Zindagi

Zindagi Lyrics

Song Zindagi
Artist Akhil
Album Triple Aaa
Download Image LRC TXT
[00:11.54] ਮੋਹੱਬਤ ਤੈਨੂ ਵੀ ਮੇਰੇ ਨਾਲ ਓੰਨੀ ਏ
[00:16.71] ਚਿਰਾਂ ਤੋਂ ਜਿੰਨੀ ਮੈਂ ਤੇਰੇ ਨਾਲ ਕਰਦਾ ਹਾਂ
[00:21.98] ਜਾਨ ਤੂ ਹੱਸ ਕੇ ਨੀ ਵਾਰਤੀ ਮੇਰੇ ਤੋਂ
[00:26.93] ਹੱਦ ਤੋਂ ਵਧ ਮੈਂ ਵੀ ਤਾਂ ਤੇਰੇ ਤੇ ਮਰਦਾ ਹਾਂ
[00:32.83] ਦੋਹਾਂ ਦੇ ਇੱਕੋ ਜਹੇ ਨੇ ਹਾਲ
[00:37.40] ਦੋਹਾਂ ਦੇ ਇੱਕੋ ਜਹੇ ਨੇ ਹਾਲ
[00:42.94] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
[00:48.03] ਕਿੰਜ ਲੰਗਦੀ ਪਈ ਐ ਤੇਰੇ ਨਾਲ
[00:53.19] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
[00:58.12] ਕਿੰਜ ਲੰਗਦੀ ਪਈ ਐ ਤੇਰੇ ਨਾਲ
[01:14.47] ਲਗਦਾ ਏ ਚੰਗਾ ਮੈਨੂ ਮੇਰਾ ਨਸੀਬ ਏ
[01:19.88] ਖਾਬ’ਆਂ ਦੀ ਰਾਣੀ ਮੇਰੇ ਦਿਲ ਦੇ ਕਰੀਬ ਏ
[01:24.52] ਪ੍ਯਾਰ ਜਦੋਂ ਨਾਲ ਹੋਵੇ ਸਮਾ ਰੁਕ ਜਾਂਦਾ ਏ
[01:29.88] ਸਜ੍ਣਾ ਵੇ ਦੂਰੀਆਂ ਦਾ ਖਿਆਲ ਮੂਕ ਜਾਂਦਾ ਏ
[01:37.04] ਮੇਰਾ ਪਲ ਪਲ ਬਣਿਆ ਕਮਾਲ
[01:42.29] ਮੇਰਾ ਪਲ ਪਲ ਬਣਿਆ ਕਮਾਲ
[01:47.40] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
[01:52.45] ਕਿੰਜ ਲੰਗਦੀ ਪਈ ਐ ਤੇਰੇ ਨਾਲ
[01:57.70] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
[02:02.60] ਕਿੰਜ ਲੰਗਦੀ ਪਈ ਐ ਤੇਰੇ ਨਾਲ
[02:29.67] ਸੋਚਿਆ ਸੀ ਜਿੰਨਾ ਮੈਂ ਉਤੋਂ ਵਧ ਪਾਯਾ ਏ
[02:34.52] ਚਾਵਾਂ ਨਾਲ ਅਪਣਾ ਮਹਲ ਬਣਾਯਾ ਏ
[02:39.99] ਰਖੇਯਾ ਬਚਾ ਕੇ ਸਦਾ ਨਜ਼ਰਾਂ ਤੋਂ ਜਗ ਦੀ
[02:44.78] ਤੇਰੇ ਨਾਲ ਰਿਹਨਾ ਲੱਗੇ ਰਿਹਿਮਤ ਏ ਰੱਬ ਦੀ
[02:51.80] ਆਸ਼ਿਕ਼ਾਂ ਦਾ ਪੁੱਛੋਂ ਨਾ ਜੀ ਹਾਲ
[02:56.91] ਆਸ਼ਿਕ਼ਾਂ ਦਾ ਪੁੱਛੋਂ ਨਾ ਜੀ ਹਾਲ
[03:02.21] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
[03:07.24] ਕਿੰਜ ਲੰਗਦੀ ਪਈ ਐ ਤੇਰੇ ਨਾਲ
[03:12.44] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
[03:17.43] ਕਿੰਜ ਲੰਗਦੀ ਪਈ ਐ ਤੇਰੇ ਨਾਲ
[03:34.05] ਮੇਰੇ ਤੇ ਹੱਕ ਤੇਰਾ ਮੇਰੇ ਤੋਂ ਜ਼ਾਦਾ ਏ
[03:39.01] ਖੁਸ਼ੀਆਂ ਦਵਾਂਗਾ ਤੈਨੂ ਤੇਰੇ ਨਾਲ ਵਾਦਾ ਏ
[03:44.15] ਤੂ ਹੀ ਸੀ, ਤੂ ਹੀ ਏ, ਤੂ ਹੀ ਰਹੇਂਗੀ
[03:49.25] ਫਰਕ ਨੀ ਪਿਹਿੰਦਾ ਕਮਲਾ ਦੁਨੀਆਂ ਕਹੇਗੀ
[03:56.75] ਦਿਲ Kailey ਦਾ ਏ ਰਖੇਯਾ ਸੰਭਾਲ
[04:01.68] ਦਿਲ Kailey ਦਾ ਏ ਰਖੇਯਾ ਸੰਭਾਲ
[04:06.70] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
[04:11.86] ਕਿੰਜ ਲੰਗਦੀ ਪਈ ਐ ਤੇਰੇ ਨਾਲ
[04:17.00] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ
[04:21.94] ਕਿੰਜ ਲੰਗਦੀ ਪਈ ਐ ਤੇਰੇ ਨਾਲ
[00:11.54]
[00:16.71]
[00:21.98]
[00:26.93]
[00:32.83]
[00:37.40]
[00:42.94]
[00:48.03]
[00:53.19]
[00:58.12]
[01:14.47]
[01:19.88] '
[01:24.52]
[01:29.88]
[01:37.04]
[01:42.29]
[01:47.40]
[01:52.45]
[01:57.70]
[02:02.60]
[02:29.67]
[02:34.52]
[02:39.99]
[02:44.78]
[02:51.80]
[02:56.91]
[03:02.21]
[03:07.24]
[03:12.44]
[03:17.43]
[03:34.05]
[03:39.01]
[03:44.15] , ,
[03:49.25]
[03:56.75] Kailey
[04:01.68] Kailey
[04:06.70]
[04:11.86]
[04:17.00]
[04:21.94]
[00:11.54]
[00:16.71]
[00:21.98]
[00:26.93]
[00:32.83]
[00:37.40]
[00:42.94]
[00:48.03]
[00:53.19]
[00:58.12]
[01:14.47]
[01:19.88] '
[01:24.52]
[01:29.88]
[01:37.04]
[01:42.29]
[01:47.40]
[01:52.45]
[01:57.70]
[02:02.60]
[02:29.67]
[02:34.52]
[02:39.99]
[02:44.78]
[02:51.80]
[02:56.91]
[03:02.21]
[03:07.24]
[03:12.44]
[03:17.43]
[03:34.05]
[03:39.01]
[03:44.15] , ,
[03:49.25]
[03:56.75] Kailey
[04:01.68] Kailey
[04:06.70]
[04:11.86]
[04:17.00]
[04:21.94]
Zindagi Lyrics
YouTube Results (More on YouTube)