.61] ਉਰੇ ਆ, ਕੋਲ਼ ਬੈਠ, ਸ਼ਰਮਿੰਦਾ ਨਾ ਹੋ
[02:13.28] ਤੇਰੀ ਚਾਬੀ ਮੇਰੇ ਕੋਲ਼, ਤੂੰ ਜਿੰਦਾ ਨਾ ਹੋ
[02:16.43] ਜਿੰਨਾ ਤੂੰ ਦਿਮਾਗ ਮੇਰੇ ਦਿਲ ਉੱਤੇ ਲਾਇਆ
[02:19.00] ਤੈਨੂੰ ਦੇਣਾ ਕੋਈ ਖ਼ਿਤਾਬ ਚਾਹੀਦੈ
[02:22.07] ਦਿਨੇ-ਦਿਨੇ ਅੱਖ ਤਾਂ...
[02:24.66] ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ
[02:26.82] ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ
[02:30.01] ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ
[02:32.35] ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ, ਨੀ
[02:35.71] (ਹਾਂ)
[02:37.37] Jay Trak
[02:38.41] (ਹਾਂ)
[02:39.76] Parma Music
[02:40.98] (ਹਾਂ)
[02:42.69] RMG
[02:44.17]
[00:10.62] , , , ?
[00:13.47] ,
[00:15.83] ',
[00:18.59] ,
[00:21.41] , ,
[00:24.15] ,
[00:27.02] '?
[00:29.91]
[00:32.26] -. . .
[00:35.56] -
[00:38.26]
[00:41.42] -
[00:42.98] ,
[00:46.33]
[00:51.79]
[00:56.53] , , , ?
[00:59.62] May be
[01:02.38] -
[01:05.19]
[01:07.60] , ,
[01:10.82] ,
[01:13.22] -
[01:16.43] ,
[01:18.91] -. . .
[01:21.70] -
[01:24.06]
[01:27.16] -
[01:29.45] ,
[01:33.02]
[01:34.38] -,
[01:36.41] ,
[01:39.63] , " - game "
[01:42.25] name
[01:43.84] ' same
[01:46.21] '
[01:47.26]
[01:48.39]
[01:50.54]
[01:51.76]
[01:53.35]
[01:55.49] ? ?
[01:56.92] ?
[01:59.57] , ', ?
[02:01.97] , ?
[02:05.05] , , ?
[02:07.86] knowledge
[02:10.61] , ,
[02:13.28] ,
[02:16.43]
[02:19.00]
[02:22.07] -. . .
[02:24.66] -
[02:26.82]
[02:30.01] -
[02:32.35] ,
[02:35.71]
[02:37.37] Jay Trak
[02:38.41]
[02:39.76] Parma Music
[02:40.98]
[02:42.69] RMG
[02:44.17]
[00:10.62] , , , ?
[00:13.47] ,
[00:15.83] ',
[00:18.59] ,
[00:21.41] , ,
[00:24.15] ,
[00:27.02] '?
[00:29.91]
[00:32.26] -. . .
[00:35.56] -
[00:38.26]
[00:41.42] -
[00:42.98] ,
[00:46.33]
[00:51.79]
[00:56.53] , , , ?
[00:59.62] May be
[01:02.38] -
[01:05.19]
[01:07.60] , ,
[01:10.82] ,
[01:13.22] -
[01:16.43] ,
[01:18.91] -. . .
[01:21.70] -
[01:24.06]
[01:27.16] -
[01:29.45] ,
[01:33.02]
[01:34.38] -,
[01:36.41] ,
[01:39.63] , " - game "
[01:42.25] name
[01:43.84] ' same
[01:46.21] '
[01:47.26]
[01:48.39]
[01:50.54]
[01:51.76]
[01:53.35]
[01:55.49] ? ?
[01:56.92] ?
[01:59.57] , ', ?
[02:01.97] , ?
[02:05.05] , , ?
[02:07.86] knowledge
[02:10.61] , ,
[02:13.28] ,
[02:16.43]
[02:19.00]
[02:22.07] -. . .
[02:24.66] -
[02:26.82]
[02:30.01] -
[02:32.35] ,
[02:35.71]
[02:37.37] Jay Trak
[02:38.41]
[02:39.76] Parma Music
[02:40.98]
[02:42.69] RMG
[02:44.17]
Hisaab Lyrics
YouTube Results (More on YouTube)