Sorry Song

Sorry Song Lyrics

Song Sorry Song
Artist Neha Kakkar
Artist Maninder Buttar
Album Sorry Song
Download Image LRC TXT
[00:00.64] ਓ, ਮੇਰੇ ਮੱਖਣਾਂ, ਤੈਨੂੰ ਇਹ ਦੱਸਣਾ
[00:05.47] ਗੁੱਸਾ ਜਦੋਂ ਕਰਨੈ, ਹੋਰ ਸੋਹਣਾ ਲੱਗਨੈ
[00:10.68] (ਹੋਰ ਸੋਹਣਾ ਲੱਗਨੈ)
[00:13.10] ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ
[00:15.88] ਰਹਿ ਲਈ ਜਿੱਦਾਂ ਮਰਜੀ ਰਹਿਣਾ
[00:18.12] ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ
[00:21.02] ਰਹਿ ਲਈ ਜਿੱਦਾਂ ਮਰਜੀ ਰਹਿਣਾ
[00:23.58] ਤੇਰੇ ਲਿਏ ਹੋ ਮੰਗ ਲੈਣਾ
[00:26.09] ਤੇਰੇ ਲਿਏ ਹੋ ਮੰਗ ਲੈਣਾ
[00:28.71] ਬਾਬਾ ਚੜ੍ਹਦੀ ਕਲਾ ਕਰੇ
[00:33.71] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ...
[00:37.96] ਨੀ ਰੱਬ ਤੇਰਾ ਭਲਾ ਕਰੇ, ਹਾਏ
[00:41.53] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ
[00:46.67] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ...
[00:49.72] ਨੀ ਰੱਬ ਤੇਰਾ, ਨੀ ਰੱਬ ਤੇਰਾ ਭਲਾ ਕਰੇ, ਹੋ
[00:56.36] Hmm, ਐਵੇਂ ਚੱਕ ਲਈ ਗੱਲ, ਸੋਹਣਿਆ
[00:59.65] ਗੁੱਸਾ ਕਰ ਗਿਆ ਕੱਲ, ਸੋਹਣਿਆ
[01:01.99] ਐਵੇਂ ਚੱਕ ਲਈ ਗੱਲ, ਸੋਹਣਿਆ
[01:04.77] ਗੁੱਸਾ ਕਰ ਗਿਆ ਕੱਲ, ਸੋਹਣਿਆ
[01:07.36] ਮੰਨ ਜਾ ਨਾ ਹੁਣ ਚੱਲ, ਸੋਹਣਿਆ
[01:09.97] ਮੰਨ ਜਾ ਨਾ ਹੁਣ ਚੱਲ, ਸੋਹਣਿਆ
[01:12.47] ਵੇ ਮੈਂ ਆਕੜ ਸਹਿਨੀ ਆਂ
[01:17.73] Phone ਤਾਂ ਚੱਕ ਲੈ ਮੇਰਾ, ਮੈਂ "Sorry"...
[01:22.82] Phone ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ
[01:28.05] Phone ਤਾਂ ਚੱਕ ਲੈ ਮੇਰਾ, ਮੈਂ "Sorry"...
[01:31.74] (MixSingh in the house)
[01:43.49] ਜਿੰਨਾ ਤੈਨੂੰ ਮੈਂ ਚਾਹੁੰਦੀ, ਕੋਈ ਚਾਹਵੇ ਨਾ
[01:48.45] ਇੱਕ ਵਾਰੀ ਜਿਹਨੂੰ ਛੱਡਤਾ, ਯਾਰ ਬੁਲਾਵੇ ਨਾ
[01:53.69] ਰੁੱਕ ਜਾ video call ਤਾਂ ਚੱਕ ਲੈ
[01:56.32] ਆਖਿਰੀ ਵਾਰੀ ਮੈਨੂੰ ਤੱਕ ਲੈ
[01:58.89] Jacket'an ਮੇਰੀਆਂ ਤੂੰ ਹੀ ਰੱਖ ਲੈ
[02:01.43] Jacket'an ਮੇਰੀਆਂ ਤੂੰ ਹੀ ਰੱਖ ਲੈ
[02:04.19] ਦਿਲ ਨਾ ਉਹਦਾ ਗਿਲਾ ਕਰੇ
[02:09.36] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ...
[02:13.53] ਨੀ ਰੱਬ ਤੇਰਾ ਭਲਾ ਕਰੇ, ਹਾਏ
[02:17.18] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ
[02:24.77] ਨਾ ਤੂੰ ਕਰੀਂ, ਨਾ ਮੈਂ ਕਰਨਾ ਹੁਣ phone ਤੈਨੂੰ
[02:29.85] ਗੁੱਸਾ ਨਾ ਕਰ, baby, ਹੁਣ ਹੀ ਮਿਲ ਮੈਨੂੰ
[02:34.86] ਘਰੋਂ ਬਾਹਰ ਆ, ਆਉਨੀ ਆਂ ਮੈਂ
[02:37.87] ਮੰਨ ਜਾ ਫ਼ੁੱਲ ਲਿਆਉਨੀ ਆਂ ਮੈਂ
[02:40.36] Babbu, ਤੈਨੂੰ ਚਾਹੁੰਨੀ ਆਂ ਮੈਂ
[02:42.96] Babbu, ਤੈਨੂੰ ਚਾਹੁੰਨੀ ਆਂ ਮੈਂ
[02:45.53] ਆ ਲੈ ਸੌਂਹ ਖਾ ਲੈਨੀ ਆਂ
[02:50.19] ਸੁਨ, phone ਤਾਂ ਚੱਕ ਲੈ ਮੇਰਾ, ਮੈਂ "Sorry"...
[02:55.73] Phone ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ
[03:00.96] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ
[03:06.15] Phone ਤਾਂ ਚੱਕ ਲੈ ਮੇਰਾ, ਮੈਂ "Sorry"...
[03:08.89] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ...
[03:11.34] Phone ਤਾਂ ਚੱਕ ਲੈ ਮੇਰਾ, ਮੈਂ sorry...
[03:13.92] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ...
[03:16.55] Phone ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ
[03:22.50]
[00:00.64] , ,
[00:05.47] ,
[00:10.68]
[00:13.10]
[00:15.88]
[00:18.12]
[00:21.02]
[00:23.58]
[00:26.09]
[00:28.71]
[00:33.71] , . . .
[00:37.96] ,
[00:41.53] , ,
[00:46.67] , . . .
[00:49.72] , ,
[00:56.36] Hmm, ,
[00:59.65] ,
[01:01.99] ,
[01:04.77] ,
[01:07.36] ,
[01:09.97] ,
[01:12.47]
[01:17.73] Phone, " Sorry". . .
[01:22.82] Phone, " Sorry",
[01:28.05] Phone, " Sorry". . .
[01:31.74] MixSingh in the house
[01:43.49] ,
[01:48.45] ,
[01:53.69] video call
[01:56.32]
[01:58.89] Jacket' an
[02:01.43] Jacket' an
[02:04.19]
[02:09.36] , . . .
[02:13.53] ,
[02:17.18] , ,
[02:24.77] , phone
[02:29.85] , baby,
[02:34.86] ,
[02:37.87]
[02:40.36] Babbu,
[02:42.96] Babbu,
[02:45.53]
[02:50.19] , phone, " Sorry". . .
[02:55.73] Phone, " Sorry",
[03:00.96] , ,
[03:06.15] Phone, " Sorry". . .
[03:08.89] , . . .
[03:11.34] Phone, sorry. . .
[03:13.92] , . . .
[03:16.55] Phone, " Sorry",
[03:22.50]
[00:00.64] , ,
[00:05.47] ,
[00:10.68]
[00:13.10]
[00:15.88]
[00:18.12]
[00:21.02]
[00:23.58]
[00:26.09]
[00:28.71]
[00:33.71] , . . .
[00:37.96] ,
[00:41.53] , ,
[00:46.67] , . . .
[00:49.72] , ,
[00:56.36] Hmm, ,
[00:59.65] ,
[01:01.99] ,
[01:04.77] ,
[01:07.36] ,
[01:09.97] ,
[01:12.47]
[01:17.73] Phone, " Sorry". . .
[01:22.82] Phone, " Sorry",
[01:28.05] Phone, " Sorry". . .
[01:31.74] MixSingh in the house
[01:43.49] ,
[01:48.45] ,
[01:53.69] video call
[01:56.32]
[01:58.89] Jacket' an
[02:01.43] Jacket' an
[02:04.19]
[02:09.36] , . . .
[02:13.53] ,
[02:17.18] , ,
[02:24.77] , phone
[02:29.85] , baby,
[02:34.86] ,
[02:37.87]
[02:40.36] Babbu,
[02:42.96] Babbu,
[02:45.53]
[02:50.19] , phone, " Sorry". . .
[02:55.73] Phone, " Sorry",
[03:00.96] , ,
[03:06.15] Phone, " Sorry". . .
[03:08.89] , . . .
[03:11.34] Phone, sorry. . .
[03:13.92] , . . .
[03:16.55] Phone, " Sorry",
[03:22.50]
Sorry Song Lyrics
YouTube Results (More on YouTube)