[00:00.03] ਹੋ ਹੋ ਹੋ ਹੋ ਓ ਓ ਓ [00:05.39] ਹੋ ਹੋ ਹੋ ਹੋ ਓ ਓ ਓ [00:10.20] ਨੀਂਦ ਹੁੰਨ ਔਂਦੀ ਨਈ ਤੇਰਿਯਾ ਯਾਦਾਂ ਨੇ [00:15.47] ਮੇਰੇਯਾ ਸਾਹਾਂ ਨੂ ਮੇਰੇ ਤੋਂ ਖੋਯਾ ਏ [00:20.85] ਮੈਂ ਵੀ ਨਾ ਭੁੱਲ ਪਾਯਾ ਤੂ ਵੀ ਨਾ ਭੁੱਲ ਪਾਯੀ [00:26.26] ਜੋ ਆਪਣੀ ਜ਼ਿੰਦਗੀ ਦੇ ਲੇਖਾਂ ਵਿਚ ਹੋਯਾ ਏ [00:32.35] ਮੈਂ ਤੈਨੂ ਚਾਹੁੰਦੀ ਸੀ ਤੂ ਗੈਰਾ ਦੇ ਨਾਲ ਹੱਸ ਰਿਹਾ [00:40.32] ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ [00:45.41] ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ [00:51.06] ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ [00:56.01] ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ [01:13.01] ਤੂ ਰਾਹੀ ਬਣ ਟੁੱਰ ਗਯੀ ਮੈਂ ਓਥੇ ਖੜ ਗਯਾ [01:17.90] ਬਾਹਰੋਂ ਤਾਂ ਜਯੋਂਦਾਂ ਹਾਂ ਅੰਦਰੋਂ ਹਾਂ ਮਰ ਗਯਾ [01:23.48] ਜਿਸ੍ਮ ਵੀ ਜ਼ਖਮੀ ਏ ਰੂਹ ਵੀ ਭਟਕ ਰਹੀ [01:28.80] ਦੂਰੋਂ ਤਾਂ ਲਗ ਰਿਹਾ ਲਾਸ਼ ਹੈ ਲਟਕ ਰਹੀ [01:35.14] ਅੱਜ ਰਾਜ ਫਤਿਹਪੁਰ ਨੂ ਤੂ ਨਫਰਤ ਕਰ ਰਹੀ [01:42.98] ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ [01:48.12] ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ [01:53.74] ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ [01:58.99] ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ [02:05.49] ਹੋ ਹੋ ਹੋ ਹੋ ਓ ਓ ਓ [02:10.75] ਹੋ ਹੋ ਹੋ ਹੋ ਓ ਓ ਓ [02:26.29] ਮੈਂ ਤੈਨੂ ਚਾਹੁੰਦਾ ਹਾਂ ਤੈਨੂ ਕ੍ਯੂਂ ਖਬਰ ਨਹੀ [02:31.56] ਮੈਂ ਵੀ ਤਾਂ ਚਾਹੁੰਦੀ ਹਨ ਤੈਨੂ ਕ੍ਯੂਂ ਕਦਰ ਨਈ [02:37.16] ਫਾਸ੍ਲੇ ਪਾਏ ਤੂ [02:39.82] ਫੈਸਲੇ ਤੇਰੇ ਸੀ [02:42.53] ਮੈਂ ਅੱਜ ਵੀ ਓਥੇ ਹਾਂ [02:45.46] ਤੂ ਬਦਲੇ ਚਿਹਰੇ ਸੀ [02:48.83] ਵਖ ਹੋਵਾਂਗੇ ਨਾ ਦੋਵਾਂ ਦੇ ਸੀ ਬੋਲ ਏਹੇ [02:56.35] ਦੂਰਿਆ ਵਧ ਗਇਆ ਪਲਕ ਨੂ ਝਪਕ ਦਿਆ [03:01.80] ਓਂਵੇ ਹੀ ਪ੍ਯਾਰ ਤੇਰਾ ਪਲਾਂ ਚ ਘੱਟ ਗਯਾ [03:07.26] ਦੂਰਿਆ, ਪਲਕ ਨੂ [03:12.47] ਓਂਵੇ ਹੀ , ਪਲਾਂ ਚ ਘੱਟ ਗਯਾ [03:18.26] ਦੂਰਿਆ ਵਧ ਗਇਆ