Chor

Chor Lyrics

Song Chor
Artist Ninja
Album Chor
Download Image LRC TXT
[00:13.24] ਤੂੰ ਲੱਗੇ ਮੈਨੂੰ ਚੋਰ ਚੰਨਾ, ਤੂੰ ਗੱਲਾਂ ਕਰੇ ਹੋਰ ਚੰਨਾ
[00:26.70] ਤੂੰ ਲੱਗੇ ਮੈਨੂੰ ਚੋਰ ਚੰਨਾ, ਤੂੰ ਗੱਲਾਂ ਕਰੇ ਹੋਰ ਚੰਨਾ
[00:33.30] ਦਿਲ ਤੇਰੇ ਲਈ ਐ ਸਾਫ਼ ਮੇਰਾ, ਤੇਰੇ ਦਿਲ ਵਿੱਚ ਖੋਰ ਚੰਨਾ
[00:40.54] ਮੈਂ ਵੀ ਰੋਣਾ ਤੇ ਤੇਰੀ ਵੀ ਅੱਖੀਆਂ ਚੋਂ ਪਾਣੀ ਵਗਣਾ
[00:49.90] ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ
[00:56.66] ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ
[01:04.72]
[01:17.30] ਤੂੰ ਮੇਰੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ
[01:24.07] ਕਿੱਥੇ ਸਮਾਂ ਬਿਤਾਉਨਾ ਏ, ਹਿਸਾਬ ਨਹੀਂ ਦਿੰਦਾ
[01:30.10] ਖ਼ਫ਼ਾ ਕਿਹੜੀ ਗੱਲ ਤੋਂ ਐ? ਤੂੰ ਰੁੱਸਿਆ ਕੱਲ੍ਹ ਤੋਂ ਐ
[01:36.64] ਖ਼ਫ਼ਾ ਕਿਹੜੀ ਗੱਲ ਤੋਂ ਐ? ਤੂੰ ਰੁੱਸਿਆ ਕੱਲ੍ਹ ਤੋਂ ਐ
[01:44.00] ਤੂੰ ਛੱਡਦੇ ਭਾਵੇਂ, ਮੈਂ ਤੈਨੂੰ ਕਿਸੇ ਕੀਮਤ 'ਤੇ ਨਹੀਂ ਛੱਡਣਾ
[01:53.22] ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ
[01:59.10] ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ
[02:08.56]
[02:20.71] ਮੇਰੇ ਨਾਲ਼ ਤੇਰੀ ਨਜ਼ਦੀਕੀ ਥੋੜ੍ਹੀ ਜਿਹੀ ਤਾਂ ਹੈ ਨਾ
[02:27.32] ਤੇਰੇ ਜਿਸਮ 'ਚ ਮੇਰੀ ਖੁਸਬੂ ਥੋੜ੍ਹੀ ਜਿਹੀ ਤਾਂ ਹੈ ਨਾ
[02:33.30] ਵੇ ਸੁਣ Nirmaan ਵੇ, ਤੇਰਾ ਅਹਿਸਾਨ ਵੇ
[02:40.03] ਤੂੰ ਅੱਜ ਤਕ ਬਣ ਕੇ ਰਿਹਾ ਮੇਰਾ ਮਹਿਮਾਨ ਵੇ
[02:47.25] ਜਿੰਨਾ ਦੁੱਖ ਮਿਲਣਾ ਵੱਖ ਹੋਕੇ, ਦੋ ਹਿੱਸਿਆਂ ਦੇ ਵਿੱਚ ਵੰਡਣਾ
[02:56.50] ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ
[03:03.32] ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ
[03:11.92]
[00:13.24] ,
[00:26.70] ,
[00:33.30] ,
[00:40.54]
[00:49.90] ,
[00:56.66] ,
[01:04.72]
[01:17.30]
[01:24.07] ,
[01:30.10] ?
[01:36.64] ?
[01:44.00] , '
[01:53.22] ,
[01:59.10] ,
[02:08.56]
[02:20.71]
[02:27.32] '
[02:33.30] Nirmaan,
[02:40.03]
[02:47.25] ,
[02:56.50] ,
[03:03.32] ,
[03:11.92]
[00:13.24] ,
[00:26.70] ,
[00:33.30] ,
[00:40.54]
[00:49.90] ,
[00:56.66] ,
[01:04.72]
[01:17.30]
[01:24.07] ,
[01:30.10] ?
[01:36.64] ?
[01:44.00] , '
[01:53.22] ,
[01:59.10] ,
[02:08.56]
[02:20.71]
[02:27.32] '
[02:33.30] Nirmaan,
[02:40.03]
[02:47.25] ,
[02:56.50] ,
[03:03.32] ,
[03:11.92]
Chor Lyrics
YouTube Results (More on YouTube)