[00:12.37] ਵੇ ਰਾਂਝਾ, ਵੇ ਮਾਹੀਆ [00:15.29] ਅੱਖੀਆਂ ਮੈਂ ਤੇਰੇ ਨਾਲ ਲਾਈਆਂ [00:18.28] ਤੈਨੂੰ ਐਨਾ ਪਿਆਰ ਕਰਾਂ ਮੈਂ [00:21.21] ਹਾਏ, ਵੇ ਮੈਂ ਮਰ ਗਈਆਂ [00:24.24] ਵੇ ਰਾਂਝਾ, ਵੇ ਮਾਹੀਆ [00:27.27] ਅੱਖੀਆਂ ਮੈਂ ਤੇਰੇ ਨਾਲ ਲਾਈਆਂ [00:30.37] ਤੈਨੂੰ ਐਨਾ ਪਿਆਰ ਕਰਾਂ ਮੈਂ [00:33.26] ਹਾਏ, ਵੇ ਮੈਂ ਮਰ ਗਈਆਂ [00:35.92] ਸੱਜਣਾਂ, ਲੜ ਗਈਆਂ ਅੱਖੀਆਂ [00:41.84] ਢੋਲਾ, ਸੌਂ ਵੀ ਨਾ ਸੱਕੀਆਂ [00:47.82] ਸੱਜਣਾਂ, ਲੜ ਗਈਆਂ ਅੱਖੀਆਂ [00:53.88] ਮਾਹੀਆ, ਸੌਂ ਵੀ ਨਾ ਸੱਕੀਆਂ [01:00.22] ਨੀ ਸੋਹਣੀਏ, ਨੀ ਹੀਰੀਏ [01:03.35] ਅੱਖੀਆਂ ਮੈਂ ਤੇਰੇ ਨਾਲ ਲਾਈਆਂ [01:06.28] ਤੈਨੂੰ ਐਨਾ ਪਿਆਰ ਕਰਾਂ ਮੈਂ [01:09.24] ਹਾਏ, ਵੇ ਕਿਓਂ ਭੁੱਲ ਗਈਆਂ? [01:12.29] ਨੀ ਸੋਹਣੀਏ, ਨੀ ਹੀਰੀਏ [01:15.25] ਅੱਖੀਆਂ ਮੈਂ ਤੇਰੇ ਨਾਲ ਲਾਈਆਂ [01:18.17] ਤੈਨੂੰ ਐਨਾ ਪਿਆਰ ਕਰਾਂ ਮੈਂ [01:21.22] ਹਾਏ, ਵੇ ਕਿਓਂ ਭੁੱਲ ਗਈਆਂ? [01:24.08] ਆਜਾ, ਲੜ ਗਈਆਂ ਅੱਖੀਆਂ [01:29.98] ਅੱਖੀਆਂ, ਸੌਂ ਵੀ ਨਾ ਸੱਕੀਆਂ [01:33.99] (ਸੌਂ ਵੀ ਨਾ ਸੱਕੀਆਂ) [01:35.92] ਆਜਾ, ਲੜ ਗਈਆਂ ਅੱਖੀਆਂ [01:40.20] (ਹੋ, ਲੜ ਗਈਆਂ ਅੱਖੀਆਂ) [01:41.92] ਅੱਖੀਆਂ, ਸੌਂ ਵੀ ਨਾ ਸੱਕੀਆਂ [01:45.69] (ਸੌਂ ਵੀ ਨਾ ਸੱਕੀਆਂ) [01:47.46] ਸੋਹਣੀਏ ਵੇ, ਪਿਆਰ 'ਚ ਤੇਰੇ ਅੱਗੇ ਮਰੇ ਕਿੰਨੇ ਆਦਮੀ [01:51.12] ਵੇ ਅੱਖੀਆਂ ਲੜੀਆਂ ਸਾਡੀ, ਜਿਵੇਂ ਲੜੇ army (ਜਿਵੇਂ ਲੜੇ army) [01:55.24] ਹੁਨ ਚਾਰੋ-ਪਾਸੇ ਤਬਾਹੀ ਵੇ [01:57.26] ਬਮ-ਬਾਰੀ ਦੇ ਸ਼ੋਰ 'ਚ ਰਾਤੀ ਨੀਂਦ ਨਾ ਮੈਂਨੂੰ ਆਈ (no) [02:01.20] ਸਾਡਾ ਫ਼ੈਸਲਾ ਕਰਾਦੇ [02:02.91] ਆਪਾਂ ਰੱਬ ਤੋਂ ਦੁਆਵਾਂ ਕਰਦੇ [02:04.84] ਗੋਲੀਆਂ ਚਲਾਉਂਦੇ (ਗੋਲੀਆਂ ਚਲਾਉਂਦੇ) [02:07.40] ਲੋਕੀ note ਕਮਾਉਂਦੇ [02:09.04] ਆਪਾਂ ਯਾਦਾਂ ਤੇਰੀਆਂ ਨੂੰ ਰੱਖਦੇ ਗਿਨ-ਗਿਨ ਬਚਾ ਕੇ [02:12.02] ਅੱਥਰੂ ਬਹਾਉਂਦੇ, yeah [02:13.87] ਜਿੰਦ ਗਈ ਬੀਤ, ਜਦੋਂ ਪੁੱਛਦਾ ਕੋਈ ਹਾਲ (ਹਾਲ) [02:16.62] ਮੈਂ ਕਹਿ ਦੇਨਾ "ਠੀਕ" (ਮੈਂ ਠੀਕ) [02:18.53] ਯਾਦ 'ਚ ਤੇਰੀ ਫ਼ਿਰ ਚੱਕਿਆ ਕਲਮ [02:20.92] ਨਹੀਂ ਤੇ ਰਾਜੇ ਨੇ ਕਦੋਂ ਦੇ ਲਿਖਨੇ ਛੱਡਤੇ ਗੀਤ (yup) [02:23.93] ਤੇਰੀ ਉਡੀਕ 'ਤੇ [02:25.01] ਤੇਰੀਆਂ ਉਡੀਕਾਂ ਮੈਂਨੂੰ, ਸੋਹਣੀਏ [02:30.64] ਆਜਾ ਮੇਰੇ ਕੋਲ, ਮਨਮੋਹਣੀਏ [02:36.68] ਤੇਰੀਆਂ ਉਡੀਕਾਂ ਮੈਂਨੂੰ, ਸੋਹਣੀਏ [02:42.60] ਆਜਾ ਮੇਰੇ ਕੋਲ, ਮਨਮੋਹਣੀਏ [02:48.68] ਰੁਕਦੇ ਨਾ ਹੰਝੂ, ਸਹਿਣਾ ਪੈਂਦਾ [02:54.78] ਲੁੱਕ-ਲੁੱਕ, ਮਾਹੀ, ਰੋਨਾ ਪੈਂਦਾ [03:00.36] ਵੇ ਰਾਂਝਾ, ਵੇ ਮਾਹੀਆ [03:03.24] ਯਾਦ ਤੈਨੂੰ ਨਹੀਂ ਆਈਆਂ [03:06.39] ਇੱਕੋਂ ਤੂੰਹੀਓਂ ਯਾਰ ਹੈ, ਸੱਜਣਾਂ [03:09.35] ਯਾਰੀਆਂ ਤੇਰੇ ਨਾਲ ਲਾਈਆਂ [03:12.02] ਆਜਾ, ਲੜ ਗਈਆਂ ਅੱਖੀਆਂ [03:17.89] ਅੱਖੀਆਂ, ਸੌਂ ਵੀ ਨਾ ਸੱਕੀਆਂ [03:21.96] (ਸੌਂ ਵੀ ਨਾ ਸੱਕੀਆਂ) [03:24.03] ਆਜਾ, ਲੜ ਗਈਆਂ ਅੱਖੀਆਂ [03:28.23] (ਹੋ, ਲੜ ਗਈਆਂ ਅੱਖੀਆਂ) [03:30.04] ਅੱਖੀਆਂ, ਸੌਂ ਵੀ ਨਾ ਸੱਕੀਆਂ [03:33.69] (ਸੌਂ ਵੀ ਨਾ ਸੱਕੀਆਂ) [03:35.85] ਵੇ ਸਾਨੂੰ ਦੁਨੀਆ ਦੀ politics ਤੋਂ ਕੀ ਲੈਣਾ [03:39.08] ਜਿਹੜਾ ਨੁਕਸ ਕੱਢੇ ਸਾਡੇ ਚੋਂ, ਉਹਨੇ ਸਾਨੂੰ ਕੀ ਦੇਨਾ [03:42.65] ਮੈਂ ਉਹਨੂੰ ਪਵਾਤੇ ਹੀਰੇ-ਮੋਤੀਆਂ ਦੇ ਗਹਿਣਾ [03:44.94] ਹੁਨ ਸਹੇਲੀਆਂ ਨੇ ਤੇਰੀ ਮੇਰੇ ਬਾਰੇ 'ਚ ਕੀ ਕਹਿਣਾ? [03:47.99] (ਕੀ-ਕੀ ਕਹਿਣਾ?) [03:48.89] ਨਾਲੇ ਜਿੱਦਾਂ ਮੇਰਾ ਉਠਣਾ ਤੇ ਬਹਿਣਾ [03:51.25] ਵੇ ਆਸ਼ਕੀ ਨੂੰ ਤੇਰੀ-ਮੇਰੀ ਕਿਸੇ ਨੇ ਨ੍ਹੀ ਸਹਿਣਾ (ਨ੍ਹੀ ਸਹਿਣਾ) [03:55.04] ਕਿਵੇਂ ਮੰਨਾ ਤੇਰੇ ਮਾਪਿਆਂ ਦਾ ਕਹਿਣਾ? [03:56.92] ਮੈਂਨੂੰ ਨਾਮੁਮਕਿਨ ਲੱਗੇ ਤੇਰੇ ਬਿਨਾ ਰਹਿਨਾ [04:00.03] ਲੋਕੀ ਦੇਨ ਮੇਰਾ ਸਾਥ, ਮੈਂਨੂੰ ਇੰਨੀ ਉਮੀਦ ਨਹੀਂ [04:03.47] ਲੋਕਾਂ ਦੇ ਵਾਸਤੇ ਮੈਂ ਲਿਖਦਾ ਗੀਤ ਨਹੀਂ [04:06.85] ਆਪਾਂ ਮੂੰਹੋਂ ਕੁਛ ਬੋਲ ਨਾ ਪਾਏ [04:09.06] ਅੱਖੀਆਂ ਦੀ ਲੜਾਈ ਵਿੱਚ ਜਿੰਦੜੀ ਬੀਤ ਗਈ [04:11.81] ਸੱਜਣਾਂ, ਲੜ ਗਈਆਂ ਅੱਖੀਆਂ [04:17.96] ਢੋਲਾ, ਸੌਂ ਵੀ ਨਾ ਸੱਕੀਆਂ [04:23.90] ਸੱਜਣਾਂ, ਲੜ ਗਈਆਂ ਅੱਖੀਆਂ [04:29.99] ਮਾਹੀਆ, ਸੌਂ ਵੀ ਨਾ ਸੱਕੀਆਂ [04:36.37]