| [00:00.03] |
ਹੋ ਹੋ ਹੋ ਹੋ ਓ ਓ ਓ |
| [00:05.39] |
ਹੋ ਹੋ ਹੋ ਹੋ ਓ ਓ ਓ |
| [00:10.20] |
ਨੀਂਦ ਹੁੰਨ ਔਂਦੀ ਨਈ ਤੇਰਿਯਾ ਯਾਦਾਂ ਨੇ |
| [00:15.47] |
ਮੇਰੇਯਾ ਸਾਹਾਂ ਨੂ ਮੇਰੇ ਤੋਂ ਖੋਯਾ ਏ |
| [00:20.85] |
ਮੈਂ ਵੀ ਨਾ ਭੁੱਲ ਪਾਯਾ ਤੂ ਵੀ ਨਾ ਭੁੱਲ ਪਾਯੀ |
| [00:26.26] |
ਜੋ ਆਪਣੀ ਜ਼ਿੰਦਗੀ ਦੇ ਲੇਖਾਂ ਵਿਚ ਹੋਯਾ ਏ |
| [00:32.35] |
ਮੈਂ ਤੈਨੂ ਚਾਹੁੰਦੀ ਸੀ ਤੂ ਗੈਰਾ ਦੇ ਨਾਲ ਹੱਸ ਰਿਹਾ |
| [00:40.32] |
ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ |
| [00:45.41] |
ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ |
| [00:51.06] |
ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ |
| [00:56.01] |
ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ |
| [01:13.01] |
ਤੂ ਰਾਹੀ ਬਣ ਟੁੱਰ ਗਯੀ ਮੈਂ ਓਥੇ ਖੜ ਗਯਾ |
| [01:17.90] |
ਬਾਹਰੋਂ ਤਾਂ ਜਯੋਂਦਾਂ ਹਾਂ ਅੰਦਰੋਂ ਹਾਂ ਮਰ ਗਯਾ |
| [01:23.48] |
ਜਿਸ੍ਮ ਵੀ ਜ਼ਖਮੀ ਏ ਰੂਹ ਵੀ ਭਟਕ ਰਹੀ |
| [01:28.80] |
ਦੂਰੋਂ ਤਾਂ ਲਗ ਰਿਹਾ ਲਾਸ਼ ਹੈ ਲਟਕ ਰਹੀ |
| [01:35.14] |
ਅੱਜ ਰਾਜ ਫਤਿਹਪੁਰ ਨੂ ਤੂ ਨਫਰਤ ਕਰ ਰਹੀ |
| [01:42.98] |
ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ |
| [01:48.12] |
ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ |
| [01:53.74] |
ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ |
| [01:58.99] |
ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ |
| [02:05.49] |
ਹੋ ਹੋ ਹੋ ਹੋ ਓ ਓ ਓ |
| [02:10.75] |
ਹੋ ਹੋ ਹੋ ਹੋ ਓ ਓ ਓ |
| [02:26.29] |
ਮੈਂ ਤੈਨੂ ਚਾਹੁੰਦਾ ਹਾਂ ਤੈਨੂ ਕ੍ਯੂਂ ਖਬਰ ਨਹੀ |
| [02:31.56] |
ਮੈਂ ਵੀ ਤਾਂ ਚਾਹੁੰਦੀ ਹਨ ਤੈਨੂ ਕ੍ਯੂਂ ਕਦਰ ਨਈ |
| [02:37.16] |
ਫਾਸ੍ਲੇ ਪਾਏ ਤੂ |
| [02:39.82] |
ਫੈਸਲੇ ਤੇਰੇ ਸੀ |
| [02:42.53] |
ਮੈਂ ਅੱਜ ਵੀ ਓਥੇ ਹਾਂ |
| [02:45.46] |
ਤੂ ਬਦਲੇ ਚਿਹਰੇ ਸੀ |
| [02:48.83] |
ਵਖ ਹੋਵਾਂਗੇ ਨਾ ਦੋਵਾਂ ਦੇ ਸੀ ਬੋਲ ਏਹੇ |
| [02:56.35] |
ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ |
| [03:01.80] |
ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ |
| [03:07.26] |
ਦੂਰਿਆ, ਪਲਕ ਨੂ |
| [03:12.47] |
ਓਂਵੇ ਹੀ , ਪਲਾਂ ਚ ਘੱਟ ਗਯਾ |
| [03:18.26] |
ਦੂਰਿਆ ਵਧ ਗਇਆ |