[00:06.10] Desi Crew, Desi Crew [00:09.08] Desi Crew, Desi Crew [00:11.66] ਵੇ ਤੂੰ ਵੈਲਪੁਣਾ ਪਾਲੇ ਤੇ ਮੈਂ ਨਖਰੇ ਪਰੋਸਦੀ [00:17.85] ਅੰਗਾਂ 'ਚ politeness ਚਿੱਟੇ ਖਰਗੋਸ਼ ਦੀ [00:23.21] ਵੇ ਤੂੰ ਵੈਲਪੁਣਾ ਪਾਲੇ ਤੇ ਮੈਂ ਨਖਰੇ ਪਰੋਸਦੀ [00:26.66] ਅੰਗਾਂ 'ਚ politeness ਚਿੱਟੇ ਖਰਗੋਸ਼ ਦੀ [00:29.50] ਜੱਟੀਆਂ ਨੂੰ represent ਕਰੇ ਨਾਰ ਤੇਰੀ [00:32.49] ਸੁਣ ਚੰਗੇ ਲੱਕ ਵਾਲ਼ਿਆ (yeah) [00:35.46] Pink, pink ਅੱਡੀਆਂ ਨੂੰ ਲੈਦੇ ਝਾਂਜਰਾਂ [00:37.78] ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ [00:41.24] ਨਹਿਰੋਂ ਪਾਰ ਨਿੱਕਾ ਜਿਹਾ ਪਵਾ ਦੇ ਬੰਗਲਾ [00:43.69] ਵੇ ੮੦ ਕਿੱਲਿਆਂ ਦੇ ਟੱਕ ਵਾਲ਼ਿਆ [00:46.52] ਓਏ, pink, pink ਅੱਡੀਆਂ ਨੂੰ ਲੈਦੇ ਝਾਂਜਰਾਂ [00:49.56] ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ [00:55.87] (ਲਾਲ-ਲਾਲ ਅੱਖ ਵਾਲ਼ਿਆ) [01:01.72] (ਲਾਲ-ਲਾਲ ਅੱਖ ਵਾਲ਼ਿਆ) [01:04.56] ਵੇ ਕੁੜੀਆਂ friend ਰੱਖ, ਕੋਈ ਇਤਰਾਜ਼ ਨਹੀਂ [01:07.35] ਵੇ ਟੌਰ-ਟੱਪਾ end ਰੱਖ, ਕੋਈ ਇਤਰਾਜ਼ ਨਹੀਂ [01:10.54] ਵੈਰੀਆਂ 'ਤੇ ਹਿੰਡ ਰੱਖ, ਕੋਈ ਇਤਰਾਜ਼ ਨਹੀਂ [01:13.29] ਵੇ residence ਪਿੰਡ ਰੱਖ, ਕੋਈ ਇਤਰਾਜ਼ ਨਹੀਂ [01:15.94] ਹੋ, ਪਿਆਰ ਵਿੱਚ ਕਰੀ ਜੇ ਚਲਾਕੀ ਫ਼ੱਟੇ ਚੱਕ ਦੂੰਗੀ [01:19.20] ਚੱਕਵੇਂ ਜਿਹੇ touch ਵਾਲ਼ਿਆ (Yeah) [01:22.12] Pink, pink ਅੱਡੀਆਂ ਨੂੰ ਲੈਦੇ ਝਾਂਜਰਾਂ [01:24.55] ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ [01:27.89] ਨਹਿਰੋਂ ਪਾਰ ਨਿੱਕਾ ਜਿਹਾ ਪਵਾ ਦੇ ਬੰਗਲਾ [01:30.35] ਵੇ ੮੦ ਕਿੱਲਿਆਂ ਦੇ ਟੱਕ ਵਾਲ਼ਿਆ [01:33.43] ਓਏ, pink, pink ਅੱਡੀਆਂ ਨੂੰ ਲੈਦੇ ਝਾਂਜਰਾਂ [01:36.23] ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ [01:39.78] [01:51.08] ਓ, ਕੁੱਝ ਕੁ ਸ਼ਰੀਫ਼, ਨਹੀਓਂ ਜੱਟ ਚੱਕਵਾਂ [01:54.36] ਚੱਲਦਾ relation ਨੂੰ ਸਾਲ ਅੱਠਵਾਂ [01:56.95] ਓ, ਕੁੱਝ ਕੁ ਸ਼ਰੀਫ਼, ਨਹੀਓਂ ਜੱਟ ਚੱਕਵਾਂ [02:00.27] ਚੱਲਦਾ relation ਨੂੰ ਸਾਲ ਅੱਠਵਾਂ [02:02.83] ਓ, ਬੰਦਾ ਲੱਖ ਸੋਚੀ ਜਾਵੇ ਹੋਣ ਨਾ ਸਲਾਮਾਂ [02:05.71] ਇਹ ਤਾਂ ਰੱਬ ਨੇ ਕਰਾਈਆਂ, ਜੱਟੀਏ [02:08.51] ਓ, ਕੀ ਐ ਝਾਂਜਰਾਂ ਦੀ ਗੱਲ? ਮੈਂ ਤੁਫ਼ਾਨ ਦੇਵਾਂ ਠੱਲ੍ਹ [02:11.64] ਗੱਲਾਂ ਜੱਟ ਨੇ ਪੁਗਾਈਆਂ, ਜੱਟੀਏ [02:14.47] ਮਿਹਣਾ ਮਾਰਦੀ ਐ ਕੈਸਾ "ਕਿੱਥੇ ਲੈਕੇ ਜਾਣਾ ਪੈਸਾ?" [02:17.32] ਕਰਾਂ ਤੇਰੇ ਲਈ ਕਮਾਈਆਂ, ਜੱਟੀਏ [02:20.02] ਹੋ, ਕੀ ਐ ਝਾਂਜਰਾਂ ਦੀ ਗੱਲ? ਮੈਂ ਤੁਫ਼ਾਨ ਦੇਵਾਂ ਠੱਲ੍ਹ [02:23.23] ਗੱਲਾਂ ਜੱਟ ਨੇ ਪੁਗਾਈਆਂ, ਜੱਟੀਏ (ਜੱਟ ਨੇ ਪੁਗਾਈਆਂ, ਜੱਟੀਏ) [02:29.22] ਵੇ ਹੁਣ ਆਜਾ, phone ਖੜਕਾਉਣ ਵਾਲੀ ਕਿੱਥੇ ਆ? [02:32.18] ਵੇ ਬਾਠਾਂ ਵਾਲ਼ੇ Bath ਨੂੰ ਸਤਾਉਣ ਵਾਲੀ ਕਿੱਥੇ ਆ? [02:35.42] ਯਾਰਾਂ ਦੀਆਂ ਯਾਰੀਆਂ ਛਡਾਉਣ ਵਾਲੀ ਕਿੱਥੇ ਆ? [02:38.03] ਵੇ ਸਖੀਆਂ ਨਾ' jealousy ਜਤਾਉਣ ਵਾਲੀ ਕਿੱਥੇ ਆ? [02:41.24] ਕਹਿ ਕੇ "ਖਰਚੀਲੀ," mood ਕਰ ਦਈਂ ਨਾ off [02:43.88] ਤੇਜ ਭਾਬੀਆਂ ਦੀ ਝੱਕ ਵਾਲਿਆ (Yeah) [02:46.95] Pink, pink ਅੱਡੀਆਂ ਨੂੰ ਲੈਦੇ ਝਾਂਜਰਾਂ [02:49.60] ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ [02:52.95] ਨਹਿਰੋਂ ਪਾਰ ਨਿੱਕਾ ਜਿਹਾ ਪਵਾ ਦੇ ਬੰਗਲਾ [02:55.30] ਵੇ ੮੦ ਕਿੱਲਿਆਂ ਦੇ ਟੱਕ ਵਾਲ਼ਿਆ [02:58.18] ਓਏ, pink, pink ਅੱਡੀਆਂ ਨੂੰ ਲੈਦੇ ਝਾਂਜਰਾਂ [03:01.29] ਵੇ ਜੱਟਾ ਲਾਲ-ਲਾਲ ਅੱਖ ਵਾਲ਼ਿਆ [03:04.59] (ਲਾਲ-ਲਾਲ ਅੱਖ ਵਾਲ਼ਿਆ) [03:07.90]