| [00:06.10] |
Desi Crew, Desi Crew |
| [00:09.08] |
Desi Crew, Desi Crew |
| [00:11.66] |
ਵੇ ਤੂੰ ਵੈਲਪੁਣਾ ਪਾਲੇ ਤੇ ਮੈਂ ਨਖਰੇ ਪਰੋਸਦੀ |
| [00:17.85] |
ਅੰਗਾਂ 'ਚ politeness ਚਿੱਟੇ ਖਰਗੋਸ਼ ਦੀ |
| [00:23.21] |
ਵੇ ਤੂੰ ਵੈਲਪੁਣਾ ਪਾਲੇ ਤੇ ਮੈਂ ਨਖਰੇ ਪਰੋਸਦੀ |
| [00:26.66] |
ਅੰਗਾਂ 'ਚ politeness ਚਿੱਟੇ ਖਰਗੋਸ਼ ਦੀ |
| [00:29.50] |
ਜੱਟੀਆਂ ਨੂੰ represent ਕਰੇ ਨਾਰ ਤੇਰੀ |
| [00:32.49] |
ਸੁਣ ਚੰਗੇ ਲੱਕ ਵਾਲ਼ਿਆ (yeah) |
| [00:35.46] |
Pink, pink ਅੱਡੀਆਂ ਨੂੰ ਲੈਦੇ ਝਾਂਜਰਾਂ |
| [00:37.78] |
ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ |
| [00:41.24] |
ਨਹਿਰੋਂ ਪਾਰ ਨਿੱਕਾ ਜਿਹਾ ਪਵਾ ਦੇ ਬੰਗਲਾ |
| [00:43.69] |
ਵੇ ੮੦ ਕਿੱਲਿਆਂ ਦੇ ਟੱਕ ਵਾਲ਼ਿਆ |
| [00:46.52] |
ਓਏ, pink, pink ਅੱਡੀਆਂ ਨੂੰ ਲੈਦੇ ਝਾਂਜਰਾਂ |
| [00:49.56] |
ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ |
| [00:55.87] |
(ਲਾਲ-ਲਾਲ ਅੱਖ ਵਾਲ਼ਿਆ) |
| [01:01.72] |
(ਲਾਲ-ਲਾਲ ਅੱਖ ਵਾਲ਼ਿਆ) |
| [01:04.56] |
ਵੇ ਕੁੜੀਆਂ friend ਰੱਖ, ਕੋਈ ਇਤਰਾਜ਼ ਨਹੀਂ |
| [01:07.35] |
ਵੇ ਟੌਰ-ਟੱਪਾ end ਰੱਖ, ਕੋਈ ਇਤਰਾਜ਼ ਨਹੀਂ |
| [01:10.54] |
ਵੈਰੀਆਂ 'ਤੇ ਹਿੰਡ ਰੱਖ, ਕੋਈ ਇਤਰਾਜ਼ ਨਹੀਂ |
| [01:13.29] |
ਵੇ residence ਪਿੰਡ ਰੱਖ, ਕੋਈ ਇਤਰਾਜ਼ ਨਹੀਂ |
| [01:15.94] |
ਹੋ, ਪਿਆਰ ਵਿੱਚ ਕਰੀ ਜੇ ਚਲਾਕੀ ਫ਼ੱਟੇ ਚੱਕ ਦੂੰਗੀ |
| [01:19.20] |
ਚੱਕਵੇਂ ਜਿਹੇ touch ਵਾਲ਼ਿਆ (Yeah) |
| [01:22.12] |
Pink, pink ਅੱਡੀਆਂ ਨੂੰ ਲੈਦੇ ਝਾਂਜਰਾਂ |
| [01:24.55] |
ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ |
| [01:27.89] |
ਨਹਿਰੋਂ ਪਾਰ ਨਿੱਕਾ ਜਿਹਾ ਪਵਾ ਦੇ ਬੰਗਲਾ |
| [01:30.35] |
ਵੇ ੮੦ ਕਿੱਲਿਆਂ ਦੇ ਟੱਕ ਵਾਲ਼ਿਆ |
| [01:33.43] |
ਓਏ, pink, pink ਅੱਡੀਆਂ ਨੂੰ ਲੈਦੇ ਝਾਂਜਰਾਂ |
| [01:36.23] |
ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ |
| [01:39.78] |
|
| [01:51.08] |
ਓ, ਕੁੱਝ ਕੁ ਸ਼ਰੀਫ਼, ਨਹੀਓਂ ਜੱਟ ਚੱਕਵਾਂ |
| [01:54.36] |
ਚੱਲਦਾ relation ਨੂੰ ਸਾਲ ਅੱਠਵਾਂ |
| [01:56.95] |
ਓ, ਕੁੱਝ ਕੁ ਸ਼ਰੀਫ਼, ਨਹੀਓਂ ਜੱਟ ਚੱਕਵਾਂ |
| [02:00.27] |
ਚੱਲਦਾ relation ਨੂੰ ਸਾਲ ਅੱਠਵਾਂ |
| [02:02.83] |
ਓ, ਬੰਦਾ ਲੱਖ ਸੋਚੀ ਜਾਵੇ ਹੋਣ ਨਾ ਸਲਾਮਾਂ |
| [02:05.71] |
ਇਹ ਤਾਂ ਰੱਬ ਨੇ ਕਰਾਈਆਂ, ਜੱਟੀਏ |
| [02:08.51] |
ਓ, ਕੀ ਐ ਝਾਂਜਰਾਂ ਦੀ ਗੱਲ? ਮੈਂ ਤੁਫ਼ਾਨ ਦੇਵਾਂ ਠੱਲ੍ਹ |
| [02:11.64] |
ਗੱਲਾਂ ਜੱਟ ਨੇ ਪੁਗਾਈਆਂ, ਜੱਟੀਏ |
| [02:14.47] |
ਮਿਹਣਾ ਮਾਰਦੀ ਐ ਕੈਸਾ "ਕਿੱਥੇ ਲੈਕੇ ਜਾਣਾ ਪੈਸਾ?" |
| [02:17.32] |
ਕਰਾਂ ਤੇਰੇ ਲਈ ਕਮਾਈਆਂ, ਜੱਟੀਏ |
| [02:20.02] |
ਹੋ, ਕੀ ਐ ਝਾਂਜਰਾਂ ਦੀ ਗੱਲ? ਮੈਂ ਤੁਫ਼ਾਨ ਦੇਵਾਂ ਠੱਲ੍ਹ |
| [02:23.23] |
ਗੱਲਾਂ ਜੱਟ ਨੇ ਪੁਗਾਈਆਂ, ਜੱਟੀਏ (ਜੱਟ ਨੇ ਪੁਗਾਈਆਂ, ਜੱਟੀਏ) |
| [02:29.22] |
ਵੇ ਹੁਣ ਆਜਾ, phone ਖੜਕਾਉਣ ਵਾਲੀ ਕਿੱਥੇ ਆ? |
| [02:32.18] |
ਵੇ ਬਾਠਾਂ ਵਾਲ਼ੇ Bath ਨੂੰ ਸਤਾਉਣ ਵਾਲੀ ਕਿੱਥੇ ਆ? |
| [02:35.42] |
ਯਾਰਾਂ ਦੀਆਂ ਯਾਰੀਆਂ ਛਡਾਉਣ ਵਾਲੀ ਕਿੱਥੇ ਆ? |
| [02:38.03] |
ਵੇ ਸਖੀਆਂ ਨਾ' jealousy ਜਤਾਉਣ ਵਾਲੀ ਕਿੱਥੇ ਆ? |
| [02:41.24] |
ਕਹਿ ਕੇ "ਖਰਚੀਲੀ," mood ਕਰ ਦਈਂ ਨਾ off |
| [02:43.88] |
ਤੇਜ ਭਾਬੀਆਂ ਦੀ ਝੱਕ ਵਾਲਿਆ (Yeah) |
| [02:46.95] |
Pink, pink ਅੱਡੀਆਂ ਨੂੰ ਲੈਦੇ ਝਾਂਜਰਾਂ |
| [02:49.60] |
ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ |
| [02:52.95] |
ਨਹਿਰੋਂ ਪਾਰ ਨਿੱਕਾ ਜਿਹਾ ਪਵਾ ਦੇ ਬੰਗਲਾ |
| [02:55.30] |
ਵੇ ੮੦ ਕਿੱਲਿਆਂ ਦੇ ਟੱਕ ਵਾਲ਼ਿਆ |
| [02:58.18] |
ਓਏ, pink, pink ਅੱਡੀਆਂ ਨੂੰ ਲੈਦੇ ਝਾਂਜਰਾਂ |
| [03:01.29] |
ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ |
| [03:04.59] |
(ਲਾਲ-ਲਾਲ ਅੱਖ ਵਾਲ਼ਿਆ) |
| [03:07.90] |
|