[00:16.46] ਤੂੰ ਰੁੱਖ ਜਿਹੀ ਜਾਪਦੀ [00:19.43] ਮੈਂ ਟਾਹਣੀ ਵਾਂਗੂ ਨਾਲ ਰਹਾਂ [00:22.31] ਤੂੰ ਸੁੱਖ ਜਿਹੀ ਜਾਪਦੀ [00:25.46] ਕੀ ਅਪਣਾ ਮੈਂ ਹਾਲ ਕਹਾਂ? [00:29.74] ਅੱਖਾਂ 'ਚ ਤੂੰ ਇੱਕ ਮੇਰੀ ਲੱਖਾਂ 'ਚ [00:35.59] ਨਾ ਰੱਖ ਮੈਂਨੂੰ ਕੱਖਾਂ 'ਚ [00:39.65] ਆਜਾ ਤੂੰ ਮੇਰੀ ਗਲੀ [00:44.70] ਰੱਬ ਤੈਨੂੰ ਮੰਨਿਆ ਏ [00:47.72] ਤੇਰੇ ਲਈ ਪਾਕ ਮੈਂ ਹਾਂ [00:50.48] ਤੇਰੇ ਲਈ ਹਾਂ ਜਿਉਂਦਾ ਮੈਂ [00:53.63] ਤੇਰੇ ਲਈ ਖਾਕ ਮੈਂ ਹਾਂ [00:56.59] ਤੂੰ ਰੁੱਖ ਜਿਹੀ ਜਾਪਦੀ [00:59.46] ਮੈਂ ਟਾਹਣੀ ਵਾਂਗੂ ਨਾਲ ਰਹਾਂ [01:02.44] ਤੂੰ ਸੁੱਖ ਜਿਹੀ ਜਾਪਦੀ [01:05.48] ਕੀ ਅਪਣਾ ਮੈਂ ਹਾਲ ਕਹਾਂ? [01:29.97] ਮਿਲੀ ਨਾ ਜੇ ਤੂੰ ਮੈਂਨੂੰ [01:31.95] ਤਾਂ ਮੈਂ ਮਰ ਜਾਣਾ ਏ [01:33.87] ਜਿੱਤਦੇ ਹੋਵੇ ਵੀ ਸੱਭ-ਕੁੱਝ [01:36.06] ਮੈਂ ਤਾਂ ਹਾਰ ਜਾਣਾ ਏ [01:37.96] ਕੀ ਦੱਸਾਂ ਤੈਨੂੰ ਮੈਂ [01:39.96] ਕਿੰਨਾ ਮੈਂ ਚਾਉਂਦਾ ਹਾਂ? [01:41.93] ਤੇਰੇ ਲਈ, ਬਸ ਤੇਰੇ ਲਈ [01:43.10] ਤੇਰੇ ਲਈ ਜਿਉਂਦਾ ਹਾਂ [01:46.53] ਤੂੰ ਹੋਵੇ ਨਾ ਖਫ਼ਾ ਮੈਥੋਂ [01:49.25] ਖੁਸ਼ ਰੱਖਾਂ ਤੈਨੂੰ, ਪਿਆਰ ਕਰਾਂ [01:52.45] ਹਰ ਗੱਲ ਵਿੱਚ "ਹਾਂ" ਹੋਵੇ [01:55.49] ਨਾ ਤੈਨੂੰ ਇਨਕਾਰ ਕਰਾਂ [01:58.23] ਤੂੰ ਰੁੱਖ ਜਿਹੀ ਜਾਪਦੀ [02:01.33] ਮੈਂ ਟਾਹਣੀ ਵਾਂਗੂ ਨਾਲ ਰਹਾਂ [02:04.34] ਤੂੰ ਸੁੱਖ ਜਿਹੀ ਜਾਪਦੀ [02:07.40] ਕੀ ਅਪਣਾ ਮੈਂ ਹਾਲ ਕਹਾਂ? [02:27.99] ਤੇਰੇ ਨਾ' ਦੁਨੀਆ ਮੇਰੀ [02:30.08] ਤੂੰ ਹੀ ਮੇਰਾ ਰੱਬ ਏ [02:31.82] ਤੇਰੇ ਨਾ' ਸਾਹ ਚੱਲਦੇ ਨੇ [02:33.94] ਤੂੰ ਹੀ ਮੇਰਾ ਸੱਭ ਏ [02:35.92] ਤੇਰੇ ਬਗੈਰ ਤਾਂ, ਯਾਰਾ [02:37.91] ਮਿੱਟੀ ਹੀ ਹੋਵਾਂ ਮੈਂ [02:39.10] ਮਰ ਜਾਵਾਂ ਓਸੇ ਥਾਂ 'ਤੇ [02:41.92] ਜੇ ਤੈਨੂੰ ਖੋਵਾਂ ਮੈਂ [02:44.54] ਦਿਲ ਕੱਢ ਮੇਰਾ ਵੇਖ ਲਾ [02:47.27] ਉਹਦੇ ਉੱਤੇ ਤੇਰਾ ਨਾਮ ਹੀ ਆ [02:50.66] ਤੇਰੇ ਨਾ' ਵਜੂਦ ਮੇਰਾ [02:53.72] ਉਂਜ ਮੈਂ ਤਾਂ ਆਮ ਹੀ ਆਂ [02:56.63] ਤੂੰ ਰੁੱਖ ਜਿਹੀ ਜਾਪਦੀ [02:59.49] ਮੈਂ ਟਾਹਣੀ ਵਾਂਗੂ ਨਾਲ ਰਹਾਂ [03:02.50] ਤੂੰ ਸੁੱਖ ਜਿਹੀ ਜਾਪਦੀ [03:05.41] ਕੀ ਅਪਣਾ ਮੈਂ ਹਾਲ ਕਹਾਂ? [03:09.34]