[00:16.48] ਓ, ਮੇਰਾ ਪਹਿਲਾ ਪਿਆਰ ਤੂੰ ਸੀ, ਤੂੰ ਇਹ ਜਾਣਦਾ [00:19.39] ਸਾਨੂੰ ਕੱਠਿਆ ਨੂੰ ਹੋ ਗਏ ਕਿੰਨੇ ਸਾਲ [00:22.00] ਓ, ਮੇਰਾ ਪਹਿਲਾ ਪਿਆਰ ਤੂੰ ਸੀ, ਤੂੰ ਇਹ ਜਾਣਦਾ [00:24.73] ਸਾਨੂੰ ਕੱਠਿਆ ਨੂੰ ਹੋ ਗਏ ਕਿੰਨੇ ਸਾਲ [00:27.56] ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ [00:30.36] ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ [00:33.20] ਹੋ, ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ [00:35.82] ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ [00:38.68] ਹਾਏ ਵੇ ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ [00:40.98] ਹਾਏ ਵੇ ਦੂਜੀ ਵਾਰ ਵੀ ਹੋਇਆ ਏ ਤੇਰੇ... [00:44.56] ਮੈਂ ਕਿਸੇ ਹੋਰ ਵੱਲ ਵੇਖਾਂ ਦਿਲ ਕਰੇ ਨਾ [00:47.53] ਹੱਥ ਮੇਰਾ ਹੋਰ ਕੋਈ ਹੱਥ ਫ਼ੜੇ ਨਾ [00:50.13] ਕਿਸੇ ਹੋਰ ਵੱਲ ਵੇਖਾਂ ਦਿਲ ਕਰੇ ਨਾ [00:53.04] ਹੱਥ ਮੇਰਾ ਹੋਰ ਕੋਈ ਹੱਥ ਫ਼ੜੇ ਨਾ [00:55.37] ਗੱਲਾਂ ਮੇਰੀਆਂ ਹੀ ਚੱਕ ਗਾਣੇ ਲਿਖਦੈ [00:58.15] ਆ ਲੋਕੀ ਕਹਿੰਦੇ, "Jaani ਲਿਖਦੈ ਕਮਾਲ" [01:01.09] ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ [01:03.88] ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ [01:06.73] ਹੋ, ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ [01:09.36] ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ [01:13.29] [01:23.80] ਮੈਂ ਤੈਨੂੰ ਸੁਪਨੇ 'ਚ ਵੀ ਨਹੀਂ ਛੱਡ ਸਕਦੀ [01:26.37] ਮੈਥੋਂ ਮਰਕੇ ਵੀ ਹੋਣਾ ਨਹੀਂ ਇਹ ਪਾਪ ਵੇ [01:29.68] ਜੇ ਪਤਾ ਕਰਨਾ ਮੈਂ ਪਿਆਰ ਕਿੰਨਾ ਕਰਦੀ [01:31.91] ਤੂੰ ਸਮੁੰਦਰਾਂ ਨੂੰ ਜਾ ਕੇ ਲਈ ਨਾਪ ਵੇ [01:34.87] ਮੈਂ ਤੈਨੂੰ ਸੁਪਨੇ 'ਚ ਵੀ ਨਹੀਂ ਛੱਡ ਸਕਦੀ [01:37.30] ਮੈਥੋਂ ਮਰਕੇ ਵੀ ਹੋਣਾ ਨਹੀਂ ਇਹ ਪਾਪ ਵੇ [01:40.25] ਜੇ ਪਤਾ ਕਰਨਾ ਪਿਆਰ ਕਿੰਨਾ ਕਰਦੀ [01:42.94] ਤੂੰ ਸਮੁੰਦਰਾਂ ਨੂੰ ਜਾ ਕੇ ਲਈ ਨਾਪ ਵੇ [01:46.05] ਬੇਸੁਰੀ ਤੇਰੇ ਬਿਨਾਂ ਮੇਰੀ ਜ਼ਿੰਦਗੀ [01:48.87] ਨਾ ਕੋਈ ਲੈ ਏ, ਤੇ ਨਾ ਕੋਈ ਤਾਲ [01:51.57] ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ [01:54.24] ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ [01:57.07] ਹੋ, ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ [01:59.67] ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ [02:03.45] [02:13.78] ਤੇਰਾ ਨਾਂ ਮੈਂ ਲਿਖਾਇਆ ਮੇਰੀ ਬਾਂਹ 'ਤੇ [02:16.44] ਮੇਰੇ ਕਮਰੇ 'ਚ ਤੇਰੀ ਤਸਵੀਰ ਵੇ [02:22.13] ਤੇਰਾ ਨਾਂ ਮੈਂ ਲਿਖਾਇਆ ਮੇਰੀ ਬਾਂਹ 'ਤੇ [02:24.88] ਮੇਰੇ ਕਮਰੇ 'ਚ ਤੇਰੀ ਤਸਵੀਰ ਵੇ [02:27.66] ਤੇਰੇ ਲਈ ਮੈਂ ਦੁਆਵਾਂ ਐਦਾਂ ਮੰਗਦੀ [02:30.42] ਮੇਰੇ ਕੋਲੋਂ ਪਰੇਸ਼ਾਨ ਹੋ ਗਏ ਪੀਰ ਵੇ [02:33.28] ਤੇਰੇ ਲਈ ਮੈਂ ਦੁਆਵਾਂ ਐਦਾਂ ਮੰਗਦੀ [02:36.02] ਮੇਰੇ ਕੋਲੋਂ ਪਰੇਸ਼ਾਨ ਹੋ ਗਏ ਪੀਰ ਵੇ [02:38.96] ਜਦੋਂ ਹੁੰਦਾ ਤੂੰ ਨਾਰਾਜ਼, ਚੰਨਾ ਮੇਰਿਆ [02:41.70] ਅਸੀਂ ਹੱਥਾਂ ਉਤੇ ਦੀਵੇ ਲਈਏ ਵਾਰ [02:44.97] (ਹੱਥਾਂ ਉਤੇ ਦੀਵੇ ਲਈਏ ਵਾਰ) [02:47.13] ਹੋ, ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ [02:49.86] ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ [02:52.86] ਮੈਨੂੰ ਦੂਜੀ ਵਾਰੀ ਪਿਆਰ ਹੋਇਆ, ਸੋਹਣਿਆ [02:55.41] ਦੂਜੀ ਵਾਰ ਵੀ ਹੋਇਆ ਏ ਤੇਰੇ ਨਾਲ [02:57.23]