[00:11.52] Desi Crew, Desi Crew [00:13.81] (Desi Crew, Desi Crew) [00:16.17] [00:25.11] ਆ ਵੱਡੀਆਂ-ਵੱਡੀਆਂ ਗੱਡੀਆਂ ਥੋਨੂੰ ਲੈ ਦਾਂਗੇ, ਨਾ ਫ਼ਿਕਰ ਕਰੋ [00:30.25] ਕੀ ਚਾਹੁੰਦੀ ਸਰਕਾਰ ਮੇਰੀ, ਜਿਕਰ ਕਰੋ, ਬਸ ਜਿਕਰ ਕਰੋ [00:34.56] Mercedes ਜਾਂ Phantom ਲੈਣੀ, ਆਪਣਾ ਤਾਂ ਕੰਮ ਕਰਦਾ ਏ [00:39.22] Baby, ਗੱਲ ਸੁਣੋ, ਆ ਜੱਟ ਥੋਡੇ 'ਤੇ ਮਰਦਾ ਏ [00:43.92] Baby, ਗੱਲ ਸੁਣੋ, ਆ ਜੱਟ ਥੋਡੇ 'ਤੇ ਮਰਦਾ ਏ [00:48.65] [00:57.43] ਆ ਗੱਡੀਆਂ-ਗੁੱਡੀਆਂ ਰੱਖ ਸਾਂਭ ਕੇ, paid ਮੇਰੇ ਕੋਲ਼ ਬਹੁਤ ਯਾਰਾ [01:02.21] Canada ਵਿੱਚ ਕੋਠੀ ਸਾਡੀ, ੪੦ acre Lot ਯਾਰਾ [01:06.87] ਜੀਹਨੇ ਕਰਨਾ ਕਰ ਜਾਂਦਾ, ਜੋ ਗਜਦਾ ਉਹ ਨਾ ਵਰਦਾ ਏ [01:11.43] ਮੈਨੂੰ ਨਾ ਦੱਸ ਵੇ, ਰਹਿਣ ਦੇ ਮੇਰਾ ਸਰਦਾ ਏ [01:15.74] ਓਏ, ਮੈਨੂੰ ਨਾ ਦੱਸ ਵੇ, ਰਹਿਣ ਦੇ ਮੇਰਾ ਸਰਦਾ ਏ [01:20.79] [01:29.63] ਓ, ਮੇਰੀ ਤਾਂ advice ਸੋਹਣੀਏ, life nice ਹੋ ਜਾਊ [01:34.59] ਮੇਲ਼ ਦੋਹਾਂ ਦਾ ਸੁਣ ਬੱਲੀਏ, ਦਾਰੂ ਨਾਲ਼ ice ਹੋ ਜਾਊ [01:38.45] ਹੋ-ਹੋ, ਮੇਰੀ ਤਾਂ advice ਸੋਹਣੀਏ, life nice ਹੋ ਜਾਊ [01:43.60] ਹੋ, ਮੇਲ਼ ਦੋਹਾਂ ਦਾ ਸੁਣ ਬੱਲੀਏ, ਦਾਰੂ ਨਾਲ਼ ice ਹੋ ਜਾਊ [01:48.14] ਓ, ਤੈਨੂੰ ਫੁਕਰੀ ਮਾਰੂ ਨਾ [01:50.59] ਤੇਰੇ ਤੋਂ ਕਾਹਦਾ ਪੜਦਾ ਏ? [01:53.08] Baby, ਗੱਲ ਸੁਣੋ, ਆ ਜੱਟ ਥੋਡੇ 'ਤੇ ਮਰਦਾ ਏ [01:57.98] Baby, ਗੱਲ ਸੁਣੋ, ਆ ਜੱਟ ਥੋਡੇ 'ਤੇ ਮਰਦਾ ਏ [02:02.51] [02:11.28] ਓ, favour ਲੈਕੇ ਮੰਗ ਕੇ ਆਉਂਦਾ ਅੱਧੀਆਂ car'an ਤੂੰ [02:16.11] ਮਾਰ ਤੇਰੀ ਦਾ ਪਤਾ ਏ ਮੈਨੂੰ, ਦੱਸਦਾ ਮਾਰਾ ਤੂੰ [02:19.83] ਓ-ਓ, favour ਲੈਕੇ ਮੰਗ ਕੇ ਆਉਂਦਾ ਅੱਧੀਆਂ car'an ਤੂੰ [02:25.17] ਵੇ ਮਾਰ ਤੇਰੀ ਦਾ ਪਤਾ ਏ ਮੈਨੂੰ, ਦੱਸਦਾ ਮਾਰਾ ਤੂੰ [02:29.76] ਓ, "Karan Aujla," ਕਹਿੰਦੇ ਲੋਕੀ, "ਜਣੇ-ਖਣੇ ਨਾਲ਼ ਲੜਦਾ ਏ" [02:34.56] ਮੈਨੂੰ ਨਾ ਦੱਸ ਵੇ, ਰਹਿਣ ਦੇ ਮੇਰਾ ਸਰਦਾ ਏ [02:38.92] ਤੂੰ ਮੈਨੂੰ ਨਾ ਦੱਸ ਵੇ, ਰਹਿਣ ਦੇ ਮੇਰਾ ਸਰਦਾ ਏ [02:43.55] ਰੰਗ ਗੋਰਾ ਏ, ਕੰਨ ਸੁੰਨੇ ਕਿਉਂ? ਸੁੰਨੇ ਕਿਉਂ ਸਰਕਾਰਾਂ ਦੇ? [02:48.33] ਲੈਕੇ ਵਾਲ਼ੀਆਂ ਸੋਨੇ ਆਲ਼ੀਆਂ ਦੇਣੀਆਂ ਤੈਨੂੰ ਯਾਰਾਂ ਨੇ [02:53.37] Baby, baby, ਸੋਚੀ maybe, ਤੈਨੂੰ ਲੈ ਦੂੰ ਉਹ ਵੀ, ਇਹ ਵੀ [02:57.91] ਝਾਂਜਰ, diamond, ਗੱਡੀਆਂ, ਸੋਨਾ, ਖ਼ਾਲੀ ਕਰ ਦੂੰ ਸਾਰੀ ਜੇਬੀ [03:02.36] ਤੇਰੇ ਕੋ' ਮੇਰਾ ਏ ਦਿਲ [03:03.98] ਕੱਲੇ ਨੂੰ ਕੱਲੀ ਹੀ ਕਿਤੇ ਤੂੰ ਮਿਲ [03:06.24] ਤੇਰੀ ਹੀ city 'ਚ ਹੁੰਦਿਆ ਯਾਰ [03:08.60] ਦੱਸੀਂ ਜੇ ਵਿਹਲੀਆਂ ਮਾਰਾਂਗੇ chill [03:11.85] ਉਡਦੇ ਫਿਰਦੇ ਜਿਹੜੇ ਨੀ [03:13.46] ਜੱਟ ਦੇਖੀਂ ਕਿੱਦਾਂ ਫੜਦਾ ਏ [03:16.42] Baby, ਗੱਲ ਸੁਣੋ, ਜੱਟ ਥੋਡੇ 'ਤੇ ਮਰਦਾ ਏ [03:20.99] Baby, ਗੱਲ ਸੁਣੋ, ਜੱਟ ਥੋਡੇ 'ਤੇ ਮਰਦਾ ਏ [03:26.28]