| [00:16.48] |
ਓ, ਮੇਰਾ ਪਹਿਲਾ ਪਿਆਰ ਤੂੰ ਸੀ, ਤੂੰ ਇਹ ਜਾਣਦਾ |
| [00:19.39] |
ਸਾਨੂੰ ਕੱਠਿਆ ਨੂੰ ਹੋ ਗਏ ਕਿੰਨੇ ਸਾਲ |
| [00:22.00] |
ਓ, ਮੇਰਾ ਪਹਿਲਾ ਪਿਆਰ ਤੂੰ ਸੀ, ਤੂੰ ਇਹ ਜਾਣਦਾ |
| [00:24.73] |
ਸਾਨੂੰ ਕੱਠਿਆ ਨੂੰ ਹੋ ਗਏ ਕਿੰਨੇ ਸਾਲ |
| [00:27.56] |
ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ |
| [00:30.36] |
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ |
| [00:33.20] |
ਹੋ, ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ |
| [00:35.82] |
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ |
| [00:38.68] |
ਹਾਏ ਵੇ ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ |
| [00:40.98] |
ਹਾਏ ਵੇ ਦੂਜੀ ਵਾਰ ਵੀ ਹੋਇਆ ਏ ਤੇਰੇ... |
| [00:44.56] |
ਮੈਂ ਕਿਸੇ ਹੋਰ ਵੱਲ ਵੇਖਾਂ ਦਿਲ ਕਰੇ ਨਾ |
| [00:47.53] |
ਹੱਥ ਮੇਰਾ ਹੋਰ ਕੋਈ ਹੱਥ ਫ਼ੜੇ ਨਾ |
| [00:50.13] |
ਕਿਸੇ ਹੋਰ ਵੱਲ ਵੇਖਾਂ ਦਿਲ ਕਰੇ ਨਾ |
| [00:53.04] |
ਹੱਥ ਮੇਰਾ ਹੋਰ ਕੋਈ ਹੱਥ ਫ਼ੜੇ ਨਾ |
| [00:55.37] |
ਗੱਲਾਂ ਮੇਰੀਆਂ ਹੀ ਚੱਕ ਗਾਣੇ ਲਿਖਦੈ |
| [00:58.15] |
ਆ ਲੋਕੀ ਕਹਿੰਦੇ, "Jaani ਲਿਖਦੈ ਕਮਾਲ" |
| [01:01.09] |
ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ |
| [01:03.88] |
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ |
| [01:06.73] |
ਹੋ, ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ |
| [01:09.36] |
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ |
| [01:13.29] |
|
| [01:23.80] |
ਮੈਂ ਤੈਨੂੰ ਸੁਪਨੇ 'ਚ ਵੀ ਨਹੀਂ ਛੱਡ ਸਕਦੀ |
| [01:26.37] |
ਮੈਥੋਂ ਮਰਕੇ ਵੀ ਹੋਣਾ ਨਹੀਂ ਇਹ ਪਾਪ ਵੇ |
| [01:29.68] |
ਜੇ ਪਤਾ ਕਰਨਾ ਮੈਂ ਪਿਆਰ ਕਿੰਨਾ ਕਰਦੀ |
| [01:31.91] |
ਤੂੰ ਸਮੁੰਦਰਾਂ ਨੂੰ ਜਾ ਕੇ ਲਈ ਨਾਪ ਵੇ |
| [01:34.87] |
ਮੈਂ ਤੈਨੂੰ ਸੁਪਨੇ 'ਚ ਵੀ ਨਹੀਂ ਛੱਡ ਸਕਦੀ |
| [01:37.30] |
ਮੈਥੋਂ ਮਰਕੇ ਵੀ ਹੋਣਾ ਨਹੀਂ ਇਹ ਪਾਪ ਵੇ |
| [01:40.25] |
ਜੇ ਪਤਾ ਕਰਨਾ ਪਿਆਰ ਕਿੰਨਾ ਕਰਦੀ |
| [01:42.94] |
ਤੂੰ ਸਮੁੰਦਰਾਂ ਨੂੰ ਜਾ ਕੇ ਲਈ ਨਾਪ ਵੇ |
| [01:46.05] |
ਬੇਸੁਰੀ ਤੇਰੇ ਬਿਨਾਂ ਮੇਰੀ ਜ਼ਿੰਦਗੀ |
| [01:48.87] |
ਨਾ ਕੋਈ ਲੈ ਏ, ਤੇ ਨਾ ਕੋਈ ਤਾਲ |
| [01:51.57] |
ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ |
| [01:54.24] |
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ |
| [01:57.07] |
ਹੋ, ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ |
| [01:59.67] |
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ |
| [02:03.45] |
|
| [02:13.78] |
ਤੇਰਾ ਨਾਂ ਮੈਂ ਲਿਖਾਇਆ ਮੇਰੀ ਬਾਂਹ 'ਤੇ |
| [02:16.44] |
ਮੇਰੇ ਕਮਰੇ 'ਚ ਤੇਰੀ ਤਸਵੀਰ ਵੇ |
| [02:22.13] |
ਤੇਰਾ ਨਾਂ ਮੈਂ ਲਿਖਾਇਆ ਮੇਰੀ ਬਾਂਹ 'ਤੇ |
| [02:24.88] |
ਮੇਰੇ ਕਮਰੇ 'ਚ ਤੇਰੀ ਤਸਵੀਰ ਵੇ |
| [02:27.66] |
ਤੇਰੇ ਲਈ ਮੈਂ ਦੁਆਵਾਂ ਐਦਾਂ ਮੰਗਦੀ |
| [02:30.42] |
ਮੇਰੇ ਕੋਲੋਂ ਪਰੇਸ਼ਾਨ ਹੋ ਗਏ ਪੀਰ ਵੇ |
| [02:33.28] |
ਤੇਰੇ ਲਈ ਮੈਂ ਦੁਆਵਾਂ ਐਦਾਂ ਮੰਗਦੀ |
| [02:36.02] |
ਮੇਰੇ ਕੋਲੋਂ ਪਰੇਸ਼ਾਨ ਹੋ ਗਏ ਪੀਰ ਵੇ |
| [02:38.96] |
ਜਦੋਂ ਹੁੰਦਾ ਤੂੰ ਨਾਰਾਜ਼, ਚੰਨਾ ਮੇਰਿਆ |
| [02:41.70] |
ਅਸੀਂ ਹੱਥਾਂ ਉਤੇ ਦੀਵੇ ਲਈਏ ਵਾਰ |
| [02:44.97] |
(ਹੱਥਾਂ ਉਤੇ ਦੀਵੇ ਲਈਏ ਵਾਰ) |
| [02:47.13] |
ਹੋ, ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ |
| [02:49.86] |
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ |
| [02:52.86] |
ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ |
| [02:55.41] |
ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ |
| [02:57.23] |
|