| [00:11.57] |
ਨੀ ਤੂੰ ਯਾਰੀ-ਯਾਰੀ ਕਰਦੀ ਐਂ |
| [00:16.94] |
ਨੀ ਤੂੰ ਯਾਰੀ ਲਾਉਣ ਨੂੰ ਫ਼ਿਰਦੀ ਐਂ |
| [00:19.57] |
ਨੀ ਬੜੇ ਲੱਗੀਆਂ ਦੇ ਨੁਕਸਾਨ |
| [00:21.97] |
ਫਿਰ ਪਛਤਾਵੇਂਗੀ |
| [00:24.88] |
ਜਦੋਂ ਪੱਟੀ ਗਈ ਰਕਾਨ |
| [00:27.33] |
ਫਿਰ ਪਛਤਾਵੇਂਗੀ |
| [00:30.33] |
ਜਦੋਂ ਪੱਟੀ ਗਈ ਰਕਾਨ |
| [00:32.78] |
ਫਿਰ ਪਛਤਾਵੇਂਗੀ |
| [00:36.15] |
|
| [00:46.46] |
ਇਹੇ ਅੱਲ੍ਹੜ ਇਸ਼ਕ ਦੀਆਂ ਡੋਰਾਂ ਨੇ |
| [00:48.92] |
ਆਈਆਂ ਮੁੱਢ ਕਦੀਮੋਂ ਕੱਚੀਆਂ ਈਂ |
| [00:51.87] |
ਜੋ ਗੱਲਾਂ ਲੋਕੀਂ ਕਰਦੇ ਨੇ |
| [00:54.22] |
ਉਹ ਹੋਈਆਂ ਕਦੇ ਵੀ ਸੱਚੀਆਂ ਨਈਂ |
| [00:57.51] |
|
| [01:02.36] |
ਇਹੇ ਅੱਲ੍ਹੜ ਇਸ਼ਕ ਦੀਆਂ ਡੋਰਾਂ ਨੇ |
| [01:04.90] |
ਆਈਆਂ ਮੁੱਢ ਕਦੀਮੋਂ ਕੱਚੀਆਂ ਈਂ |
| [01:07.58] |
ਜੋ ਗੱਲਾਂ ਲੋਕੀਂ ਕਰਦੇ ਨੇ |
| [01:10.44] |
ਉਹ ਹੋਈਆਂ ਕਦੇ ਵੀ ਸੱਚੀਆਂ ਨਈਂ |
| [01:14.37] |
ਠੱਗ ਇਸ਼ਕ ਦਾ ਕਰਨ ਵਪਾਰ ਐਥੇ |
| [01:19.56] |
ਠੱਗ ਇਸ਼ਕ ਦਾ ਕਰਨ ਵਪਾਰ ਐਥੇ |
| [01:22.11] |
ਨੀ ਜਦੋਂ ਲੁੱਟ ਲਈ ਹੁਸਨ ਦੁਕਾਨ |
| [01:24.69] |
ਫਿਰ ਪਛਤਾਵੇਂਗੀ |
| [01:27.53] |
ਜਦੋਂ ਪੱਟੀ ਗਈ ਰਕਾਨ |
| [01:29.92] |
ਫਿਰ ਪਛਤਾਵੇਂਗੀ |
| [01:33.07] |
ਜਦੋਂ ਪੱਟੀ ਗਈ ਰਕਾਨ |
| [01:35.22] |
ਫਿਰ ਪਛਤਾਵੇਂਗੀ |
| [01:38.90] |
|
| [01:48.73] |
ਰੱਖ ਸਾਂਭ ਕੇ ਹਾਰ ਸ਼ਿੰਗਾਰ ਤੇਰੇ |
| [01:52.04] |
ਦਿਲ ਦਾ ਦਰਦ ਵੰਡਾਉਣ ਲਈ |
| [01:54.53] |
ਕੁਝ ਫਿੱਕੇ ਰੰਗ ਦੇ suit ਲੈ ਲਈਂ |
| [01:57.39] |
ਯਾਰੀ ਟੁੱਟੀ ਤੋਂ ਪਾਉਣ ਲਈ |
| [02:00.09] |
|
| [02:04.99] |
ਰੱਖ ਸਾਂਭ ਕੇ ਹਾਰ ਸ਼ਿੰਗਾਰ ਤੇਰੇ |
| [02:08.09] |
ਦਿਲ ਦਾ ਦਰਦ ਵੰਡਾਉਣ ਲਈ |
| [02:10.56] |
ਕੁਝ ਫਿੱਕੇ ਰੰਗ ਦੇ suit ਲੈ ਲਈਂ |
| [02:13.26] |
ਯਾਰੀ ਟੁੱਟੀ ਤੋਂ ਪਾਉਣ ਲਈ |
| [02:17.03] |
ਤੈਨੂੰ ਰੰਗਲੀ ਦੁਨੀਆਂ ਲੱਗਦੀ ਐ |
| [02:22.44] |
ਜਿਹੜੀ ਰੰਗਲੀ ਦੁਨੀਆਂ ਲੱਗਦੀ ਐ |
| [02:24.84] |
ਨੀ ਬਾਝੋਂ ਸੱਜਣਾਂ ਦੇ ਸ਼ਮਸ਼ਾਨ |
| [02:27.32] |
ਫਿਰ ਪਛਤਾਵੇਂਗੀ |
| [02:30.37] |
ਜਦੋਂ ਪੱਟੀ ਗਈ ਰਕਾਨ |
| [02:32.58] |
ਨੀ ਫਿਰ ਪਛਤਾਵੇਂਗੀ |
| [02:35.70] |
ਜਦੋਂ ਪੱਟੀ ਗਈ ਰਕਾਨ |
| [02:37.94] |
ਫਿਰ ਪਛਤਾਵੇਂਗੀ |
| [02:41.33] |
|
| [02:51.70] |
ਜਿਹੜੀ ਦਿਲ ਮੇਰੇ ਦੀ ਰਾਣੀ ਸੀ |
| [02:54.47] |
ਓਹਦੇ ਨਾਲ਼ ਮੈਂ ਆਪ ਖਲੋਤਾ ਨਈਂ |
| [02:57.46] |
ਗੱਲਾਂ ਈ Jhinjer ਕਰਦਾ ਏ |
| [02:59.57] |
ਨੀ ਉਂਞ ਆਪ ਵੀ ਦੁੱਧ ਦਾ ਧੋਤਾ ਨਈਂ |
| [03:02.87] |
|
| [03:07.77] |
ਜਿਹੜੀ ਦਿਲ ਮੇਰੇ ਦੀ ਰਾਣੀ ਸੀ |
| [03:10.33] |
ਓਹਦੇ ਨਾਲ਼ ਮੈਂ ਆਪ ਖਲੋਤਾ ਨਈਂ |
| [03:13.20] |
ਗੱਲਾਂ ਈ Jhinjer ਕਰਦਾ ਏ |
| [03:15.53] |
ਨੀ ਉਂਞ ਆਪ ਵੀ ਦੁੱਧ ਦਾ ਧੋਤਾ ਨਈਂ |
| [03:19.50] |
ਲੱਖ ਲਾਹਨਤਾਂ ਐਸੇ ਆਸ਼ਿਕ 'ਤੇ |
| [03:24.92] |
ਲੱਖ ਲਾਹਨਤਾਂ ਐਸੇ ਆਸ਼ਿਕ 'ਤੇ |
| [03:27.83] |
ਜਿਊਂਦਾ-ਮੋਇਆ ਇਕ ਸਮਾਨ |
| [03:30.04] |
ਫਿਰ ਪਛਤਾਵੇਂਗੀ |
| [03:32.94] |
ਜਦੋਂ ਪੱਟੀ ਗਈ ਰਕਾਨ |
| [03:35.11] |
ਫਿਰ ਪਛਤਾਵੇਂਗੀ |
| [03:38.26] |
ਜਦੋਂ ਪੱਟੀ ਗਈ ਰਕਾਨ |
| [03:40.48] |
ਫਿਰ ਪਛਤਾਵੇਂਗੀ |
| [03:44.36] |
|