Rukh

Rukh Lyrics

Song Rukh
Artist Akhil
Album Triple Aaa
Download Image LRC TXT
[00:16.46] ਤੂੰ ਰੁੱਖ ਜਿਹੀ ਜਾਪਦੀ
[00:19.43] ਮੈਂ ਟਾਹਣੀ ਵਾਂਗੂ ਨਾਲ ਰਹਾਂ
[00:22.31] ਤੂੰ ਸੁੱਖ ਜਿਹੀ ਜਾਪਦੀ
[00:25.46] ਕੀ ਅਪਣਾ ਮੈਂ ਹਾਲ ਕਹਾਂ?
[00:29.74] ਅੱਖਾਂ 'ਚ ਤੂੰ ਇੱਕ ਮੇਰੀ ਲੱਖਾਂ 'ਚ
[00:35.59] ਨਾ ਰੱਖ ਮੈਂਨੂੰ ਕੱਖਾਂ 'ਚ
[00:39.65] ਆਜਾ ਤੂੰ ਮੇਰੀ ਗਲੀ
[00:44.70] ਰੱਬ ਤੈਨੂੰ ਮੰਨਿਆ ਏ
[00:47.72] ਤੇਰੇ ਲਈ ਪਾਕ ਮੈਂ ਹਾਂ
[00:50.48] ਤੇਰੇ ਲਈ ਹਾਂ ਜਿਉਂਦਾ ਮੈਂ
[00:53.63] ਤੇਰੇ ਲਈ ਖਾਕ ਮੈਂ ਹਾਂ
[00:56.59] ਤੂੰ ਰੁੱਖ ਜਿਹੀ ਜਾਪਦੀ
[00:59.46] ਮੈਂ ਟਾਹਣੀ ਵਾਂਗੂ ਨਾਲ ਰਹਾਂ
[01:02.44] ਤੂੰ ਸੁੱਖ ਜਿਹੀ ਜਾਪਦੀ
[01:05.48] ਕੀ ਅਪਣਾ ਮੈਂ ਹਾਲ ਕਹਾਂ?
[01:29.97] ਮਿਲੀ ਨਾ ਜੇ ਤੂੰ ਮੈਂਨੂੰ
[01:31.95] ਤਾਂ ਮੈਂ ਮਰ ਜਾਣਾ ਏ
[01:33.87] ਜਿੱਤਦੇ ਹੋਵੇ ਵੀ ਸੱਭ-ਕੁੱਝ
[01:36.06] ਮੈਂ ਤਾਂ ਹਾਰ ਜਾਣਾ ਏ
[01:37.96] ਕੀ ਦੱਸਾਂ ਤੈਨੂੰ ਮੈਂ
[01:39.96] ਕਿੰਨਾ ਮੈਂ ਚਾਉਂਦਾ ਹਾਂ?
[01:41.93] ਤੇਰੇ ਲਈ, ਬਸ ਤੇਰੇ ਲਈ
[01:43.10] ਤੇਰੇ ਲਈ ਜਿਉਂਦਾ ਹਾਂ
[01:46.53] ਤੂੰ ਹੋਵੇ ਨਾ ਖਫ਼ਾ ਮੈਥੋਂ
[01:49.25] ਖੁਸ਼ ਰੱਖਾਂ ਤੈਨੂੰ, ਪਿਆਰ ਕਰਾਂ
[01:52.45] ਹਰ ਗੱਲ ਵਿੱਚ "ਹਾਂ" ਹੋਵੇ
[01:55.49] ਨਾ ਤੈਨੂੰ ਇਨਕਾਰ ਕਰਾਂ
[01:58.23] ਤੂੰ ਰੁੱਖ ਜਿਹੀ ਜਾਪਦੀ
[02:01.33] ਮੈਂ ਟਾਹਣੀ ਵਾਂਗੂ ਨਾਲ ਰਹਾਂ
[02:04.34] ਤੂੰ ਸੁੱਖ ਜਿਹੀ ਜਾਪਦੀ
[02:07.40] ਕੀ ਅਪਣਾ ਮੈਂ ਹਾਲ ਕਹਾਂ?
[02:27.99] ਤੇਰੇ ਨਾ' ਦੁਨੀਆ ਮੇਰੀ
[02:30.08] ਤੂੰ ਹੀ ਮੇਰਾ ਰੱਬ ਏ
[02:31.82] ਤੇਰੇ ਨਾ' ਸਾਹ ਚੱਲਦੇ ਨੇ
[02:33.94] ਤੂੰ ਹੀ ਮੇਰਾ ਸੱਭ ਏ
[02:35.92] ਤੇਰੇ ਬਗੈਰ ਤਾਂ, ਯਾਰਾ
[02:37.91] ਮਿੱਟੀ ਹੀ ਹੋਵਾਂ ਮੈਂ
[02:39.10] ਮਰ ਜਾਵਾਂ ਓਸੇ ਥਾਂ 'ਤੇ
[02:41.92] ਜੇ ਤੈਨੂੰ ਖੋਵਾਂ ਮੈਂ
[02:44.54] ਦਿਲ ਕੱਢ ਮੇਰਾ ਵੇਖ ਲਾ
[02:47.27] ਉਹਦੇ ਉੱਤੇ ਤੇਰਾ ਨਾਮ ਹੀ ਆ
[02:50.66] ਤੇਰੇ ਨਾ' ਵਜੂਦ ਮੇਰਾ
[02:53.72] ਉਂਜ ਮੈਂ ਤਾਂ ਆਮ ਹੀ ਆਂ
[02:56.63] ਤੂੰ ਰੁੱਖ ਜਿਹੀ ਜਾਪਦੀ
[02:59.49] ਮੈਂ ਟਾਹਣੀ ਵਾਂਗੂ ਨਾਲ ਰਹਾਂ
[03:02.50] ਤੂੰ ਸੁੱਖ ਜਿਹੀ ਜਾਪਦੀ
[03:05.41] ਕੀ ਅਪਣਾ ਮੈਂ ਹਾਲ ਕਹਾਂ?
[03:09.34]
[00:16.46]
[00:19.43]
[00:22.31]
[00:25.46] ?
[00:29.74] ' '
[00:35.59] '
[00:39.65]
[00:44.70]
[00:47.72]
[00:50.48]
[00:53.63]
[00:56.59]
[00:59.46]
[01:02.44]
[01:05.48] ?
[01:29.97]
[01:31.95]
[01:33.87] -
[01:36.06]
[01:37.96]
[01:39.96] ?
[01:41.93] ,
[01:43.10]
[01:46.53]
[01:49.25] ,
[01:52.45] ""
[01:55.49]
[01:58.23]
[02:01.33]
[02:04.34]
[02:07.40] ?
[02:27.99] '
[02:30.08]
[02:31.82] '
[02:33.94]
[02:35.92] ,
[02:37.91]
[02:39.10] '
[02:41.92]
[02:44.54]
[02:47.27]
[02:50.66] '
[02:53.72]
[02:56.63]
[02:59.49]
[03:02.50]
[03:05.41] ?
[03:09.34]
[00:16.46]
[00:19.43]
[00:22.31]
[00:25.46] ?
[00:29.74] ' '
[00:35.59] '
[00:39.65]
[00:44.70]
[00:47.72]
[00:50.48]
[00:53.63]
[00:56.59]
[00:59.46]
[01:02.44]
[01:05.48] ?
[01:29.97]
[01:31.95]
[01:33.87] -
[01:36.06]
[01:37.96]
[01:39.96] ?
[01:41.93] ,
[01:43.10]
[01:46.53]
[01:49.25] ,
[01:52.45] ""
[01:55.49]
[01:58.23]
[02:01.33]
[02:04.34]
[02:07.40] ?
[02:27.99] '
[02:30.08]
[02:31.82] '
[02:33.94]
[02:35.92] ,
[02:37.91]
[02:39.10] '
[02:41.92]
[02:44.54]
[02:47.27]
[02:50.66] '
[02:53.72]
[02:56.63]
[02:59.49]
[03:02.50]
[03:05.41] ?
[03:09.34]
Rukh Lyrics
YouTube Results (More on YouTube)