| [00:12.37] |
ਵੇ ਰਾਂਝਾ, ਵੇ ਮਾਹੀਆ |
| [00:15.29] |
ਅੱਖੀਆਂ ਮੈਂ ਤੇਰੇ ਨਾਲ ਲਾਈਆਂ |
| [00:18.28] |
ਤੈਨੂੰ ਐਨਾ ਪਿਆਰ ਕਰਾਂ ਮੈਂ |
| [00:21.21] |
ਹਾਏ, ਵੇ ਮੈਂ ਮਰ ਗਈਆਂ |
| [00:24.24] |
ਵੇ ਰਾਂਝਾ, ਵੇ ਮਾਹੀਆ |
| [00:27.27] |
ਅੱਖੀਆਂ ਮੈਂ ਤੇਰੇ ਨਾਲ ਲਾਈਆਂ |
| [00:30.37] |
ਤੈਨੂੰ ਐਨਾ ਪਿਆਰ ਕਰਾਂ ਮੈਂ |
| [00:33.26] |
ਹਾਏ, ਵੇ ਮੈਂ ਮਰ ਗਈਆਂ |
| [00:35.92] |
ਸੱਜਣਾਂ, ਲੜ ਗਈਆਂ ਅੱਖੀਆਂ |
| [00:41.84] |
ਢੋਲਾ, ਸੌਂ ਵੀ ਨਾ ਸੱਕੀਆਂ |
| [00:47.82] |
ਸੱਜਣਾਂ, ਲੜ ਗਈਆਂ ਅੱਖੀਆਂ |
| [00:53.88] |
ਮਾਹੀਆ, ਸੌਂ ਵੀ ਨਾ ਸੱਕੀਆਂ |
| [01:00.22] |
ਨੀ ਸੋਹਣੀਏ, ਨੀ ਹੀਰੀਏ |
| [01:03.35] |
ਅੱਖੀਆਂ ਮੈਂ ਤੇਰੇ ਨਾਲ ਲਾਈਆਂ |
| [01:06.28] |
ਤੈਨੂੰ ਐਨਾ ਪਿਆਰ ਕਰਾਂ ਮੈਂ |
| [01:09.24] |
ਹਾਏ, ਵੇ ਕਿਓਂ ਭੁੱਲ ਗਈਆਂ? |
| [01:12.29] |
ਨੀ ਸੋਹਣੀਏ, ਨੀ ਹੀਰੀਏ |
| [01:15.25] |
ਅੱਖੀਆਂ ਮੈਂ ਤੇਰੇ ਨਾਲ ਲਾਈਆਂ |
| [01:18.17] |
ਤੈਨੂੰ ਐਨਾ ਪਿਆਰ ਕਰਾਂ ਮੈਂ |
| [01:21.22] |
ਹਾਏ, ਵੇ ਕਿਓਂ ਭੁੱਲ ਗਈਆਂ? |
| [01:24.08] |
ਆਜਾ, ਲੜ ਗਈਆਂ ਅੱਖੀਆਂ |
| [01:29.98] |
ਅੱਖੀਆਂ, ਸੌਂ ਵੀ ਨਾ ਸੱਕੀਆਂ |
| [01:33.99] |
(ਸੌਂ ਵੀ ਨਾ ਸੱਕੀਆਂ) |
| [01:35.92] |
ਆਜਾ, ਲੜ ਗਈਆਂ ਅੱਖੀਆਂ |
| [01:40.20] |
(ਹੋ, ਲੜ ਗਈਆਂ ਅੱਖੀਆਂ) |
| [01:41.92] |
ਅੱਖੀਆਂ, ਸੌਂ ਵੀ ਨਾ ਸੱਕੀਆਂ |
| [01:45.69] |
(ਸੌਂ ਵੀ ਨਾ ਸੱਕੀਆਂ) |
| [01:47.46] |
ਸੋਹਣੀਏ ਵੇ, ਪਿਆਰ 'ਚ ਤੇਰੇ ਅੱਗੇ ਮਰੇ ਕਿੰਨੇ ਆਦਮੀ |
| [01:51.12] |
ਵੇ ਅੱਖੀਆਂ ਲੜੀਆਂ ਸਾਡੀ, ਜਿਵੇਂ ਲੜੇ army (ਜਿਵੇਂ ਲੜੇ army) |
| [01:55.24] |
ਹੁਨ ਚਾਰੋ-ਪਾਸੇ ਤਬਾਹੀ ਵੇ |
| [01:57.26] |
ਬਮ-ਬਾਰੀ ਦੇ ਸ਼ੋਰ 'ਚ ਰਾਤੀ ਨੀਂਦ ਨਾ ਮੈਂਨੂੰ ਆਈ (no) |
| [02:01.20] |
ਸਾਡਾ ਫ਼ੈਸਲਾ ਕਰਾਦੇ |
| [02:02.91] |
ਆਪਾਂ ਰੱਬ ਤੋਂ ਦੁਆਵਾਂ ਕਰਦੇ |
| [02:04.84] |
ਗੋਲੀਆਂ ਚਲਾਉਂਦੇ (ਗੋਲੀਆਂ ਚਲਾਉਂਦੇ) |
| [02:07.40] |
ਲੋਕੀ note ਕਮਾਉਂਦੇ |
| [02:09.04] |
ਆਪਾਂ ਯਾਦਾਂ ਤੇਰੀਆਂ ਨੂੰ ਰੱਖਦੇ ਗਿਨ-ਗਿਨ ਬਚਾ ਕੇ |
| [02:12.02] |
ਅੱਥਰੂ ਬਹਾਉਂਦੇ, yeah |
| [02:13.87] |
ਜਿੰਦ ਗਈ ਬੀਤ, ਜਦੋਂ ਪੁੱਛਦਾ ਕੋਈ ਹਾਲ (ਹਾਲ) |
| [02:16.62] |
ਮੈਂ ਕਹਿ ਦੇਨਾ "ਠੀਕ" (ਮੈਂ ਠੀਕ) |
| [02:18.53] |
ਯਾਦ 'ਚ ਤੇਰੀ ਫ਼ਿਰ ਚੱਕਿਆ ਕਲਮ |
| [02:20.92] |
ਨਹੀਂ ਤੇ ਰਾਜੇ ਨੇ ਕਦੋਂ ਦੇ ਲਿਖਨੇ ਛੱਡਤੇ ਗੀਤ (yup) |
| [02:23.93] |
ਤੇਰੀ ਉਡੀਕ 'ਤੇ |
| [02:25.01] |
ਤੇਰੀਆਂ ਉਡੀਕਾਂ ਮੈਂਨੂੰ, ਸੋਹਣੀਏ |
| [02:30.64] |
ਆਜਾ ਮੇਰੇ ਕੋਲ, ਮਨਮੋਹਣੀਏ |
| [02:36.68] |
ਤੇਰੀਆਂ ਉਡੀਕਾਂ ਮੈਂਨੂੰ, ਸੋਹਣੀਏ |
| [02:42.60] |
ਆਜਾ ਮੇਰੇ ਕੋਲ, ਮਨਮੋਹਣੀਏ |
| [02:48.68] |
ਰੁਕਦੇ ਨਾ ਹੰਝੂ, ਸਹਿਣਾ ਪੈਂਦਾ |
| [02:54.78] |
ਲੁੱਕ-ਲੁੱਕ, ਮਾਹੀ, ਰੋਨਾ ਪੈਂਦਾ |
| [03:00.36] |
ਵੇ ਰਾਂਝਾ, ਵੇ ਮਾਹੀਆ |
| [03:03.24] |
ਯਾਦ ਤੈਨੂੰ ਨਹੀਂ ਆਈਆਂ |
| [03:06.39] |
ਇੱਕੋਂ ਤੂੰਹੀਓਂ ਯਾਰ ਹੈ, ਸੱਜਣਾਂ |
| [03:09.35] |
ਯਾਰੀਆਂ ਤੇਰੇ ਨਾਲ ਲਾਈਆਂ |
| [03:12.02] |
ਆਜਾ, ਲੜ ਗਈਆਂ ਅੱਖੀਆਂ |
| [03:17.89] |
ਅੱਖੀਆਂ, ਸੌਂ ਵੀ ਨਾ ਸੱਕੀਆਂ |
| [03:21.96] |
(ਸੌਂ ਵੀ ਨਾ ਸੱਕੀਆਂ) |
| [03:24.03] |
ਆਜਾ, ਲੜ ਗਈਆਂ ਅੱਖੀਆਂ |
| [03:28.23] |
(ਹੋ, ਲੜ ਗਈਆਂ ਅੱਖੀਆਂ) |
| [03:30.04] |
ਅੱਖੀਆਂ, ਸੌਂ ਵੀ ਨਾ ਸੱਕੀਆਂ |
| [03:33.69] |
(ਸੌਂ ਵੀ ਨਾ ਸੱਕੀਆਂ) |
| [03:35.85] |
ਵੇ ਸਾਨੂੰ ਦੁਨੀਆ ਦੀ politics ਤੋਂ ਕੀ ਲੈਣਾ |
| [03:39.08] |
ਜਿਹੜਾ ਨੁਕਸ ਕੱਢੇ ਸਾਡੇ ਚੋਂ, ਉਹਨੇ ਸਾਨੂੰ ਕੀ ਦੇਨਾ |
| [03:42.65] |
ਮੈਂ ਉਹਨੂੰ ਪਵਾਤੇ ਹੀਰੇ-ਮੋਤੀਆਂ ਦੇ ਗਹਿਣਾ |
| [03:44.94] |
ਹੁਨ ਸਹੇਲੀਆਂ ਨੇ ਤੇਰੀ ਮੇਰੇ ਬਾਰੇ 'ਚ ਕੀ ਕਹਿਣਾ? |
| [03:47.99] |
(ਕੀ-ਕੀ ਕਹਿਣਾ?) |
| [03:48.89] |
ਨਾਲੇ ਜਿੱਦਾਂ ਮੇਰਾ ਉਠਣਾ ਤੇ ਬਹਿਣਾ |
| [03:51.25] |
ਵੇ ਆਸ਼ਕੀ ਨੂੰ ਤੇਰੀ-ਮੇਰੀ ਕਿਸੇ ਨੇ ਨ੍ਹੀ ਸਹਿਣਾ (ਨ੍ਹੀ ਸਹਿਣਾ) |
| [03:55.04] |
ਕਿਵੇਂ ਮੰਨਾ ਤੇਰੇ ਮਾਪਿਆਂ ਦਾ ਕਹਿਣਾ? |
| [03:56.92] |
ਮੈਂਨੂੰ ਨਾਮੁਮਕਿਨ ਲੱਗੇ ਤੇਰੇ ਬਿਨਾ ਰਹਿਨਾ |
| [04:00.03] |
ਲੋਕੀ ਦੇਨ ਮੇਰਾ ਸਾਥ, ਮੈਂਨੂੰ ਇੰਨੀ ਉਮੀਦ ਨਹੀਂ |
| [04:03.47] |
ਲੋਕਾਂ ਦੇ ਵਾਸਤੇ ਮੈਂ ਲਿਖਦਾ ਗੀਤ ਨਹੀਂ |
| [04:06.85] |
ਆਪਾਂ ਮੂੰਹੋਂ ਕੁਛ ਬੋਲ ਨਾ ਪਾਏ |
| [04:09.06] |
ਅੱਖੀਆਂ ਦੀ ਲੜਾਈ ਵਿੱਚ ਜਿੰਦੜੀ ਬੀਤ ਗਈ |
| [04:11.81] |
ਸੱਜਣਾਂ, ਲੜ ਗਈਆਂ ਅੱਖੀਆਂ |
| [04:17.96] |
ਢੋਲਾ, ਸੌਂ ਵੀ ਨਾ ਸੱਕੀਆਂ |
| [04:23.90] |
ਸੱਜਣਾਂ, ਲੜ ਗਈਆਂ ਅੱਖੀਆਂ |
| [04:29.99] |
ਮਾਹੀਆ, ਸੌਂ ਵੀ ਨਾ ਸੱਕੀਆਂ |
| [04:36.37] |
|