[00:13.24] ਤੂੰ ਲੱਗੇ ਮੈਨੂੰ ਚੋਰ ਚੰਨਾ, ਤੂੰ ਗੱਲਾਂ ਕਰੇ ਹੋਰ ਚੰਨਾ [00:26.70] ਤੂੰ ਲੱਗੇ ਮੈਨੂੰ ਚੋਰ ਚੰਨਾ, ਤੂੰ ਗੱਲਾਂ ਕਰੇ ਹੋਰ ਚੰਨਾ [00:33.30] ਦਿਲ ਤੇਰੇ ਲਈ ਐ ਸਾਫ਼ ਮੇਰਾ, ਤੇਰੇ ਦਿਲ ਵਿੱਚ ਖੋਰ ਚੰਨਾ [00:40.54] ਮੈਂ ਵੀ ਰੋਣਾ ਤੇ ਤੇਰੀ ਵੀ ਅੱਖੀਆਂ ਚੋਂ ਪਾਣੀ ਵਗਣਾ [00:49.90] ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ [00:56.66] ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ [01:04.72] [01:17.30] ਤੂੰ ਮੇਰੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ [01:24.07] ਕਿੱਥੇ ਸਮਾਂ ਬਿਤਾਉਨਾ ਏ, ਹਿਸਾਬ ਨਹੀਂ ਦਿੰਦਾ [01:30.10] ਖ਼ਫ਼ਾ ਕਿਹੜੀ ਗੱਲ ਤੋਂ ਐ? ਤੂੰ ਰੁੱਸਿਆ ਕੱਲ੍ਹ ਤੋਂ ਐ [01:36.64] ਖ਼ਫ਼ਾ ਕਿਹੜੀ ਗੱਲ ਤੋਂ ਐ? ਤੂੰ ਰੁੱਸਿਆ ਕੱਲ੍ਹ ਤੋਂ ਐ [01:44.00] ਤੂੰ ਛੱਡਦੇ ਭਾਵੇਂ, ਮੈਂ ਤੈਨੂੰ ਕਿਸੇ ਕੀਮਤ 'ਤੇ ਨਹੀਂ ਛੱਡਣਾ [01:53.22] ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ [01:59.10] ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ [02:08.56] [02:20.71] ਮੇਰੇ ਨਾਲ਼ ਤੇਰੀ ਨਜ਼ਦੀਕੀ ਥੋੜ੍ਹੀ ਜਿਹੀ ਤਾਂ ਹੈ ਨਾ [02:27.32] ਤੇਰੇ ਜਿਸਮ 'ਚ ਮੇਰੀ ਖੁਸਬੂ ਥੋੜ੍ਹੀ ਜਿਹੀ ਤਾਂ ਹੈ ਨਾ [02:33.30] ਵੇ ਸੁਣ Nirmaan ਵੇ, ਤੇਰਾ ਅਹਿਸਾਨ ਵੇ [02:40.03] ਤੂੰ ਅੱਜ ਤਕ ਬਣ ਕੇ ਰਿਹਾ ਮੇਰਾ ਮਹਿਮਾਨ ਵੇ [02:47.25] ਜਿੰਨਾ ਦੁੱਖ ਮਿਲਣਾ ਵੱਖ ਹੋਕੇ, ਦੋ ਹਿੱਸਿਆਂ ਦੇ ਵਿੱਚ ਵੰਡਣਾ [02:56.50] ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ [03:03.32] ਜੇ ਮੈਂ ਨਹੀਂ ਰਹਿ ਸਕਦੀ ਤੇਰੇ ਬਿਨ, ਦਿਲ ਤੇਰਾ ਵੀ ਨਹੀਂ ਲੱਗਣਾ [03:11.92]