[00:10.62] ਕੀਹਦੇ ਨਾਲ਼, ਕਿੰਨੇ ਵਜੇ, ਕਿੰਨੀ ਵਾਰੀ, ਕਿਹੜੇ ਸ਼ਹਿਰ? [00:13.47] ਪਾਏ ਪੈਰ ਮੈਨੂੰ, ਕੁੜੇ ਦੱਸ ਜਾ [00:15.83] ਹੋਰ 'ਗਾਂਹਾਂ ਕੀਹਦੇ ਸਾਹਾਂ ਨਾਲ਼, ਗਲ਼ ਵਿੱਚ ਬਾਹਾਂ ਪਾਈਆਂ [00:18.59] ਠਹਿਰ, ਮੈਨੂੰ ਕੁੜੇ ਦੱਸ ਜਾ [00:21.41] ਉਰੇ ਆ, ਕੋਲ਼ ਬੈਠ, ਮੈਂ ਬੱਚਾ ਨਈਂ ਆਂ [00:24.15] ਮੇਰੀ ਅੱਖ ਤਾਂ ਦੇਖ, ਮੈਂ ਕੱਚਾ ਨਈਂ ਆਂ [00:27.02] ਗੈਰਾਂ ਆਲੀ ਬੁੱਕਲ 'ਚ ਨਿੱਘ ਕਿੰਨਾ ਸੀ? [00:29.91] ਐਨਾ ਹੀ ਜ਼ਵਾਬ ਚਾਹੀਦੈ [00:32.26] ਦਿਨੇ-ਦਿਨੇ ਅੱਖ ਤਾਂ... [00:35.56] ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ [00:38.26] ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ [00:41.42] ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ [00:42.98] ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ, ਨੀ [00:46.33] (ਹਾਂ) [00:51.79] (ਹਾਂ) [00:56.53] ਰਾਤੀਂ ਤਾਰੇ, ਕਿੰਨੀ ਵਾਰੀ, ਕੀਹਦੇ ਨਾਲ਼ ਗਿਣੇ, ਨਾਰੇ? [00:59.62] May be ਸਾਰੇ ਗਿਣ ਹੋਗੇ ਹੋਣਗੇ [01:02.38] ਵਿੱਚ ਉਹ ਦੋ-ਦੋ ਜਿਹੜੇ ਮੈਨੂੰ ਲਾਏ ਲਾਰੇ [01:05.19] ਉਹ ਵੀ ਚਾਰੇ ਗਿਣ ਹੋਗੇ ਹੋਣਗੇ [01:07.60] ਉਰੇ ਆ, ਕੋਲ਼ ਬੈਠ, ਮੈਨੂੰ ਦੱਸੀਂ ਤਾ ਸਹੀ [01:10.82] ਤੂੰ ਝੂਠਾ ਜੋ ਹੱਸਦੀ ਸੀ, ਹੱਸੀ ਤਾ ਸਹੀ [01:13.22] ਤੇਰੇ ਕੋਲ਼ੋਂ ਖੁੱਲ੍ਹ-ਖੁੱਲ੍ਹ ਪੁੱਛਣੇ ਨੂੰ ਗੱਲਾਂ [01:16.43] ਕੁੜੇ, ਨਸ਼ਾ ਕੋਈ ਸ਼ਰਾਬ ਚਾਹੀਦੈ [01:18.91] ਦਿਨੇ-ਦਿਨੇ ਅੱਖ ਤਾਂ... [01:21.70] ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ [01:24.06] ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ [01:27.16] ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ [01:29.45] ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ, ਨੀ [01:33.02] ਇਹ ਦੁਨਿਆਵੀ ਗੱਲਾਂ ਨੇ ਕਾਕਾ [01:34.38] ਪਿਆਰ-ਪਿਓਰ ਕੀ ਰਹਿ ਗਿਆ, ਬੇਬੇ ਨੇ ਕਿਹਾ ਸੀ [01:36.41] ਮੈਨੂੰ ਲੱਗਦਾ ਜਿਹੜਾ ਗ਼ਮ ਤੂੰ ਦਿੱਤਾ, ਮੇਰੇ ਬਾਪੂ ਨੇ ਵੀ ਸਿਹਾ ਸੀ [01:39.63] ਕਹਿੰਦਾ ਹੁੰਦਾ ਸੀ, "ਪੁੱਤ ਪਿਆਰ-ਪਿਓਰ ਅੱਜਕੱਲ੍ਹ game ਆਂ" [01:42.25] ਓਹਦੇ ਕੋਲ਼ ਈ ਆ ਜੀਹਦਾ name ਆਂ [01:43.84] ਪਰ ਮੌਤ 'ਤੇ ਧੋਖਾ same ਆਂ [01:46.21] ੨੨ ਸਾਲ ਦੀ ਉਮਰ 'ਚ ਇੱਕ ਵਾਰੀ ਰੋਇਆਂ [01:47.26] ਉਹ ਵੀ ਤੇਰੇ ਕਰਕੇ [01:48.39] ਖੁਸ਼ੀ ਦੇ ਹੰਝੂ ਕਹਿ ਲੋ [01:50.54] ਵੀ ਸ਼ੁਕਰ ਆ ਪਹਿਲਾਂ ਈ ਪਤਾ ਲੱਗ ਗਿਆ [01:51.76] ਚੰਗਾ ਵੀ ਹੁਣ ਕੱਲੇ ਈ ਰਹਿ ਲੋ [01:53.35] ਪਰ ਇੱਕ ਗੱਲ ਤੈਥੋਂ ਪੁੱਛਣੀ ਆ [01:55.49] ਵੀ ਕੀ ਮਿਲਿਆ? ਹੁਣ ਠੀਕ ਐਂ? [01:56.92] ਨੀਂਦ ਆਜੂ? ਚੱਲ ਚੰਗਾ [01:59.57] ਓ, ਕੀਤੇ ਵਾਅਦੇ 'ਤੇ ਇਰਾਦੇ, ਕੀਹਦੇ ਕੋਲ਼ੋਂ ਕਿੰਨੇ ਖਾਦੇ? [02:01.97] ਕਿੰਨੇ ਜਿਆਦੇ, ਕੁੜੇ ਕੈਸੇ ਦੱਸਦੇ? [02:05.05] ਚੱਲ ਇਓਂ, ਗੱਲ ਜਿਓਂ, ਆਖੇ ਪੁੱਛਦਾ ਮੈਂ ਕਿਉਂ? [02:07.86] ਮੇਰੀ knowledge ਨੂੰ ਵੈਸੇ ਦੱਸਦੇ [02:10.61] ਉਰੇ ਆ, ਕੋਲ਼ ਬੈਠ, ਸ਼ਰਮਿੰਦਾ ਨਾ ਹੋ [02:13.28] ਤੇਰੀ ਚਾਬੀ ਮੇਰੇ ਕੋਲ਼, ਤੂੰ ਜਿੰਦਾ ਨਾ ਹੋ [02:16.43] ਜਿੰਨਾ ਤੂੰ ਦਿਮਾਗ ਮੇਰੇ ਦਿਲ ਉੱਤੇ ਲਾਇਆ [02:19.00] ਤੈਨੂੰ ਦੇਣਾ ਕੋਈ ਖ਼ਿਤਾਬ ਚਾਹੀਦੈ [02:22.07] ਦਿਨੇ-ਦਿਨੇ ਅੱਖ ਤਾਂ... [02:24.66] ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ [02:26.82] ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ [02:30.01] ਦਿਨੇ-ਦਿਨੇ ਅੱਖ ਤਾਂ ਅਸੀਂ ਵੀ ਬਹੁਤ ਰੱਖੀ [02:32.35] ਸਾਨੂੰ ਰਾਤਾਂ ਦਾ ਹਿਸਾਬ ਚਾਹੀਦੈ, ਨੀ [02:35.71] (ਹਾਂ) [02:37.37] Jay Trak [02:38.41] (ਹਾਂ) [02:39.76] Parma Music [02:40.98] (ਹਾਂ) [02:42.69] RMG [02:44.17]