[00:11.57] ਨੀ ਤੂੰ ਯਾਰੀ-ਯਾਰੀ ਕਰਦੀ ਐਂ [00:16.94] ਨੀ ਤੂੰ ਯਾਰੀ ਲਾਉਣ ਨੂੰ ਫ਼ਿਰਦੀ ਐਂ [00:19.57] ਨੀ ਬੜੇ ਲੱਗੀਆਂ ਦੇ ਨੁਕਸਾਨ [00:21.97] ਫਿਰ ਪਛਤਾਵੇਂਗੀ [00:24.88] ਜਦੋਂ ਪੱਟੀ ਗਈ ਰਕਾਨ [00:27.33] ਫਿਰ ਪਛਤਾਵੇਂਗੀ [00:30.33] ਜਦੋਂ ਪੱਟੀ ਗਈ ਰਕਾਨ [00:32.78] ਫਿਰ ਪਛਤਾਵੇਂਗੀ [00:36.15] [00:46.46] ਇਹੇ ਅੱਲ੍ਹੜ ਇਸ਼ਕ ਦੀਆਂ ਡੋਰਾਂ ਨੇ [00:48.92] ਆਈਆਂ ਮੁੱਢ ਕਦੀਮੋਂ ਕੱਚੀਆਂ ਈਂ [00:51.87] ਜੋ ਗੱਲਾਂ ਲੋਕੀਂ ਕਰਦੇ ਨੇ [00:54.22] ਉਹ ਹੋਈਆਂ ਕਦੇ ਵੀ ਸੱਚੀਆਂ ਨਈਂ [00:57.51] [01:02.36] ਇਹੇ ਅੱਲ੍ਹੜ ਇਸ਼ਕ ਦੀਆਂ ਡੋਰਾਂ ਨੇ [01:04.90] ਆਈਆਂ ਮੁੱਢ ਕਦੀਮੋਂ ਕੱਚੀਆਂ ਈਂ [01:07.58] ਜੋ ਗੱਲਾਂ ਲੋਕੀਂ ਕਰਦੇ ਨੇ [01:10.44] ਉਹ ਹੋਈਆਂ ਕਦੇ ਵੀ ਸੱਚੀਆਂ ਨਈਂ [01:14.37] ਠੱਗ ਇਸ਼ਕ ਦਾ ਕਰਨ ਵਪਾਰ ਐਥੇ [01:19.56] ਠੱਗ ਇਸ਼ਕ ਦਾ ਕਰਨ ਵਪਾਰ ਐਥੇ [01:22.11] ਨੀ ਜਦੋਂ ਲੁੱਟ ਲਈ ਹੁਸਨ ਦੁਕਾਨ [01:24.69] ਫਿਰ ਪਛਤਾਵੇਂਗੀ [01:27.53] ਜਦੋਂ ਪੱਟੀ ਗਈ ਰਕਾਨ [01:29.92] ਫਿਰ ਪਛਤਾਵੇਂਗੀ [01:33.07] ਜਦੋਂ ਪੱਟੀ ਗਈ ਰਕਾਨ [01:35.22] ਫਿਰ ਪਛਤਾਵੇਂਗੀ [01:38.90] [01:48.73] ਰੱਖ ਸਾਂਭ ਕੇ ਹਾਰ ਸ਼ਿੰਗਾਰ ਤੇਰੇ [01:52.04] ਦਿਲ ਦਾ ਦਰਦ ਵੰਡਾਉਣ ਲਈ [01:54.53] ਕੁਝ ਫਿੱਕੇ ਰੰਗ ਦੇ suit ਲੈ ਲਈਂ [01:57.39] ਯਾਰੀ ਟੁੱਟੀ ਤੋਂ ਪਾਉਣ ਲਈ [02:00.09] [02:04.99] ਰੱਖ ਸਾਂਭ ਕੇ ਹਾਰ ਸ਼ਿੰਗਾਰ ਤੇਰੇ [02:08.09] ਦਿਲ ਦਾ ਦਰਦ ਵੰਡਾਉਣ ਲਈ [02:10.56] ਕੁਝ ਫਿੱਕੇ ਰੰਗ ਦੇ suit ਲੈ ਲਈਂ [02:13.26] ਯਾਰੀ ਟੁੱਟੀ ਤੋਂ ਪਾਉਣ ਲਈ [02:17.03] ਤੈਨੂੰ ਰੰਗਲੀ ਦੁਨੀਆਂ ਲੱਗਦੀ ਐ [02:22.44] ਜਿਹੜੀ ਰੰਗਲੀ ਦੁਨੀਆਂ ਲੱਗਦੀ ਐ [02:24.84] ਨੀ ਬਾਝੋਂ ਸੱਜਣਾਂ ਦੇ ਸ਼ਮਸ਼ਾਨ [02:27.32] ਫਿਰ ਪਛਤਾਵੇਂਗੀ [02:30.37] ਜਦੋਂ ਪੱਟੀ ਗਈ ਰਕਾਨ [02:32.58] ਨੀ ਫਿਰ ਪਛਤਾਵੇਂਗੀ [02:35.70] ਜਦੋਂ ਪੱਟੀ ਗਈ ਰਕਾਨ [02:37.94] ਫਿਰ ਪਛਤਾਵੇਂਗੀ [02:41.33] [02:51.70] ਜਿਹੜੀ ਦਿਲ ਮੇਰੇ ਦੀ ਰਾਣੀ ਸੀ [02:54.47] ਓਹਦੇ ਨਾਲ਼ ਮੈਂ ਆਪ ਖਲੋਤਾ ਨਈਂ [02:57.46] ਗੱਲਾਂ ਈ Jhinjer ਕਰਦਾ ਏ [02:59.57] ਨੀ ਉਂਞ ਆਪ ਵੀ ਦੁੱਧ ਦਾ ਧੋਤਾ ਨਈਂ [03:02.87] [03:07.77] ਜਿਹੜੀ ਦਿਲ ਮੇਰੇ ਦੀ ਰਾਣੀ ਸੀ [03:10.33] ਓਹਦੇ ਨਾਲ਼ ਮੈਂ ਆਪ ਖਲੋਤਾ ਨਈਂ [03:13.20] ਗੱਲਾਂ ਈ Jhinjer ਕਰਦਾ ਏ [03:15.53] ਨੀ ਉਂਞ ਆਪ ਵੀ ਦੁੱਧ ਦਾ ਧੋਤਾ ਨਈਂ [03:19.50] ਲੱਖ ਲਾਹਨਤਾਂ ਐਸੇ ਆਸ਼ਿਕ 'ਤੇ [03:24.92] ਲੱਖ ਲਾਹਨਤਾਂ ਐਸੇ ਆਸ਼ਿਕ 'ਤੇ [03:27.83] ਜਿਊਂਦਾ-ਮੋਇਆ ਇਕ ਸਮਾਨ [03:30.04] ਫਿਰ ਪਛਤਾਵੇਂਗੀ [03:32.94] ਜਦੋਂ ਪੱਟੀ ਗਈ ਰਕਾਨ [03:35.11] ਫਿਰ ਪਛਤਾਵੇਂਗੀ [03:38.26] ਜਦੋਂ ਪੱਟੀ ਗਈ ਰਕਾਨ [03:40.48] ਫਿਰ ਪਛਤਾਵੇਂਗੀ [03:44.36]