[00:11.54] ਮੋਹੱਬਤ ਤੈਨੂ ਵੀ ਮੇਰੇ ਨਾਲ ਓੰਨੀ ਏ [00:16.71] ਚਿਰਾਂ ਤੋਂ ਜਿੰਨੀ ਮੈਂ ਤੇਰੇ ਨਾਲ ਕਰਦਾ ਹਾਂ [00:21.98] ਜਾਨ ਤੂ ਹੱਸ ਕੇ ਨੀ ਵਾਰਤੀ ਮੇਰੇ ਤੋਂ [00:26.93] ਹੱਦ ਤੋਂ ਵਧ ਮੈਂ ਵੀ ਤਾਂ ਤੇਰੇ ਤੇ ਮਰਦਾ ਹਾਂ [00:32.83] ਦੋਹਾਂ ਦੇ ਇੱਕੋ ਜਹੇ ਨੇ ਹਾਲ [00:37.40] ਦੋਹਾਂ ਦੇ ਇੱਕੋ ਜਹੇ ਨੇ ਹਾਲ [00:42.94] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ [00:48.03] ਕਿੰਜ ਲੰਗਦੀ ਪਈ ਐ ਤੇਰੇ ਨਾਲ [00:53.19] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ [00:58.12] ਕਿੰਜ ਲੰਗਦੀ ਪਈ ਐ ਤੇਰੇ ਨਾਲ [01:14.47] ਲਗਦਾ ਏ ਚੰਗਾ ਮੈਨੂ ਮੇਰਾ ਨਸੀਬ ਏ [01:19.88] ਖਾਬ’ਆਂ ਦੀ ਰਾਣੀ ਮੇਰੇ ਦਿਲ ਦੇ ਕਰੀਬ ਏ [01:24.52] ਪ੍ਯਾਰ ਜਦੋਂ ਨਾਲ ਹੋਵੇ ਸਮਾ ਰੁਕ ਜਾਂਦਾ ਏ [01:29.88] ਸਜ੍ਣਾ ਵੇ ਦੂਰੀਆਂ ਦਾ ਖਿਆਲ ਮੂਕ ਜਾਂਦਾ ਏ [01:37.04] ਮੇਰਾ ਪਲ ਪਲ ਬਣਿਆ ਕਮਾਲ [01:42.29] ਮੇਰਾ ਪਲ ਪਲ ਬਣਿਆ ਕਮਾਲ [01:47.40] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ [01:52.45] ਕਿੰਜ ਲੰਗਦੀ ਪਈ ਐ ਤੇਰੇ ਨਾਲ [01:57.70] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ [02:02.60] ਕਿੰਜ ਲੰਗਦੀ ਪਈ ਐ ਤੇਰੇ ਨਾਲ [02:29.67] ਸੋਚਿਆ ਸੀ ਜਿੰਨਾ ਮੈਂ ਉਤੋਂ ਵਧ ਪਾਯਾ ਏ [02:34.52] ਚਾਵਾਂ ਨਾਲ ਅਪਣਾ ਮਹਲ ਬਣਾਯਾ ਏ [02:39.99] ਰਖੇਯਾ ਬਚਾ ਕੇ ਸਦਾ ਨਜ਼ਰਾਂ ਤੋਂ ਜਗ ਦੀ [02:44.78] ਤੇਰੇ ਨਾਲ ਰਿਹਨਾ ਲੱਗੇ ਰਿਹਿਮਤ ਏ ਰੱਬ ਦੀ [02:51.80] ਆਸ਼ਿਕ਼ਾਂ ਦਾ ਪੁੱਛੋਂ ਨਾ ਜੀ ਹਾਲ [02:56.91] ਆਸ਼ਿਕ਼ਾਂ ਦਾ ਪੁੱਛੋਂ ਨਾ ਜੀ ਹਾਲ [03:02.21] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ [03:07.24] ਕਿੰਜ ਲੰਗਦੀ ਪਈ ਐ ਤੇਰੇ ਨਾਲ [03:12.44] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ [03:17.43] ਕਿੰਜ ਲੰਗਦੀ ਪਈ ਐ ਤੇਰੇ ਨਾਲ [03:34.05] ਮੇਰੇ ਤੇ ਹੱਕ ਤੇਰਾ ਮੇਰੇ ਤੋਂ ਜ਼ਾਦਾ ਏ [03:39.01] ਖੁਸ਼ੀਆਂ ਦਵਾਂਗਾ ਤੈਨੂ ਤੇਰੇ ਨਾਲ ਵਾਦਾ ਏ [03:44.15] ਤੂ ਹੀ ਸੀ, ਤੂ ਹੀ ਏ, ਤੂ ਹੀ ਰਹੇਂਗੀ [03:49.25] ਫਰਕ ਨੀ ਪਿਹਿੰਦਾ ਕਮਲਾ ਦੁਨੀਆਂ ਕਹੇਗੀ [03:56.75] ਦਿਲ Kailey ਦਾ ਏ ਰਖੇਯਾ ਸੰਭਾਲ [04:01.68] ਦਿਲ Kailey ਦਾ ਏ ਰਖੇਯਾ ਸੰਭਾਲ [04:06.70] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ [04:11.86] ਕਿੰਜ ਲੰਗਦੀ ਪਈ ਐ ਤੇਰੇ ਨਾਲ [04:17.00] ਮੈਨੂ ਜ਼ਿੰਦਗੀ ਦਾ ਪਤਾ ਨਈ ਓ ਚਲਦਾ [04:21.94] ਕਿੰਜ ਲੰਗਦੀ ਪਈ ਐ ਤੇਰੇ ਨਾਲ