| [00:11.52] |
Desi Crew, Desi Crew |
| [00:13.81] |
(Desi Crew, Desi Crew) |
| [00:16.17] |
|
| [00:25.11] |
ਆ ਵੱਡੀਆਂ-ਵੱਡੀਆਂ ਗੱਡੀਆਂ ਥੋਨੂੰ ਲੈ ਦਾਂਗੇ, ਨਾ ਫ਼ਿਕਰ ਕਰੋ |
| [00:30.25] |
ਕੀ ਚਾਹੁੰਦੀ ਸਰਕਾਰ ਮੇਰੀ, ਜਿਕਰ ਕਰੋ, ਬਸ ਜਿਕਰ ਕਰੋ |
| [00:34.56] |
Mercedes ਜਾਂ Phantom ਲੈਣੀ, ਆਪਣਾ ਤਾਂ ਕੰਮ ਕਰਦਾ ਏ |
| [00:39.22] |
Baby, ਗੱਲ ਸੁਣੋ, ਆ ਜੱਟ ਥੋਡੇ 'ਤੇ ਮਰਦਾ ਏ |
| [00:43.92] |
Baby, ਗੱਲ ਸੁਣੋ, ਆ ਜੱਟ ਥੋਡੇ 'ਤੇ ਮਰਦਾ ਏ |
| [00:48.65] |
|
| [00:57.43] |
ਆ ਗੱਡੀਆਂ-ਗੁੱਡੀਆਂ ਰੱਖ ਸਾਂਭ ਕੇ, paid ਮੇਰੇ ਕੋਲ਼ ਬਹੁਤ ਯਾਰਾ |
| [01:02.21] |
Canada ਵਿੱਚ ਕੋਠੀ ਸਾਡੀ, ੪੦ acre Lot ਯਾਰਾ |
| [01:06.87] |
ਜੀਹਨੇ ਕਰਨਾ ਕਰ ਜਾਂਦਾ, ਜੋ ਗਜਦਾ ਉਹ ਨਾ ਵਰਦਾ ਏ |
| [01:11.43] |
ਮੈਨੂੰ ਨਾ ਦੱਸ ਵੇ, ਰਹਿਣ ਦੇ ਮੇਰਾ ਸਰਦਾ ਏ |
| [01:15.74] |
ਓਏ, ਮੈਨੂੰ ਨਾ ਦੱਸ ਵੇ, ਰਹਿਣ ਦੇ ਮੇਰਾ ਸਰਦਾ ਏ |
| [01:20.79] |
|
| [01:29.63] |
ਓ, ਮੇਰੀ ਤਾਂ advice ਸੋਹਣੀਏ, life nice ਹੋ ਜਾਊ |
| [01:34.59] |
ਮੇਲ਼ ਦੋਹਾਂ ਦਾ ਸੁਣ ਬੱਲੀਏ, ਦਾਰੂ ਨਾਲ਼ ice ਹੋ ਜਾਊ |
| [01:38.45] |
ਹੋ-ਹੋ, ਮੇਰੀ ਤਾਂ advice ਸੋਹਣੀਏ, life nice ਹੋ ਜਾਊ |
| [01:43.60] |
ਹੋ, ਮੇਲ਼ ਦੋਹਾਂ ਦਾ ਸੁਣ ਬੱਲੀਏ, ਦਾਰੂ ਨਾਲ਼ ice ਹੋ ਜਾਊ |
| [01:48.14] |
ਓ, ਤੈਨੂੰ ਫੁਕਰੀ ਮਾਰੂ ਨਾ |
| [01:50.59] |
ਤੇਰੇ ਤੋਂ ਕਾਹਦਾ ਪੜਦਾ ਏ? |
| [01:53.08] |
Baby, ਗੱਲ ਸੁਣੋ, ਆ ਜੱਟ ਥੋਡੇ 'ਤੇ ਮਰਦਾ ਏ |
| [01:57.98] |
Baby, ਗੱਲ ਸੁਣੋ, ਆ ਜੱਟ ਥੋਡੇ 'ਤੇ ਮਰਦਾ ਏ |
| [02:02.51] |
|
| [02:11.28] |
ਓ, favour ਲੈਕੇ ਮੰਗ ਕੇ ਆਉਂਦਾ ਅੱਧੀਆਂ car'an ਤੂੰ |
| [02:16.11] |
ਮਾਰ ਤੇਰੀ ਦਾ ਪਤਾ ਏ ਮੈਨੂੰ, ਦੱਸਦਾ ਮਾਰਾ ਤੂੰ |
| [02:19.83] |
ਓ-ਓ, favour ਲੈਕੇ ਮੰਗ ਕੇ ਆਉਂਦਾ ਅੱਧੀਆਂ car'an ਤੂੰ |
| [02:25.17] |
ਵੇ ਮਾਰ ਤੇਰੀ ਦਾ ਪਤਾ ਏ ਮੈਨੂੰ, ਦੱਸਦਾ ਮਾਰਾ ਤੂੰ |
| [02:29.76] |
ਓ, "Karan Aujla," ਕਹਿੰਦੇ ਲੋਕੀ, "ਜਣੇ-ਖਣੇ ਨਾਲ਼ ਲੜਦਾ ਏ" |
| [02:34.56] |
ਮੈਨੂੰ ਨਾ ਦੱਸ ਵੇ, ਰਹਿਣ ਦੇ ਮੇਰਾ ਸਰਦਾ ਏ |
| [02:38.92] |
ਤੂੰ ਮੈਨੂੰ ਨਾ ਦੱਸ ਵੇ, ਰਹਿਣ ਦੇ ਮੇਰਾ ਸਰਦਾ ਏ |
| [02:43.55] |
ਰੰਗ ਗੋਰਾ ਏ, ਕੰਨ ਸੁੰਨੇ ਕਿਉਂ? ਸੁੰਨੇ ਕਿਉਂ ਸਰਕਾਰਾਂ ਦੇ? |
| [02:48.33] |
ਲੈਕੇ ਵਾਲ਼ੀਆਂ ਸੋਨੇ ਆਲ਼ੀਆਂ ਦੇਣੀਆਂ ਤੈਨੂੰ ਯਾਰਾਂ ਨੇ |
| [02:53.37] |
Baby, baby, ਸੋਚੀ maybe, ਤੈਨੂੰ ਲੈ ਦੂੰ ਉਹ ਵੀ, ਇਹ ਵੀ |
| [02:57.91] |
ਝਾਂਜਰ, diamond, ਗੱਡੀਆਂ, ਸੋਨਾ, ਖ਼ਾਲੀ ਕਰ ਦੂੰ ਸਾਰੀ ਜੇਬੀ |
| [03:02.36] |
ਤੇਰੇ ਕੋ' ਮੇਰਾ ਏ ਦਿਲ |
| [03:03.98] |
ਕੱਲੇ ਨੂੰ ਕੱਲੀ ਹੀ ਕਿਤੇ ਤੂੰ ਮਿਲ |
| [03:06.24] |
ਤੇਰੀ ਹੀ city 'ਚ ਹੁੰਦਿਆ ਯਾਰ |
| [03:08.60] |
ਦੱਸੀਂ ਜੇ ਵਿਹਲੀਆਂ ਮਾਰਾਂਗੇ chill |
| [03:11.85] |
ਉਡਦੇ ਫਿਰਦੇ ਜਿਹੜੇ ਨੀ |
| [03:13.46] |
ਜੱਟ ਦੇਖੀਂ ਕਿੱਦਾਂ ਫੜਦਾ ਏ |
| [03:16.42] |
Baby, ਗੱਲ ਸੁਣੋ, ਜੱਟ ਥੋਡੇ 'ਤੇ ਮਰਦਾ ਏ |
| [03:20.99] |
Baby, ਗੱਲ ਸੁਣੋ, ਜੱਟ ਥੋਡੇ 'ਤੇ ਮਰਦਾ ਏ |
| [03:26.28] |
|