[00:00.64] ਓ, ਮੇਰੇ ਮੱਖਣਾਂ, ਤੈਨੂੰ ਇਹ ਦੱਸਣਾ [00:05.47] ਗੁੱਸਾ ਜਦੋਂ ਕਰਨੈ, ਹੋਰ ਸੋਹਣਾ ਲੱਗਨੈ [00:10.68] (ਹੋਰ ਸੋਹਣਾ ਲੱਗਨੈ) [00:13.10] ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ [00:15.88] ਰਹਿ ਲਈ ਜਿੱਦਾਂ ਮਰਜੀ ਰਹਿਣਾ [00:18.12] ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ [00:21.02] ਰਹਿ ਲਈ ਜਿੱਦਾਂ ਮਰਜੀ ਰਹਿਣਾ [00:23.58] ਤੇਰੇ ਲਿਏ ਹੋ ਮੰਗ ਲੈਣਾ [00:26.09] ਤੇਰੇ ਲਿਏ ਹੋ ਮੰਗ ਲੈਣਾ [00:28.71] ਬਾਬਾ ਚੜ੍ਹਦੀ ਕਲਾ ਕਰੇ [00:33.71] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ... [00:37.96] ਨੀ ਰੱਬ ਤੇਰਾ ਭਲਾ ਕਰੇ, ਹਾਏ [00:41.53] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ [00:46.67] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ... [00:49.72] ਨੀ ਰੱਬ ਤੇਰਾ, ਨੀ ਰੱਬ ਤੇਰਾ ਭਲਾ ਕਰੇ, ਹੋ [00:56.36] Hmm, ਐਵੇਂ ਚੱਕ ਲਈ ਗੱਲ, ਸੋਹਣਿਆ [00:59.65] ਗੁੱਸਾ ਕਰ ਗਿਆ ਕੱਲ, ਸੋਹਣਿਆ [01:01.99] ਐਵੇਂ ਚੱਕ ਲਈ ਗੱਲ, ਸੋਹਣਿਆ [01:04.77] ਗੁੱਸਾ ਕਰ ਗਿਆ ਕੱਲ, ਸੋਹਣਿਆ [01:07.36] ਮੰਨ ਜਾ ਨਾ ਹੁਣ ਚੱਲ, ਸੋਹਣਿਆ [01:09.97] ਮੰਨ ਜਾ ਨਾ ਹੁਣ ਚੱਲ, ਸੋਹਣਿਆ [01:12.47] ਵੇ ਮੈਂ ਆਕੜ ਸਹਿਨੀ ਆਂ [01:17.73] Phone ਤਾਂ ਚੱਕ ਲੈ ਮੇਰਾ, ਮੈਂ "Sorry"... [01:22.82] Phone ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ [01:28.05] Phone ਤਾਂ ਚੱਕ ਲੈ ਮੇਰਾ, ਮੈਂ "Sorry"... [01:31.74] (MixSingh in the house) [01:43.49] ਜਿੰਨਾ ਤੈਨੂੰ ਮੈਂ ਚਾਹੁੰਦੀ, ਕੋਈ ਚਾਹਵੇ ਨਾ [01:48.45] ਇੱਕ ਵਾਰੀ ਜਿਹਨੂੰ ਛੱਡਤਾ, ਯਾਰ ਬੁਲਾਵੇ ਨਾ [01:53.69] ਰੁੱਕ ਜਾ video call ਤਾਂ ਚੱਕ ਲੈ [01:56.32] ਆਖਿਰੀ ਵਾਰੀ ਮੈਨੂੰ ਤੱਕ ਲੈ [01:58.89] Jacket'an ਮੇਰੀਆਂ ਤੂੰ ਹੀ ਰੱਖ ਲੈ [02:01.43] Jacket'an ਮੇਰੀਆਂ ਤੂੰ ਹੀ ਰੱਖ ਲੈ [02:04.19] ਦਿਲ ਨਾ ਉਹਦਾ ਗਿਲਾ ਕਰੇ [02:09.36] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ... [02:13.53] ਨੀ ਰੱਬ ਤੇਰਾ ਭਲਾ ਕਰੇ, ਹਾਏ [02:17.18] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ [02:24.77] ਨਾ ਤੂੰ ਕਰੀਂ, ਨਾ ਮੈਂ ਕਰਨਾ ਹੁਣ phone ਤੈਨੂੰ [02:29.85] ਗੁੱਸਾ ਨਾ ਕਰ, baby, ਹੁਣ ਹੀ ਮਿਲ ਮੈਨੂੰ [02:34.86] ਘਰੋਂ ਬਾਹਰ ਆ, ਆਉਨੀ ਆਂ ਮੈਂ [02:37.87] ਮੰਨ ਜਾ ਫ਼ੁੱਲ ਲਿਆਉਨੀ ਆਂ ਮੈਂ [02:40.36] Babbu, ਤੈਨੂੰ ਚਾਹੁੰਨੀ ਆਂ ਮੈਂ [02:42.96] Babbu, ਤੈਨੂੰ ਚਾਹੁੰਨੀ ਆਂ ਮੈਂ [02:45.53] ਆ ਲੈ ਸੌਂਹ ਖਾ ਲੈਨੀ ਆਂ [02:50.19] ਸੁਨ, phone ਤਾਂ ਚੱਕ ਲੈ ਮੇਰਾ, ਮੈਂ "Sorry"... [02:55.73] Phone ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ [03:00.96] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ [03:06.15] Phone ਤਾਂ ਚੱਕ ਲੈ ਮੇਰਾ, ਮੈਂ "Sorry"... [03:08.89] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ... [03:11.34] Phone ਤਾਂ ਚੱਕ ਲੈ ਮੇਰਾ, ਮੈਂ sorry... [03:13.92] ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ... [03:16.55] Phone ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ [03:22.50]